ਮੂਲੀ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਦੋ ਚੀਜ਼ਾਂ, ਆਯੁਰਵੇਦ ਮਾਹਰ ਨੇ ਦੱਸਿਆ
Health Tips : ਸਰਦੀਆਂ ਦੀਆਂ ਮੂਲੀਆਂ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੁੰਦੀਆਂ ਹਨ। ਇਹ ਪਾਣੀ, ਫਾਈਬਰ, ਵਿਟਾਮਿਨ ਸੀ ਅਤੇ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਹਾਲਾਂਕਿ, ਮੂਲੀ ਦੇ ਨਾਲ ਕੁਝ ਖਾਸ ਚੀਜਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

1 / 6

2 / 6

3 / 6

4 / 6

5 / 6

6 / 6
ਮੂਸੇਵਾਲਾ ਦੇ ਸ਼ੋਅ ਦੀ ਸਟੇਜ ਫੋਟੋ ਰਿਲੀਜ: ਟੀਮ ਨਾਲ ਖੜ੍ਹੇ ਦਿਖੇ ਬਲਕੌਰ ਸਿੰਘ ; ਇਸੇ ਸਾਲ ਆਵੇਗਾ ਹੋਲੋਗ੍ਰਾਮ ਸ਼ੋਅ
ਲੁਧਿਆਣਾ: ਸਾਬਕਾ ਵਿਧਾਇਕ ਭੈਣੀ ਦਾ 16 ਜਨਵਰੀ ਨੂੰ ਅੰਤਿਮ ਸਸਕਾਰ, ਲੰਬੀ ਬਿਮਾਰੀ ਤੋਂ ਬਾਅਦ ਲਏ ਆਖਰੀ ਸਾਹ
Kharmas 2026: ਵਿਆਹਾਂ ਤੋਂ ਲੈ ਕੇ ਨਵੇਂ ਕਾਰੋਬਾਰ ਤੱਕ… ਅੱਜ ਤੋਂ ਖੁੱਲ੍ਹ ਜਾਣਗੇ ਸ਼ੁੱਭ ਦੁਆਰ, ਖਤਮ ਹੋ ਜਾਵੇਗਾ ਖਰਮਾਸ
ਲੁਧਿਆਣਾ: ਲੰਗਰ ਖਾਣ ਨਾਲ 30 ਲੋਕਾਂ ਦੀ ਵਿਗੜੀ ਸਹਿਤ, ਨੇੜਲੇ ਹਸਪਤਾਲ ਵਿੱਚ ਕਰਵਾਇਆ ਦਾਖਲ