PHOTOS: ਵਿਆਹ ਦੇ ਬੰਧਨ ‘ਚ ਬੱਝੇ ਨਿੱਗ੍ਹਤ ਔਜਲਾ ਤੇ ਤੇਜਪ੍ਰਤਾਪ ਸਿੰਘ ਚੀਮਾ, ਪਹੁੰਚੇ ਵੱਡੇ ਸਿਆਸਤਦਾਨ
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧੀ ਨਿੱਗ੍ਹਤ ਔਜਲਾ ਅਤੇ ਤੇਜਪ੍ਰਤਾਪ ਸਿੰਘ ਚੀਮਾ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੱਕ ਹਰ ਕੋਈ ਮੌਜੂਦ ਸੀ। ਸਾਰੇ ਸਿਆਸੀ ਦਿੱਗਜਾਂ ਨੇ ਨਵੇ ਵਿਆਹੇ ਜੋੜੇ ਨੂੰ ਖੁਸ਼ਹਾਲ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

1 / 7

2 / 7

3 / 7

4 / 7

5 / 7

6 / 7

7 / 7

ਅੰਮ੍ਰਿਤਸਰ ‘ਚ ਮੁੜ ਸ਼ੁਰੂ ਕੀਤੀ ਜਾਵੇਗੀ ਰਿਟਰੀਟ ਸੈਰੇਮਨੀ, ਆਪ੍ਰੇਸ਼ਨ ਸਿੰਦੂਰ ਦੌਰਾਨ ਲਗਾਈ ਸੀ ਪਾਬੰਦੀ

ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਚਿੰਤਾ, ਭਾਰਤ ਵਿੱਚ ਵੀ ਚੇਤਾਵਨੀ!

ਆਰਮੀ ਨੇ ਪਾਕਿਸਤਾਨ ਨੂੰ ਦਿੱਤਾ ਮੂੰਹ-ਤੋੜ ਜਵਾਬ , ਲੁਧਿਆਣਾ ‘ਚ ਬੋਲੇ ਰਵਨੀਤ ਬਿੱਟੂ

Viral Video: ਸ਼ੇਰ ਨੇ ਪਹਿਲੀ ਵਾਰ ਚੱਖਿਆ ਸਬਜ਼ੀ ਦਾ ਸੁਆਦ , ਦੇਖਣ ਯੋਗ ਹਨ ‘ਜੰਗਲ ਦੇ ਰਾਜੇ’ ਦੇ Reactions