ਪ੍ਰੈਗਨੈਂਸੀ ਟੈਸਟ ਪਾਜ਼ੇਟਿਵ ਆਉਂਦੇ ਹੀ ਕੀ ਖਾਣਾ ਚਾਹੀਦਾ? ਜਾਣੋ ਐਕਸਪਰਟ ਦੀ ਸਲਾਹ
Pregnancy Test Positive: ਗਰਭ ਅਵਸਥਾ ਦੌਰਾਨ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਪ੍ਰੈਗਨੈਂਸੀ ਟੈਸਟ ਪੌਜ਼ਿਟਿਵ ਆਉਣ ਤੋਂ ਬਾਅਦ ਸ਼ੁਰੂਆਤੀ ਤਿੰਨ ਮਹੀਨੇ ਸਭ ਤੋਂ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਜੇ ਕਿਸੇ ਮਹਿਲਾ ਦਾ ਪ੍ਰੈਗਨੈਂਸੀ ਟੈਸਟ ਪੌਜ਼ਿਟਿਵ ਆਇਆ ਹੈ, ਤਾਂ ਉਸ ਨੂੰ ਤੁਰੰਤ ਆਪਣੀ ਡਾਇਟ ਵਿੱਚ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ। ਆਓ ਮਾਹਰ ਤੋਂ ਜਾਣਦੇ ਹਾਂ ਕਿ ਇਸ ਦੌਰਾਨ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ।

1 / 6

2 / 6

3 / 6

4 / 6

5 / 6

6 / 6
Follow Us
ਸਲਮਾਨ ਖਾਨ ਬਹਾਨਾ, ਟਾਈਗਰ ਕਿਉਂ ਨਿਸ਼ਾਨਾ? 14 ਸਾਲਾਂ ‘ਚ ਨਹੀਂ ਕੀਤੀ ਕੋਈ ਵੀ ਫਿਲਮ, ਲਾਰੈਂਸ ਨੇ ਕਿਉਂ ਜੋੜਿਆ ਕੁਨੈਕਸ਼ਨ
Tiger Shroff Firing: ਕੌਣ ਹੈ ਅਨਿਲ ਪੰਡਿਤ? ਜਿਸ ਨੇ ਟਾਈਗਰ ਸ਼ਰਾਫ ‘ਤੇ ਗੋਲੀਬਾਰੀ ਦੀ ਲਈ ਜ਼ਿੰਮੇਵਾਰੀ
TV9 Festival of India ‘ਚ ਮਹਾਂ ਅਸ਼ਟਮੀ ‘ਤੇ ਉਮੜਿਆ ਆਸਥਾ ਦਾ ਸੈਲਾਬ, ਆਰਤੀ ਤੋਂ ਲੈ ਕੇ ਡਾਂਡੀਆ ਤੱਕ ਦਿਖਿਆ ਉਤਸਵ ਦਾ ਰੰਗ
Tiger Shroff Firing: ਟਾਈਗਰ ਸ਼ਰਾਫ ‘ਤੇ ਮੁੰਬਈ ‘ਚ ਹਮਲਾ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ