Rocketbook Smart Notebook:ਇਹ ਨੋਟਬੁੱਕ ਤੁਹਾਡੇ ਲਈ ਵਧੀਆ ਆਪਸ਼ਨ ਸਾਬਤ ਹੋ ਸਕਦਾ ਹੈ। ਇਸ 'ਚ ਤੁਹਾਨੂੰ 36 ਪੇਜ ਮਿਲਦੇ ਹਨ, ਜਿਨ੍ਹਾਂ 'ਤੇ ਤੁਸੀਂ ਜਦੋਂ ਚਾਹੋ ਲਿਖ ਅਤੇ ਮਿਟਾ ਸਕਦੇ ਹੋ, ਇਨ੍ਹਾਂ ਸਾਰੇ ਪੰਨਿਆਂ ਨੂੰ ਵਾਰ-ਵਾਰ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਸੀਂ ਇਸ ਨੂੰ Amazon ਤੋਂ 36 ਫੀਸਦੀ ਡਿਸਕਾਊਂਟ ਨਾਲ ਸਿਰਫ 5,021 ਰੁਪਏ 'ਚ ਖਰੀਦ ਸਕਦੇ ਹੋ।