Hola Mohalla 2024: ਹੋਲੇ ਮਹੱਲੇ ਦਾ ਆਖਰੀ ਦਿਨ, ਅਨੰਦਪੁਰ ਸਾਹਿਬ ‘ਚ ਸੰਗਤਾਂ ਦਾ ਆਇਆ ਹੜ੍ਹ
Hola Mohalla: ਹੋਲੇ ਮਹੱਲੇ ਚ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੇ ਕਮਜ਼ੋਰ ਵਰਗ ਚ ਦਲੇਰੀ ਅਤੇ ਬਹਾਦਰੀ ਦੇ ਗੁਣ ਪੈਦਾ ਕਰਨ ਦੀ ਸ਼ੁਰੂਆਤ ਕੀਤੀ ਸੀ, ਅੱਜ ਵੀ ਇਸ ਪਵਿੱਤਰ ਤਿਉਹਾਰ ਤੇ ਬਹਾਦਰੀ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ ਜਾਂਦੀਆਂ ਹਨ। ਹੋਲੇ ਮੁਹੱਲੇ ਦੇ ਪਵਿੱਤਰ ਤਿਉਹਾਰ ਤੇ ਆਨੰਦਪੁਰ ਸਾਹਿਬ ਵਿਖੇ ਗੁਰੂਬਾਣੀ ਦਾ ਵਿਸ਼ੇਸ਼ ਪਾਠ ਕੀਤਾ ਜਾਂਦਾ ਹੈ। ਤਿਉਹਾਰ ਦਾ ਉਦੇਸ਼ ਏਕਤਾ, ਭਾਈਚਾਰਾ, ਬਹਾਦਰੀ ਅਤੇ ਆਪਸੀ ਪਿਆਰ ਫੈਲਾਉਣਾ ਹੈ। ਇਸ ਲਈ ਸਿੱਖ ਕੌਮ ਲਈ ਇਹ ਤਿਉਹਾਰ ਧਾਰਮਿਕ ਨਜ਼ਰੀਏ ਤੋਂ ਬਹੁਤ ਮਹੱਤਵ ਰੱਖਦਾ ਹੈ ਅਤੇ ਇਸ ਤਿਉਹਾਰ ਨੂੰ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

1 / 5

2 / 5

3 / 5

4 / 5

5 / 5

Jugaad Viral Video : ਸ਼ਖਸ ਨੇ ਮਸਾਲੇ ਦੇ ਡੱਬੇ ਨੂੰ ਬੰਦ ਕਰਨ ਲਈ ਲਗਾਇਆ ਗਜ਼ਬ ਦਾ ਜੁਗਾੜ, ਵੀਡੀਓ ਹੋ ਗਿਆ ਵਾਇਰਲ

ਵਾਰ-ਵਾਰ ਪਿਸ਼ਾਬ ਆਉਣਾ ਹੋ ਸਕਦਾ ਹੈ ਪ੍ਰੋਸਟੇਟ ਕੈਂਸਰ ਦਾ ਲੱਛਣ, ਨਜ਼ਰਅੰਦਾਜ਼ ਪੈ ਸਕਦਾ ਹੈ ਭਾਰੀ

ਬੱਬਰ ਖਾਲਸਾ ਦੇ 3 ਅੱਤਵਾਦੀ ਬਿਹਾਰ ਤੋਂ ਕਾਬੂ, ਨੇਪਾਲ ਭੱਜਣ ਦੀ ਸੀ ਤਿਆਰੀ

Sim Port Online: Airtel-Vi ਤੋਂ Jio ਵਿੱਚ ਸਿਮ ਪੋਰਟ ਕਰਨ ਦਾ ਤਰੀਕਾ ਕੀ ਹੈ?