AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਤਿਉਹਾਰਾਂ ਦੇ ਸੀਜ਼ਨ ਵਿੱਚ ਸਾੜ੍ਹੀ ਦੇ ਨਾਲ ਇਹ ਬਲਾਊਜ਼ ਡਿਜ਼ਾਈਨ ਕਰੋ ਕੈਰੀ, ਖਿਡ ਉੱਠੇਗੀ ਲੁੱਕ

Blouse Designs:ਤਿਉਹਾਰਾਂ ਦੌਰਾਨ ਸਟਾਈਲਿਸ਼ ਦਿਖਣ ਲਈ ਔਰਤਾਂ ਸਾੜੀ ਦੇ ਲੁੱਕ ਨੂੰ ਲੈ ਕੇ ਕਈ ਐਕਸਪੈਰੀਮੈਂਟਸ ਕਰਦੀਆਂ ਹਨ। ਪਰ ਸਾੜ੍ਹੀ ਹੀ ਨਹੀਂ ਬਲਾਊਜ਼ ਵੀ ਫੈਸ਼ਨੇਬਲ ਹੋਣਾ ਜ਼ਰੂਰੀ ਹੈ। ਆਓ ਅਸੀਂ ਤੁਹਾਨੂੰ ਸਟਾਈਲਿਸ਼ ਬਲਾਊਜ਼ ਡਿਜ਼ਾਈਨ ਦਿਖਾਉਂਦੇ ਹਾਂ, ਜੋ ਤਿਉਹਾਰਾਂ ਦੇ ਸੀਜ਼ਨ ਲਈ ਬਿਲਕੁਲ ਪਰਫੈਕਟ ਹਨ।

tv9-punjabi
TV9 Punjabi | Updated On: 24 Oct 2024 19:02 PM IST
Share
Blouse Designs: ਤਿਉਹਾਰਾਂ ਦੇ ਮੌਸਮ ਵਿਚ ਹਰ ਕੋਈ ਰਵਾਇਤੀ ਪਹਿਰਾਵਿਆਂ ਨੂੰ ਕੈਰੀ ਕਰਨਾ ਪਸੰਦ ਕਰਦਾ ਹੈ। ਜਦੋਂ ਰਵਾਇਤੀ ਪਹਿਰਾਵੇ ਦੀ ਗੱਲ ਆਉਂਦੀ ਹੈ, ਤਾਂ ਔਰਤਾਂ ਸਾੜੀ ਪਹਿਨਣਾ ਪਸੰਦ ਕਰਦੀਆਂ ਹਨ। ਪਰ ਸਾੜ੍ਹੀ ਦਾ ਲੁੱਕ ਉਦੋਂ ਹੀ ਸਟਾਈਲਿਸ਼ ਲੱਗਦਾ ਹੈ ਜਦੋਂ ਬਲਾਊਜ਼ ਵੀ ਟ੍ਰੈਂਡ ਕਰ ਰਿਹਾ ਹੋਵੇ। ਆਓ ਅਸੀਂ ਤੁਹਾਨੂੰ ਤੇਲਗੂ ਅਭਿਨੇਤਰੀ ਕ੍ਰਿਤੀ ਸ਼ੈੱਟੀ ਦੇ ਸ਼ਾਨਦਾਰ ਬਲਾਊਜ਼ ਡਿਜ਼ਾਈਨ ਦਿਖਾਉਂਦੇ ਹਾਂ, ਜੋ ਤਿਉਹਾਰਾਂ ਦੇ ਸੀਜ਼ਨ ਵਿੱਚ ਇੱਕ ਸ਼ਾਨਦਾਰ ਦਿੱਖ ਪ੍ਰਦਾਨ ਕਰਨਗੇ।

1 / 5
ਇਸ ਸਾੜੀ ਲੁੱਕ ਵਿੱਚ ਅਦਾਕਾਰਾ ਕ੍ਰਿਤੀ ਸ਼ੈੱਟੀ ਨੇ ਸਾੜੀ ਨਾਲ ਸਵੀਟਹਾਰਟ ਨੇਕ ਬਲਾਊਜ਼ ਦੇ ਨਾਲ ਵਿਅਰ ਕੀਤਾ ਹੈ। ਇਸ ਦੀਵਾਲੀ 'ਤੇ, ਕੀ ਤੁਸੀਂ ਵੀ ਅਜਿਹੀ ਹੈਵੀ ਸਾੜੀ ਨੂੰ ਸਟਾਈਲ ਕਰਨ ਜਾ ਰਹੇ ਹੋ ਜਾਂ ਕਿਸੇ ਸਧਾਰਨ ਸਾੜੀ ਨੂੰ ਭਾਰੀ ਦਿੱਖ ਦੇਣਾ ਚਾਹੁੰਦੇ ਹੋ। ਕ੍ਰਿਤੀ ਸ਼ੈਟੀ ਦੇ ਇਸ ਬਲਾਊਜ਼ ਡਿਜ਼ਾਈਨ ਨੂੰ ਕਸਟਮਾਈਜ਼ ਕਰਵਾ ਸਕਦੇ ਹੋ।

2 / 5
ਜੇਕਰ ਤੁਸੀਂ ਰਵਾਇਤੀ ਸਾੜੀ ਦੀ ਦਿੱਖ ਵਿੱਚ ਮਾਡਰਨ ਟਵਿਸਟ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਸਟਾਈਲ ਕਰ ਸਕਦੇ ਹੋ ਫੈਸ਼ਨੇਬਲ ਕੱਟ ਆਊਟ ਬਲਾਊਜ਼ ਡਿਜ਼ਾਈਨ ਜੋ ਕਿ ਅੱਜਕੱਲ੍ਹ ਬਹੁਤ ਮਸ਼ਹੂਰ ਹਨ ਅਤੇ ਕਿਸੇ ਵੀ ਖਾਸ ਮੌਕੇ 'ਤੇ ਸਟਾਈਲ ਕੀਤੇ ਜਾ ਸਕਦੇ ਹਨ।

3 / 5
ਇਸ ਲੁੱਕ 'ਚ ਕ੍ਰਿਤੀ ਸ਼ੈੱਟੀ ਨੇ ਬਹੁਤ ਹੀ ਖੂਬਸੂਰਤ ਸੀ ਬਲੂ ਕਲਰ ਦੀ ਸਿਲਕ ਸਾੜ੍ਹੀ ਕੈਰੀ ਕੀਤੀ ਹੈ। ਅਦਾਕਾਰਾ ਦੇ ਬਲਾਊਜ਼ ਵਿੱਚ ਇੱਕ ਹਲਟਰ ਨੇਕਲਾਈਨ ਹੈ। ਤੁਸੀਂ ਵੀ ਤਿਉਹਾਰਾਂ ਦੌਰਾਨ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਇਸ ਬਲਾਊਜ਼ ਡਿਜ਼ਾਈਨ ਨੂੰ ਕੈਰੀ ਕਰਨ ਨਾਲ ਤੁਸੀਂ ਸਟਾਈਲਿਸ਼ ਵੀ ਦਿਖੋਗੇ।

4 / 5
ਰੈਟਰੋ ਸਟਾਈਲ ਲੁੱਕ ਵਿੱਚ, ਅਭਿਨੇਤਰੀ ਕ੍ਰਿਤੀ ਸ਼ੈੱਟੀ ਨੇ ਇੱਕ ਕੰਟਰਾਸਟ ਗੁਲਾਬੀ ਹਾਫ ਪਫਡ ਸਲੀਵਜ਼ ਬਲਾਊਜ਼ ਦੇ ਨਾਲ ਇੱਕ ਪ੍ਰਿੰਟਿਡ ਆਰਗਨਜ਼ਾ ਸਾੜੀ ਪਹਿਨੀ ਹੈ। ਖੂਬਸੂਰਤ ਕਾਲਰ ਨੇਕਲਾਈਨ ਵਾਲਾ ਇਹ ਸਟਾਈਲਿਸ਼ ਬਲਾਊਜ਼ ਸਾੜ੍ਹੀ ਦੀ ਲੁੱਕ ਨੂੰ ਬਹੁਤ ਹੀ ਯੂਨੀਕ ਅਤੇ ਸਟਲ ਲੁੱਕ ਦੇ ਰਿਹਾ ਹੈ। ਤੁਸੀਂ ਇਸ ਲੁੱਕ ਨੂੰ ਕੈਰੀ ਵੀ ਕਰ ਸਕਦੇ ਹੋ।

5 / 5
Follow Us
Latest Photos Business Technology
Latest Stories
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...