Modak Easy Recipe: ਮਾਵੇ ਨਹੀਂ, ਇਸ ਆਟੇ ਨਾਲ ਬਣਾਓ ਹੈਲਦੀ ਮੋਦਕ, ਨੋਟ ਕਰ ਲਓ ਆਸਾਨ ਰੈਸਿਪੀ
Modak Recipe : ਇਸ ਸਾਲ ਗਣੇਸ਼ ਚਤੁਰਥੀ 27 ਅਗਸਤ ਨੂੰ ਮਨਾਈ ਜਾਵੇਗੀ। ਬੱਪਾ ਦੇ ਭਗਤ ਸਾਲ ਭਰ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਹਿੰਦੂ ਧਰਮ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਗਣਪਤੀ ਨੂੰ ਸਜਾ ਕੇ ਘਰ ਲਿਆਂਦਾ ਜਾਂਦਾ ਹੈ ਅਤੇ 10 ਦਿਨਾਂ ਬਾਅਦ ਉਨ੍ਹਾਂ ਨੂੰ ਵਿਦਾ ਕੀਤਾ ਜਾਂਦਾ ਹੈ। ਇਸ ਖਾਸ ਮੌਕੇ 'ਤੇ ਬੱਪਾ ਦਾ ਮਨਪਸੰਦ ਪ੍ਰਸਾਦ ਮੋਦਕ ਵੀ ਬਣਾਇਆ ਜਾਂਦਾ ਹੈ। ਆਓ ਜਾਣਦੇ ਹਾਂ ਮੋਦਕ ਬਣਾਉਣ ਦੀ ਆਸਾਨ ਰੈਸਿਪੀ।

1 / 5

2 / 5

3 / 5

4 / 5

5 / 5
ਪੰਨੂ ਖਿਲਾਫ ਦਿੱਲੀ ਵਿੱਚ FIR, ਗਣਤੰਤਰ ਦਿਵਸ ‘ਤੇ ਦਿੱਤੀ ਸੀ ਹਮਲੇ ਦੀ ਧਮਕੀ, ਪੋਸਟਰ ਲਗਾਉਣ ਦਾ ਕੀਤਾ ਸੀ ਝੂਠਾ ਦਾਅਵਾ
ਹਵਾ ਵਿੱਚ ਕਿਵੇਂ ਬਣਦੀ ਹੈ ਬਰਫ਼? ਮਨਾਲੀ ਤੋਂ ਕਸ਼ਮੀਰ ਤੱਕ Snowfall, ਵੈਸ਼ਨੋ ਦੇਵੀ ਯਾਤਰਾ ਮੁਲਤਵੀ
“ਸਰੀਰਕ ਰਿਸ਼ਤੇ ਖੂਬਸੂਰਤ, ਮੇਰੀ ਗਰਲਫਰੈਂਡ,ਪਰ ਮੈਂ ਪਿਆਰ ਨੂੰ ਨਹੀਂ ਮੰਨਦਾ” ਬੇਬਾਕ ਬਿਆਨਾਂ ਤੋਂ ਬਾਅਦ ਸੁਰਖੀਆਂ ਵਿੱਚ ਆਏ ਪੰਜਾਬੀ ਗਾਇਕ ਕਾਕਾ
ਮੁੱਖ ਮੰਤਰੀ ਸਿਹਤ ਯੋਜਨਾ: AAP ਆਗੂਆਂ ਨੇ ਵਲੰਟੀਅਰਾਂ ਨੂੰ ਵੰਡੀਆਂ ਮਸ਼ੀਨਾਂ, ਬਣਨਗੇ ਮੁਫ਼ਤ ਹੈਲਥ ਕਾਰਡ