ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਬਜਟ 2025

Silk Saree: ਲੁੱਕ ਨੂੰ ਹੋਰ ਖੂਬਸੂਰਤ ਬਣਾਉਣ ਲਈ ਟ੍ਰਾਈ ਕਰੋ ਸਿਲਕ ਸਾੜੀਆਂ, ਇਹ ਹੈ ਤੁਹਾਡੇ ਲਈ ਪਰਫੈਕਟ ਡਿਜ਼ਾਈਨ

Silk Saree: ਅਮੀਰ, ਸ਼ਾਹੀ ਅਤੇ ਸ਼ਾਨਦਾਰ ਦਿੱਖ ਲਈ ਹਰ ਔਰਤ ਦੀ ਅਲਮਾਰੀ ਵਿੱਚ ਕਈ ਕਿਸਮ ਦੀਆਂ ਸਿਲਕ ਸਾੜੀਆਂ ਹੋਣੀਆਂ ਚਾਹੀਦੀਆਂ ਹਨ। ਇੱਥੇ ਅਸੀਂ ਤੁਹਾਨੂੰ ਸਿਲਕ ਸਾੜੀਆਂ ਦੀਆਂ ਅਜਿਹੀਆਂ ਕਿਸਮਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਤੁਹਾਨੂੰ ਆਪਣੀ ਅਲਮਾਰੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

tv9-punjabi
TV9 Punjabi | Published: 15 Sep 2024 11:51 AM
ਸਾੜੀਆਂ ਹਮੇਸ਼ਾ ਟ੍ਰੈਂਡ ਦਾ ਹਿੱਸਾ ਬਣੀਆਂ ਰਹਿੰਦੀਆਂ ਹਨ। ਰਵਾਇਤੀ ਅਤੇ ਸ਼ਾਨਦਾਰ ਲੁੱਕ ਲਈ ਸਾੜੀ ਪਹਿਨਣ ਦਾ ਆਪਣਾ ਹੀ ਮਜ਼ਾ ਹੈ। ਜੇਕਰ ਤੁਸੀਂ ਵੀ ਸਾੜੀ ਦੇ ਸ਼ੌਕੀਨ ਹੋ ਅਤੇ ਆਪਣੀ ਕਲਾਸ ਨੂੰ Maintain ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਕਲੈਕਸ਼ਨ ਵਿੱਚ ਸਿਲਕ ਦੀਆਂ ਸਾੜੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਤੁਹਾਡੀ ਦਿੱਖ ਨੂੰ ਸ਼ਾਨਦਾਰ ਅਤੇ ਸਟਾਈਲਿਸ਼ ਬਣਾ ਦੇਵੇਗਾ।

1 / 5
ਅੱਜ-ਕੱਲ੍ਹ ਟਿਸ਼ੂ ਸਿਲਕ ਦੀਆਂ ਸਾੜੀਆਂ ਕਾਫ਼ੀ ਰੁਝਾਨ ਵਿੱਚ ਹਨ, ਇਹ ਸਾੜੀਆਂ ਕਿਸੇ ਪਾਰਟੀ ਜਾਂ ਫੰਕਸ਼ਨ ਵਿੱਚ ਜਾਣ ਲਈ ਸਭ ਤੋਂ ਵਧੀਆ ਹਨ। ਇਸ ਨੂੰ ਪਹਿਨ ਕੇ ਤੁਸੀਂ ਬਹੁਤ ਆਰਾਮਦਾਇਕ ਮਹਿਸੂਸ ਕਰੋਗੇ। ਟਿਸ਼ੂ ਸਾੜੀਆਂ ਦੇ ਪੇਸਟਲ ਸ਼ੇਡਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

2 / 5
ਪਟੋਲਾ ਸਿਲਕ ਬਹੁਤ ਮਹਿੰਗਾ ਹੁੰਦਾ ਹੈ। ਜੇਕਰ ਤੁਸੀਂ ਇਸ ਸਿਲਕ ਸਾੜ੍ਹੀ ਨੂੰ ਪਹਿਨ ਕੇ ਬਾਹਰ ਜਾਂਦੇ ਹੋ ਤਾਂ ਹਰ ਕੋਈ ਤੁਹਾਡੀ ਅਮੀਰੀ ਬਾਰੇ ਗੱਲ ਕਰੇਗਾ। ਇਹ ਸਾੜ੍ਹੀ ਤੁਹਾਡੀ ਕਲਾਸ Present ਕਰਦੀ ਹੈ। ਇਹ ਦੇਖਣ 'ਚ ਵੀ ਬਹੁਤ ਖੂਬਸੂਰਤ ਹੁੰਦੀਆਂ ਹਨ।

3 / 5
ਪੈਠਾਣੀ ਵੀ ਸਿਲਕ ਦੀ ਇੱਕ ਕਿਸਮ ਹੈ। ਇਹ ਸਾੜ੍ਹੀ ਖਾਸ ਤੌਰ 'ਤੇ ਔਰੰਗਾਬਾਦ ਦੇ ਪੈਠਾਨ ਜ਼ਿਲ੍ਹੇ 'ਚ ਤਿਆਰ ਕੀਤੀ ਗਈ ਹੈ, ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਭਾਰਤ ਦੀਆਂ ਸਭ ਤੋਂ ਮਹਿੰਗੀਆਂ ਸਾੜੀਆਂ 'ਚ ਗਿਣਿਆ ਜਾਂਦਾ ਹੈ। ਪਰ ਇਸ ਨੂੰ ਪਹਿਨਣ ਤੋਂ ਬਾਅਦ ਹਰ ਕੋਈ ਤੁਹਾਡੇ ਸ਼ਾਹੀ ਲੁੱਕ ਦੀ ਤਾਰੀਫ਼ ਕਰੇਗਾ।

4 / 5
ਬਨਾਰਸੀ ਸਿਲਕ ਪੈਟਰਨ ਵਾਲੀ ਮਲਬੇਰੀ ਸਿਲਕ ਸਾੜ੍ਹੀ ਕਾਫੀ ਕਲਾਸੀ ਲੱਗਦੀ ਹੈ। ਇਸ ਸਾੜੀ ਨੂੰ ਪਹਿਨਣ ਨਾਲ ਤੁਹਾਡੀ ਰਵਾਇਤੀ ਦਿੱਖ ਹੋਰ ਵੀ ਸੁੰਦਰ ਦਿਖਾਈ ਦੇਵੇਗੀ। ਸ਼ਾਹੀ ਦਿਖਣ ਲਈ ਹਰ ਕਿਸੇ ਕੋਲ ਅਜਿਹੀ ਸਾੜ੍ਹੀ ਹੋਣੀ ਚਾਹੀਦੀ ਹੈ।

ਬਨਾਰਸੀ ਸਿਲਕ ਪੈਟਰਨ ਵਾਲੀ ਮਲਬੇਰੀ ਸਿਲਕ ਸਾੜ੍ਹੀ ਕਾਫੀ ਕਲਾਸੀ ਲੱਗਦੀ ਹੈ। ਇਸ ਸਾੜੀ ਨੂੰ ਪਹਿਨਣ ਨਾਲ ਤੁਹਾਡੀ ਰਵਾਇਤੀ ਦਿੱਖ ਹੋਰ ਵੀ ਸੁੰਦਰ ਦਿਖਾਈ ਦੇਵੇਗੀ। ਸ਼ਾਹੀ ਦਿਖਣ ਲਈ ਹਰ ਕਿਸੇ ਕੋਲ ਅਜਿਹੀ ਸਾੜ੍ਹੀ ਹੋਣੀ ਚਾਹੀਦੀ ਹੈ।

5 / 5
Follow Us
Latest Stories
ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ
ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ...
1984 ਦੇ ਦੰਗੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ, ਸਜ਼ਾ 'ਤੇ ਬਹਿਸ 18 ਫਰਵਰੀ ਨੂੰ
1984 ਦੇ ਦੰਗੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ, ਸਜ਼ਾ 'ਤੇ ਬਹਿਸ 18 ਫਰਵਰੀ ਨੂੰ...
ਪੰਜਾਬ 'ਆਪ' ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ, ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ... ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਸੀਐੱਮ ਮਾਨ
ਪੰਜਾਬ 'ਆਪ' ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ, ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ... ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਸੀਐੱਮ ਮਾਨ...
ਪੈਰਿਸ ਵਿੱਚ ਪ੍ਰਵਾਸੀ ਭਾਰਤੀਆਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਦੇਖੋ
ਪੈਰਿਸ ਵਿੱਚ ਪ੍ਰਵਾਸੀ ਭਾਰਤੀਆਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਦੇਖੋ...
ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ , ਕੀ ਹੈ ਪਲਾਨ?
ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ , ਕੀ ਹੈ ਪਲਾਨ?...
ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ
ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ...
ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?
ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?...
ਦਿੱਲੀ 'ਚ ਜਿੱਤ ਤੋਂ ਬਾਅਦ ਭਾਜਪਾ ਨੇਤਾ ਨੇ ਪੰਜਾਬ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ
ਦਿੱਲੀ 'ਚ ਜਿੱਤ ਤੋਂ ਬਾਅਦ ਭਾਜਪਾ ਨੇਤਾ ਨੇ ਪੰਜਾਬ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ...
Delhi Election Result: ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਜਿੱਤੀ ਚੋਣ
Delhi Election Result: ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਜਿੱਤੀ ਚੋਣ...