ਵਿਸਕੀ ਨਾ ਟਕੀਲਾ, ਇਹ ਹੈ ਸਭ ਤੋਂ ਸਟ੍ਰਾਂਗ ਅਲਕੋਹਲ ਡਰਿੰਕ; ਵਾਈਨ ਮਾਹਿਰ ਨੇ ਖੋਲ੍ਹਿਆ ਰਾਜ਼
Whiskey Vs Tequila Vs Absinthe: ਜੇਕਰ ਤੁਸੀਂ ਸੋਚਦੇ ਹੋ ਕਿ ਵਿਸਕੀ ਅਤੇ ਟਕੀਲਾ ਸਭ ਤੋਂ ਸਟ੍ਰਾਂਗ ਡਰਿੰਕ ਹਨ, ਤਾਂ ਤੁਸੀਂ ਬਿਲਕੁਲ ਗਲਤ ਹੋ। ਵਾਈਨ ਮਾਹਿਰ ਸੋਨਲ ਹਾਲੈਂਡ ਕਹਿੰਦੇ ਹਨ ਕਿ ਐਬਸਿਨ ਦੋਵਾਂ ਵਿੱਚੋਂ ਸਭ ਤੋਂ ਸਟ੍ਰਾਂਗ ਹੈ ਕਿਉਂਕਿ ਇਸ ਵਿੱਚ 60 ਤੋਂ 75 ਪ੍ਰਤੀਸ਼ਤ ਅਲਕੋਹਲ ਹੁੰਦਾ ਹੈ। ਵਾਈਨ ਮਾਹਿਰਾਂ ਨੇ ਇਸ ਹਰੇ ਰੰਗ ਦੇ ਡਰਿੰਕ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਹੈ।

1 / 5

2 / 5

3 / 5

4 / 5

5 / 5
ਸਰਦੀਆਂ ‘ਚ ਜ਼ਰੂਰ ਖਾਓ ਕਾਕੜਾ ਸਿੰਘੀ, ਬਾਬਾ ਰਾਮਦੇਵ ਨੇ ਦੱਸੇ ਸ਼ਾਨਦਾਰ ਫਾਇਦੇ
ਬਰਨਾਲਾ: ਗੁਲਾਬ ਸਿੱਧੂ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼, ਸਰਪੰਚ ਸਮੇਤ 3 ਮੁਲਜ਼ਮ ਹਥਿਆਰਾਂ ਸਮੇਤ ਗਿਫ਼੍ਰਤਾਰ
ਕੈਨੇਡਾ ‘ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਸਿੰਘ ਧਾਲੀਵਾਲ ਦਾ ਕਤਲ, ਘਰ ‘ਚ ਵੜ ਕੇ ਮਾਰੀ ਗੋਲੀ
ਪਟਿਆਲਾ ਵਿੱਚ ਪੁਲਿਸ ਅਤੇ ਸ਼ਾਰਪਸ਼ੂਟਰਾਂ ਵਿਚਾਲੇ ਮੁਕਾਬਲਾ: ਦੋ ਬਦਮਾਸ਼ ਜ਼ਖਮੀ; ਐਨਆਰਆਈ ਤੋਂ ਫਿਰੌਤੀ ਅਤੇ ਫਾਈਰਿੰਗ ਮਾਮਲੇ ਚ ਸਨ ਵਾਂਟੇਂਡ