AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਰਵਾ ਚੌਥ ‘ਤੇ ਰਵਾਇਤੀ ਲੁੱਕ ਦੇ ਨਾਲ-ਨਾਲ ਮਾਡਰਨ ਲੁੱਕ ਵੀ ਚਾਹੁੰਦੇ ਹੋ, ਤਾਂ ਇਹ Outfits ਕਰੋ ਕੈਰੀ

Karwa Chauth Stylish Outfits:ਕਰਵਾ ਚੌਥ 'ਤੇ ਹਰ ਔਰਤ ਸੁੰਦਰ ਦਿਖਣਾ ਚਾਹੁੰਦੀ ਹੈ। ਅਜਿਹੇ 'ਚ ਉਹ ਮੇਕਅੱਪ ਤੋਂ ਲੈ ਕੇ ਐਕਸੈਸਰੀਜ਼ ਤੱਕ ਕਈ ਚੀਜ਼ਾਂ ਕੈਰੀ ਕਰਦੀ ਹੈ। ਪਰ ਜੇਕਰ ਆਊਟਫਿਟ ਸਟਾਈਲਿਸ਼ ਨਾ ਹੋਵੇ ਤਾਂ ਲੁੱਕ ਫਿੱਕੀ ਲੱਗਦੀ ਹੈ। ਆਓ ਅਸੀਂ ਤੁਹਾਨੂੰ ਕੁਝ ਸ਼ਾਨਦਾਰ ਪਹਿਰਾਵੇ ਬਾਰੇ ਦੱਸਦੇ ਹਾਂ।

tv9-punjabi
TV9 Punjabi | Updated On: 16 Oct 2024 15:07 PM IST
Share
Karwa Chauth Modern Look: ਕਰਵਾ ਚੌਥ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਮਹੱਤਵ ਰੱਖਦਾ ਹੈ। ਵਿਆਹੀਆਂ ਔਰਤਾਂ ਦੇ ਨਾਲ-ਨਾਲ ਅਣਵਿਆਹੀਆਂ ਕੁੜੀਆਂ ਵੀ ਇਹ ਵਰਤ ਰੱਖਦੀਆਂ ਹਨ। ਹਾਲਾਂਕਿ ਲੋਕ ਇਸ ਤਿਉਹਾਰ ਤੋਂ ਪਹਿਲਾਂ ਹੀ ਖਰੀਦਦਾਰੀ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾਤਰ ਔਰਤਾਂ ਨੂੰ ਇਸ ਕਰਵਾ ਚੌਥ 'ਤੇ ਪਹਿਰਾਵੇ ਦੀ ਚੋਣ ਕਰਨ 'ਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਆਓ ਅਸੀਂ ਤੁਹਾਨੂੰ ਆਧੁਨਿਕ ਦਿੱਖ ਦੇ ਕੁਝ ਸੁਝਾਅ ਦਿੰਦੇ ਹਾਂ, ਜੋ ਤਿਉਹਾਰਾਂ ਦੇ ਸੀਜ਼ਨ 'ਚ ਸਭ ਤੋਂ ਵਧੀਆ ਵਿਕਲਪ ਹੋਣਗੇ।

1 / 5
ਜੇਕਰ ਤੁਸੀਂ ਸਿਲਕ ਸਾੜ੍ਹੀ ਨੂੰ ਸਧਾਰਨ ਤਰੀਕੇ ਨਾਲ ਨਹੀਂ ਪਹਿਨਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਮਾਡਰਨ ਲੁੱਕ ਲਈ ਵੱਖ-ਵੱਖ ਬਲਾਊਜ਼ ਡਿਜ਼ਾਈਨ ਦੇ ਨਾਲ ਪੇਅਰ ਸਕਦੇ ਹੋ। ਇਸ 'ਚ ਤੁਸੀਂ ਹੈਲਟਰ ਨੇਕ, ਬੈਕਲੈੱਸ, ਆਫ ਸ਼ੋਲਡਰ ਜਾਂ ਸਲੀਵਲੈੱਸ ਬਲਾਊਜ਼ ਕੈਰੀ ਕਰ ਸਕਦੇ ਹੋ।

2 / 5
ਸਟਾਈਲਿਸ਼ ਦਿਖਣਾ ਕੌਣ ਪਸੰਦ ਨਹੀਂ ਕਰਦਾ? ਜੇਕਰ ਤੁਸੀਂ ਕੁਝ ਨਵਾਂ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸ਼ਰਗ ਦੇ ਨਾਲ ਪਲਾਜ਼ੋ ਦਾ ਆਪਸ਼ਨ ਟ੍ਰਾਈ ਕਰ ਸਕਦੇ ਹੋ। ਇਸ 'ਚ ਤੁਹਾਨੂੰ ਪਲਾਜ਼ੋ ਦੇ ਨਾਲ ਟਾਪ ਅਤੇ ਸ਼੍ਰੋਗ ਮਿਲੇਗਾ। ਜੇਕਰ ਤੁਸੀਂ ਪ੍ਰਿੰਟਿਡ ਅਤੇ ਸਧਾਰਨ ਡਿਜ਼ਾਈਨ 'ਚ ਕੁਝ ਪਹਿਨਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਹ ਵੀ ਮਿਲ ਜਾਣਗੇ।

3 / 5
ਤੁਸੀਂ ਸਕਰਟ ਦੇ ਨਾਲ ਕ੍ਰੌਪ-ਟਾਪ ਵਾਲਾ ਆਪਸ਼ਨ ਵੀ ਟ੍ਰਾਈ ਕਰ ਸਕਦੇ ਹੋ। ਇਸ 'ਚ ਤੁਸੀਂ ਟਾਪ ਦੇ ਵੱਖ-ਵੱਖ ਡਿਜ਼ਾਈਨ ਚੁਣ ਸਕਦੇ ਹੋ। ਇਸ ਦੇ ਨਾਲ, ਤੁਸੀਂ ਇੱਕ ਚੰਗੇ ਕੋ-ਆਰਡ ਸੈੱਟ ਦੇ ਨਾਲ ਦੇਖ ਸਕਦੇ ਹੋ। ਇਹ ਪਹਿਰਾਵੇ ਤੁਹਾਨੂੰ ਕਰਵਾ ਚੌਥ 'ਤੇ ਤੁਹਾਨੂੰ ਮਾਡਰਨ ਟੱਚ ਦੇਵੇਗਾ।

4 / 5
ਜੇਕਰ ਤੁਸੀਂ ਕਰਵਾ ਚੌਥ 'ਤੇ ਕੋਈ ਵੀ ਭਾਰੀ ਚੀਜ਼ ਨਹੀਂ ਪਹਿਨਣਾ ਚਾਹੁੰਦੇ ਹੋ, ਤਾਂ ਤੁਸੀਂ ਹਲਕੇ ਭਾਰ ਵਾਲੇ ਕੱਪੜੇ ਕੈਰੀ ਕਰ ਸਕਦੇ ਹੋ। ਤੁਸੀਂ ਅਨਾਰਕਲੀ ਸੂਟ ਪਹਿਨ ਸਕਦੇ ਹੋ। ਤੁਸੀਂ ਇਸ 'ਚ ਗੋਟਾ ਵਰਕ, ਮਿਰਰ ਵਰਕ ਅਤੇ ਪ੍ਰਿੰਟਿਡ ਸੂਟ ਵੀ ਦੇਖ ਸਕਦੇ ਹੋ। ਇਨ੍ਹਾਂ ਦੀ ਕੀਮਤ ਹਜ਼ਾਰਾਂ ਰੁਪਏ ਤੋਂ ਸ਼ੁਰੂ ਹੁੰਦੀ ਹੈ।

5 / 5
Follow Us
Latest Photos Business Technology
Latest Stories
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...