PHOTOS: ਵਿਆਹ ਦੇ ਬੰਧਨ ‘ਚ ਬੱਝੇ ਨਿੱਗ੍ਹਤ ਔਜਲਾ ਤੇ ਤੇਜਪ੍ਰਤਾਪ ਸਿੰਘ ਚੀਮਾ, ਪਹੁੰਚੇ ਵੱਡੇ ਸਿਆਸਤਦਾਨ
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧੀ ਨਿੱਗ੍ਹਤ ਔਜਲਾ ਅਤੇ ਤੇਜਪ੍ਰਤਾਪ ਸਿੰਘ ਚੀਮਾ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੱਕ ਹਰ ਕੋਈ ਮੌਜੂਦ ਸੀ। ਸਾਰੇ ਸਿਆਸੀ ਦਿੱਗਜਾਂ ਨੇ ਨਵੇ ਵਿਆਹੇ ਜੋੜੇ ਨੂੰ ਖੁਸ਼ਹਾਲ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

1 / 7

2 / 7

3 / 7

4 / 7

5 / 7

6 / 7

7 / 7

ਏਅਰ ਇੰਡੀਆ ਪਲੇਨ ਦੇ ਇੰਜਣ-ਪਾਰਟ ਦਾ ਵੀ ਮਿਲੇਗਾ ਪੈਸਾ, ਸਭ ਤੋਂ ਵੱਡਾ ਇੰਸ਼ੋਰੈਂਸ ਕਲੇਮ, ਜਾਣੋ ਕਿਵੇਂ ਵੰਡੇ ਜਾਣਗੇ 3900 ਕਰੋੜ

ਖਾਲਿਸਤਾਨੀਆਂ ‘ਤੇ ਭੜਕੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਬੋਲੇ- PM ਮੋਦੀ ਦਾ ਵਿਰੋਧ ਕਰਨਾ ਬੇਹੱਦ ਨਿੰਦਣਯੋਗ

Viral Video: ਮੀਂਹ ਦੇ ਵਿਚਕਾਰ ਲਾੜਾ-ਲਾੜੀ ਦੀ ਹੋਈ Entry, ਲੋਕ ਬੋਲੇ- ਮਹਾਦੇਵ ਦਾ ਅਸ਼ੀਰਵਾਦ

ਲੁਧਿਆਣਾ ਜ਼ਿਮਨੀ ਚੋਣ ਲਈ ਅੱਜ ਥੰਮੇਗਾ ਪ੍ਰਚਾਰ: 19 ਜੂਨ ਨੂੰ ਵੋਟਿੰਗ; ਛੁੱਟੀ ਦਾ ਐਲਾਨ