ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ
ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਦਾ ਨਾਮ ਨਰਾਇਣ ਸਿੰਘ ਚੌੜਾ ਦੱਸਿਆ ਜਾ ਰਿਹਾ ਹੈ। ਉਸ ਦਾ ਸੰਬੰਧ ਦਲ ਖਾਲਸਾ ਦੇ ਨਾਲ ਹੈ।
ਹਮਲੇ ਦੀ ਕੋਸ਼ਿਸ਼ ਤੋਂ ਬਾਅਦ Security ਨੇ ਬਣਾਇਆ ਸੁਰੱਖਿਆ ਘੇਰਾ।
ਹਮਲਾਵਰ ਪਿੱਛਲੇ ਦੋ ਦਿਨ੍ਹਾਂ ਤੋਂ ਲਗਾਤਾਰ ਆ ਰਿਹਾ ਸੀ ਦਰਬਾਰ ਸਾਹਿਬ।
ਪੁਲਿਸ ਨੇ ਮੌਕੇ ਤੋਂ ਹਮਲਾਵਰ ਨੂੰ ਕਾਬੂ ਕਰ ਲਿਆ। ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਅਤੇ ਐਸਜੀਪੀਸੀ ਟਾਸਕ ਫੋਰਸ ਵੱਲੋ ਸਕਿਉਰੀਟੀ ਕਵਰ ਦਿੱਤਾ ਗਿਆ ਹੈ।