AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Yeh Rishta Kya Kehlata Hai ਦੀ ‘ਫਿਟ ਦਾਦੀ’, 63 ਸਾਲ ਦੀ ਉਮਰ ‘ਚ ਵੀ ਸਭ ਨੂੰ ਦਿੰਦੀ ਹੈ ਟੱਕਰ, ਰਜਨੀਕਾਂਤ ਤੇ ਸੰਜੇ ਦੱਤ ਨਾਲ ਕਰ ਚੁੱਕੀ ਹੈ ਕੰਮ

Yeh Rishta Kya Kehlata Hai: ਸਟਾਰ ਪਲੱਸ ਦਾ ਮਸ਼ਹੂਰ ਟੀਵੀ ਸ਼ੋਅ Yeh Rishta Kya Kehlata Hai ਟੀਆਰਪੀ ਚਾਰਟ ਵਿੱਚ ਹਮੇਸ਼ਾ ਹੋਰ ਸ਼ੋਅਜ਼ ਨੂੰ ਸਖ਼ਤ ਟੱਕਰ ਦਿੰਦਾ ਹੈ। ਸ਼ੋਅ ਦੀ ਨਵੀਂ ਕਹਾਣੀ ਅਤੇ ਕਲਾਕਾਰ ਅਕਸਰ ਚਰਚਾ ਵਿੱਚ ਰਹਿੰਦੇ ਹਨ। ਪਰ ਅੱਜ ਗੱਲ ਕਰਾਂਗੇ ਇਸ ਸ਼ੋਅ ਦੀ ਸੁਪਰਫਿਟ ਦਾਦੀ ਦੀ, ਜਿਨ੍ਹਾਂ ਦੀ ਫਿਟਨੈੱਸ ਦੇ ਸਾਹਮਣੇ ਜਵਾਨ ਅਦਾਕਾਰਾਵਾਂ ਵੀ ਫਿੱਕੀਆਂ ਲੱਗਦੀਆਂ ਹਨ। ਜੀ ਹਾਂ, ਅਨੀਤਾ ਰਾਜ 63 ਸਾਲ ਦੀ ਉਮਰ ਵਿੱਚ ਵੀ ਆਪਣੀ ਫਿਟਨੈੱਸ ਅਤੇ ਸ਼ਾਨਦਾਰ ਲੁੱਕ ਨਾਲ ਹਰ ਕਿਸੇ ਨੂੰ ਟੱਕਰ ਦੇ ਰਹੀ ਹੈ।

tv9-punjabi
TV9 Punjabi | Published: 03 Jul 2026 14:39 PM IST
Share
Yeh Rishta Kya Kehlata Hai: ਸਟਾਰ ਪਲੱਸ ਦਾ ਮਸ਼ਹੂਰ ਸ਼ੋਅ 'Yeh Rishta Kya Kehlata Hai' ਸਾਲ 2009 ਵਿੱਚ ਸ਼ੁਰੂ ਹੋਇਆ ਸੀ ਅਤੇ ਅੱਜ ਵੀ ਦਰਸ਼ਕਾਂ ਦਾ ਮਨਪਸੰਦ ਬਣਿਆ ਹੋਇਆ ਹੈ। ਇਸ ਸ਼ੋਅ ਨੂੰ ਹੁਣ 17 ਸਾਲ ਪੂਰੇ ਹੋ ਚੁੱਕੇ ਹਨ। ਇਸ ਵੇਲੇ ਸ਼ੋਅ ਵਿੱਚ ਸਮ੍ਰਿੱਧੀ ਸ਼ੁਕਲਾ ਅਤੇ ਰੋਹਿਤ ਪੁਰੋਹਿਤ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ, ਜੋ ਅਭਿਰਾ ਅਤੇ ਅਰਮਾਨ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਅੱਜ ਅਸੀਂ ਸ਼ੋਅ ਵਿੱਚ ਦਾਦੀ ਦਾ ਕਿਰਦਾਰ ਨਿਭਾਉਣ ਵਾਲੀ ਅਨੀਤਾ ਰਾਜ ਬਾਰੇ ਗੱਲ ਕਰਾਂਗੇ, ਜੋ ਆਪਣੀ ਸ਼ਾਨਦਾਰ ਫਿਟਨੈੱਸ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ।

1 / 5
ਅਨੀਤਾ ਰਾਜ ਸ਼ੋਅ 'Yeh Rishta Kya Kehlata Hai' ਵਿੱਚ ਕਾਵੇਰੀ ਪੋੱਦਾਰ ਦਾ ਕਿਰਦਾਰ ਨਿਭਾ ਰਹੀ ਹੈ। ਉਨ੍ਹਾਂ ਨੇ ਸਾਲ 2023 ਵਿੱਚ ਇਸ ਸ਼ੋਅ ਵਿੱਚ ਐਂਟਰੀ ਕੀਤੀ ਸੀ। ਉਹ ਆਪਣੇ ਕਰੀਅਰ ਦੌਰਾਨ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕੀ ਹੈ। 63 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੀ ਫਿਟਨੈੱਸ ਦਾ ਕੋਈ ਮੁਕਾਬਲਾ ਨਹੀਂ ਹੈ। ਅੱਜ ਵੀ ਉਹ ਬੇਹੱਦ ਫਿਟ ਅਤੇ ਤੰਦਰੁਸਤ ਨਜ਼ਰ ਆਉਂਦੀ ਹੈ।

2 / 5
ਅਨੀਤਾ ਰਾਜ ਕੋਈ ਆਮ ਅਦਾਕਾਰਾ ਨਹੀਂ, ਸਗੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਗਦੀਸ਼ ਰਾਜ ਖੁਰਾਨਾ ਦੀ ਧੀ ਹਨ। ਉਨ੍ਹਾਂ ਨੇ ਸਾਲ 1981 ਵਿੱਚ ਫ਼ਿਲਮ 'ਪ੍ਰੇਮ ਗੀਤ' ਰਾਹੀਂ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ 'ਜ਼ਰਾ ਸੀ ਜ਼ਿੰਦਗੀ', 'ਨੌਕਰ ਬੀਵੀ ਕਾ', 'ਜ਼ਮੀਨ ਆਸਮਾਨ', 'ਗੁਲਾਮੀ' ਸਮੇਤ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।

3 / 5
ਅਨੀਤਾ ਰਾਜ ਦਾ ਪਹਿਲਾ ਟੀਵੀ ਸ਼ੋਅ 'ਆਸ਼ਿਕੀ' ਸੀ, ਜੋ 1988 ਵਿੱਚ ਪ੍ਰਸਾਰਿਤ ਹੋਇਆ ਸੀ। ਇਸ ਤੋਂ ਬਾਅਦ ਉਹ 'ਮਾਇਆ', '24', 'ਤੁਮ੍ਹਾਰੀ ਪਾਖੀ', 'ਛੋਟੀ ਸਰਦਾਰਨੀ', 'ਪਰੀਣੀਤੀ' ਅਤੇ 'ਸਾਵੀ ਕੀ ਸਵਾਰੀ' ਵਰਗੇ ਕਈ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇੰਸਟਾਗ੍ਰਾਮ 'ਤੇ ਵੀ ਉਨ੍ਹਾਂ ਦੇ ਲੱਖਾਂ ਫਾਲੋਅਰ ਹਨ, ਜੋ ਉਨ੍ਹਾਂ ਦੀ ਫਿਟਨੈੱਸ ਅਤੇ ਤੰਦਰੁਸਤ ਜੀਵਨਸ਼ੈਲੀ ਦੀ ਖੂਬ ਤਾਰੀਫ਼ ਕਰਦੇ ਹਨ।

4 / 5
ਅਨੀਤਾ ਰਾਜ ਆਪਣੀ ਸ਼ਾਨਦਾਰ ਫਿਟਨੈੱਸ ਲਈ ਖਾਸ ਤੌਰ 'ਤੇ ਜਾਣੀ ਜਾਂਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਵਰਕਆਊਟ ਕਰਦਿਆਂ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਭਾਰੀ ਡੰਬਲ ਚੁੱਕਣ ਹੋਣ, ਪੁਸ਼-ਅਪਸ ਕਰਨੇ ਹੋਣ ਜਾਂ ਸਕੁਆਟਸ ਲਗਾਉਣੇ ਹੋਣ, ਉਹ ਹਰ ਕਸਰਤ ਬਹੁਤ ਹੀ ਆਸਾਨੀ ਅਤੇ ਆਤਮਵਿਸ਼ਵਾਸ ਨਾਲ ਕਰਦੀ ਨਜ਼ਰ ਆਉਂਦੀ ਹੈ। ਦੱਸ ਦੇਈਏ ਕਿ ਅਨੀਤਾ ਰਾਜ ਸੰਜੇ ਦੱਤ ਅਤੇ ਰਜਨੀਕਾਂਤ ਵਰਗੇ ਸਿਤਾਰਿਆਂ ਨਾਲ ਵੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।

5 / 5
Follow Us
Latest Photos Business Technology
Latest Stories
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...