Independence Day 2026: ਸੁਤੰਤਰਤਾ ਦਿਵਸ ਤੇ PM ਮੋਦੀ ਨੇ ਚਿੱਟੇ ਕੁੜਤਾ-ਪਜਾਮੇ ਨਾਲ ਬੰਨ੍ਹੀ ਗੂੜ੍ਹੀ ਲਾਲ ਬੰਧੇਜ ਪੱਗ
Independence Day 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚਿੱਟੇ ਰੰਗ ਦਾ ਕੁੜਤਾ-ਪਜਾਮਾ ਅਤੇ ਜੈਕਟ ਪਾਈ ਹੋਈ ਸੀ। ਇਸ ਦੇ ਨਾਲ ਬਹੁ-ਰੰਗੀ ਬੰਧੇਜ ਪੱਗ ਨੇ ਉਨ੍ਹਾਂ ਦੀ ਲੁੱਕ ਨੂੰ ਬੇਹੱਦ ਸ਼ਾਨਦਾਰ ਬਣਾਇਆ। ਆਪਣੇ ਰਵਾਇਤੀ ਪਹਿਰਾਵੇ ਰਾਹੀਂ ਪ੍ਰਧਾਨ ਮੰਤਰੀ ਮੋਦੀ ਹਰ ਵਾਰ ਕੋਈ ਨਾ ਕੋਈ ਖ਼ਾਸ ਸੰਦੇਸ਼ ਦਿੰਦੇ ਹਨ।

1 / 5

2 / 5

3 / 5

4 / 5

5 / 5
Follow Us
ਦੋਵੇਂ ਪਹਿਲਾਂ ਹੀ ਆਪਸ ਵਿੱਚ ਰਲੇ ਹੋਏ ਹਨ… ਰਾਜਾ ਵੜਿੰਗ ਨੇ ਭਾਜਪਾ-ਅਕਾਲੀ ਦਲ ਗੱਠਜੋੜ ‘ਤੇ ਬੋਲਿਆ ਹਮਲਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਪਮਾਲਾ ਤੇ ਅਲੌਕਿਕ ਆਤਿਸ਼ਬਾਜ਼ੀ, ਹਰਿਮੰਦਰ ਸਾਹਿਬ ‘ਚ ਦੇਸੀ ਘਿਓ ਦੇ ਦੀਵਿਆਂ ਦੀ ਰੌਸ਼ਨੀ
ਨੌਜਵਾਨ ਦੇ ਢਿੱਡ ਨੂੰ ਪਾੜਦੇ ਹੋਇਆ ਮਹਿਲਾ ਨੂੰ ਲੱਗੀ ਗੋਲੀ, ਪੁਰਾਣੀ ਰੰਜ਼ਿਸ਼ ਦਾ ਮਾਮਲਾ; ਅੰਮ੍ਰਿਤਸਰ ‘ਚ ਦਿਨ-ਦਿਹਾੜੇ ਗੋਲੀਬਾਰੀ ਨਾਲ ਹੜਕੰਪ
ਹੁਣ TV ‘ਤੇ ਤੁਸੀਂ ਖੁਦ ਹੋਵੋਗੇ ਹੀਰੋ! Google ਦਾ AI ਤੁਹਾਡੀ ਫੋਟੋ ਅਤੇ ਆਵਾਜ਼ ਨਾਲ ਤਿਆਰ ਕਰੇਗਾ ਸ਼ੋਅ, ਪੇਟੈਂਟ ਤੋਂ ਹੋਇਆ ਖੁਲਾਸਾ