ਕਾਰਗਿਲ ਵਿਜੇ ਦਿਵਸ: ਜਦੋਂ ਭਾਰਤੀ ਫ਼ੌਜ ਨੇ ਦੁਸ਼ਮਣ ਨੂੰ ਛਕਾਈ ਸੀ ਧੂੜ, ਜਾਣੋ 1999 ਦੇ ਯੁੱਧ ਦੀ ਪੂਰੀ ਕਹਾਣੀ
26 ਜੁਲਾਈ 1999 ਨੂੰ ਭਾਰਤੀ ਫ਼ੌਜ ਨੇ ਕਾਰਗਿਲ 'ਚ ਦੁਸ਼ਮਣਾਂ 'ਤੇ ਅਧਿਕਾਰਤ ਜਿੱਤ ਦਰਜ ਕੀਤੀ ਸੀ। ਔਖੀਆਂ ਪਹਾੜੀਆਂ ਅਤੇ ਦੁਰਗਮ ਹਾਲਾਤਾਂ ਦੇ ਬਾਵਜੂਦ ਭਾਰਤੀ ਜਵਾਨਾਂ ਨੇ ਬਹਾਦਰੀ ਨਾਲ ਲੜਾਈ ਲੜੀ। ਇਸ ਵਿੱਚ ਭਾਰਤੀ ਹਵਾਈ ਸੈਨਾ ਦੇ 'ਓਪਰੇਸ਼ਨ ਸਫ਼ੈਦ ਸਾਗਰ' ਨੇ ਅਹਿਮ ਭੂਮਿਕਾ ਨਿਭਾਈ। ਇਹ ਦਿਨ ਫ਼ੌਜ ਦੇ ਅਦੁੱਤੀ ਸਾਹਸ ਅਤੇ ਬਲੀਦਾਨ ਨੂੰ ਸਮਰਪਿਤ ਹੈ।

1 / 5

2 / 5

3 / 5

4 / 5

5 / 5
Follow Us
ਸਿਸੂ ਵਿੱਚ ਬਰਫ਼ਬਾਰੀ, ਲੇਹ-ਮਨਾਲੀ ਹਾਈਵੇਅ ਬੰਦ… ਹਿਮਾਚਲ ਵਿੱਚ ਅਕਤੂਬਰ ਵਿੱਚ ਹੀ ਦਸੰਬਰ ਵਰਗੀ ਠੰਢ
SC ਨੂੰ ਕੋਈ ਨਹੀਂ ਡਰਾ- ਧਮਕਾ ਨਹੀਂ ਸਕਦਾ, ਰਾਹੁਲ ਗਾਂਧੀ ਦੇ ਮਾਰਚ ‘ਤੇ CJI ਦਾ ਤਿੱਖਾ ਬਿਆਨ
ਵਿਰੋਧੀ ਧਿਰ ਦੀ ਪਟੀਸ਼ਨ ‘ਤੇ ECE ਅਤੇ ਚੋਣ ਕਮਿਸ਼ਨਰਾਂ ਨੂੰ ਨੋਟਿਸ, SC ਨੇ ਮਾਰਚ ਕੱਢਣ ‘ਤੇ ਰਾਹੁਲ ਗਾਂਧੀ ਤੋਂ ਵੀ ਮੰਗਿਆ ਸਪੱਸ਼ਟੀਕਰਨ
ਝੋਟਾ ਕਤਲ ਮਾਮਲੇ ‘ਚ ਪ੍ਰਦਰਸ਼ਨ ਦੌਰਾਨ ਦਰਦਨਾਕ ਹਾਦਸਾ, ਬਿਜਲੀ ਦੇ ਖੰਬੇ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ