ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਵਿਆਹ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ, ਦੇਖੋ ਤਸਵੀਰਾਂ
ਰਕੁਲ ਪ੍ਰੀਤ ਅਤੇ ਜੈਕੀ ਨੇ ਦੋ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਇਸ ਜੋੜੇ ਨੇ ਦਿਨ ਵਿੱਚ ਆਨੰਦ ਕਾਰਜ ਕਰਵਾਇਆ ਅਤੇ ਫਿਰ ਰਾਤ ਨੂੰ ਹਿੰਦੂ ਪਰੰਪਰਾ ਅਨੁਸਾਰ ਫੇਰੇ ਲਏ। ਵਿਆਹ ਤੋਂ ਬਾਅਦ ਇਹ ਜੋੜੇ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦੋਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕੀਤੀਆਂ। ਰਕੁਲ ਪ੍ਰੀਤ ਅਤੇ ਜੈਕੀ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਮੌਜ਼ੂਦ ਸਨ।

1 / 5

2 / 5

3 / 5

4 / 5

5 / 5
Putin India Visit: ਹੈਦਰਾਬਾਦ ਹਾਊਸ ਵਿੱਚ ਮੋਦੀ ਅਤੇ ਪੁਤਿਨ ਦੀ ਮੁਲਾਕਾਤ, ਪੀਐਮ ਬੋਲੇ- ਭਾਰਤ ਸ਼ਾਂਤੀ ਦਾ ਸਮਰਥਕ
ਮਨੋਰੰਜਨ ਜਗਤ ਦੇ ਉਹ 15 ਸਿਤਾਰੇ, ਜਿਨ੍ਹਾਂ ਨੇ ਇਸ ਸਾਲ ਦੁਨੀਆ ਨੂੰ ਅਲਵਿਦਾ ਕਿਹਾ
ਭਾਰਤ ਅਤੇ ਚੀਨ ਨਾਲ ਸਬੰਧਾਂ ਨੂੰ ਰੂਸ ਕਿਵੇਂ ਸੰਤੁਲਿਤ ਕਰਦਾ ਹੈ, ਦੋਵਾਂ ਮਹਾਂਸ਼ਕਤੀਆਂ ਬਾਰੇ ਪੁਤਿਨ ਨੇ ਕੀ ਕਿਹਾ?
ਪੀਐਮ ਮੋਦੀ ਨੂੰ ਮਿਲਣ ਪਹੁੰਚੇ ਡੇਰਾ ਬੱਲਾਂ ਦੇ ਸੰਤ, ਪ੍ਰਕਾਸ਼ ਪੁਰਬ ਸਮਾਗਮ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ