PHOTOS: ਵਿਆਹ ਦੇ ਬੰਧਨ ‘ਚ ਬੱਝੇ ਨਿੱਗ੍ਹਤ ਔਜਲਾ ਤੇ ਤੇਜਪ੍ਰਤਾਪ ਸਿੰਘ ਚੀਮਾ, ਪਹੁੰਚੇ ਵੱਡੇ ਸਿਆਸਤਦਾਨ
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧੀ ਨਿੱਗ੍ਹਤ ਔਜਲਾ ਅਤੇ ਤੇਜਪ੍ਰਤਾਪ ਸਿੰਘ ਚੀਮਾ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੱਕ ਹਰ ਕੋਈ ਮੌਜੂਦ ਸੀ। ਸਾਰੇ ਸਿਆਸੀ ਦਿੱਗਜਾਂ ਨੇ ਨਵੇ ਵਿਆਹੇ ਜੋੜੇ ਨੂੰ ਖੁਸ਼ਹਾਲ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

1 / 7

2 / 7

3 / 7

4 / 7

5 / 7

6 / 7

7 / 7

ਪਾਕਿਸਤਾਨੀ ਕਲਾਕਾਰਾਂ ਕਾਰਨ ਇੱਕ ਹੋਰ ਪੰਜਾਬੀ ਫਿਲਮ ਫਸੀ, CBFC ਤੋਂ ਨਹੀਂ ਮਿਲਿਆ ਸਰਟੀਫਿਕੇਟ

ਹੈਂ ਆਹ ਕੀ… ਕੁੜੀ ਨੇ ਪੁਰਾਣੇ ਸੋਫੇ ਦੇ ਕਵਰ ਨਾਲ ਬਣਾਈ ਡਰੈੱਸ, ਦੇਖੋ Viral Video

ਪਾਕਿਸਤਾਨ ਕਰਜ, ਕੱਟੜਤਾ ਅਤੇ ਅੱਤਵਾਦ ਵਿੱਚ ਡੁੱਬਿਆ ਹੋਇਆ… UN ‘ਚ ਭਾਰਤ ਨੇ ਖੋਲ੍ਹੀ ਪਾਕਿਸਤਾਨ ਦੀ ਪੋਲ

ਸਾਰੇ ਭਗਵਾਨ ਯਾਦ ਦਿਵਾ ਦਿੱਤੇ, ਕੁੜੀ ਦੇ ਫੋਨ ‘ਚ ਰਿਕਾਰਡ ਹੋਇਆ ਭਿਆਨਕ ਦ੍ਰਿਸ਼! Video Viral