ਆਰਤੀ ਉਤਾਰੀ, ਲਗਾਇਆ ਵਿਸ਼ੇਸ਼ ਭੋਗ… ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ, ਰਾਮ ਮੰਦਰ ਵਿੱਚ ਹੋਏ ਖਾਸ ਆਯੋਜਨ
Ram Mandir Second Aniversary: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਪ੍ਰਾਣ ਪ੍ਰਤਿਸ਼ਠਾ ਦਵਾਦਸ਼ੀ ਦੇ ਮੌਕੇ 'ਤੇ ਰਾਮ ਮੰਦਰ ਕੰਪਲੈਕਸ ਵਿੱਚ ਅੰਨਪੂਰਨਾ ਮੰਦਰ ਵਿੱਚ ਧਰਮ ਧਵਜਾ ਲਹਿਰਾਈ। ਉਨ੍ਹਾਂ ਨੇ ਮੰਦਰ ਵਿੱਚ ਪੂਜਾ-ਅਰਚਨਾ ਵਿੱਚ ਹਿੱਸਾ ਲਿਆ।

1 / 5

2 / 5

3 / 5

4 / 5

5 / 5
ਰਵਨੀਤ ਸਿੰਘ ਬਿੱਟੂ ਦੀ ਨਿਗਰਾਨੀ ਹੇਠ ਇਸ ਸਾਲ ਰੇਲਵੇ ਨੂੰ ਮਿਲਿਆ ਹੁਲਾਰਾ, ਕਈ ਰੇਲ ਲਾਈਨਾਂ ਨੂੰ ਮਿਲੀ ਮਨਜ਼ੂਰੀ; ਤਬਦੀਲੀਆਂ ਬਾਰੇ ਜਾਣੋ
2026 Predictions: ਡੋਨਾਲਡ ਟਰੰਪ 2026 ‘ਚ ਲੈਣਗੇ ਡਿਪਰੈਸ਼ਨ ਦੀ ਦਵਾਈ…ਜੋਤਸ਼ੀਆਂ ਨੇ ਅਮਰੀਕਾ ਬਾਰੇ ਕਿਹੜੀਆਂ ਵੱਡੀਆਂ ਭਵਿੱਖਬਾਣੀਆਂ ਕੀਤੀਆਂ?
ਟੀਮ ਇੰਡੀਆ ਨਵੇਂ ਸਾਲ ਵਿੱਚ ਕਿਹੜੀ ਟੀਮ ਨਾਲ, ਕਿੱਥੇ ਖੇਡੇਗੀ ਅਤੇ ਕਿੰਨੇ ਮੈਚ ਖੇਡੇਗੀ? ਇਹ ਰਿਹਾ ਸ਼ਡਿਊਲ
2026 ਵਿੱਚ ਬੈਂਕ ਕਦੋਂ ਰਹਿਣਗੇ ਬੰਦ? ਇੱਥੇ ਰਹੀ ਛੁੱਟੀਆਂ ਦੀ ਪੂਰੀ ਲਿਸਟ