YouTube ‘ਤੇ ਮੁਫ਼ਤ ਦੇਖੋ ਇਹ 5 ਸੁਪਰਹਿੱਟ ਫੈਮਿਲੀ ਡਰਾਮਾ ਫ਼ਿਲਮਾਂ
ਬਾਲੀਵੁੱਡ ਇੰਡਸਟਰੀ ਵਿੱਚ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ। ਕਈ ਫ਼ਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਗਾਲੀ-ਗਲੌਚ, ਮਾਰਧਾੜ ਅਤੇ ਇੰਟੀਮੇਟ ਸੀਨਜ਼ ਦੀ ਭਰਮਾਰ ਹੁੰਦੀ ਹੈ। ਅਜਿਹੇ ਵਿੱਚ ਕਈ ਦਰਸ਼ਕਾਂ ਲਈ ਪਰਿਵਾਰ ਨਾਲ ਬੈਠ ਕੇ ਇਹ ਫਿਲਮ ਦੇਖਣਾ ਮੁਸ਼ਕਲ ਹੋ ਜਾਂਦਾ ਹੈ। ਪਰ ਇਸ ਛੁੱਟੀਆਂ ਦੇ ਸੀਜ਼ਨ ਵਿੱਚ ਤੁਸੀਂ ਆਪਣੇ ਪਰਿਵਾਰ ਨਾਲ ਕੁਝ ਸ਼ਾਨਦਾਰ ਫੈਮਿਲੀ ਡਰਾਮਾ ਫ਼ਿਲਮਾਂ ਦਾ ਆਨੰਦ ਲੈ ਸਕਦੇ ਹੋ, ਜੋ ਯੂਟਿਊਬ 'ਤੇ ਵੀ ਉਪਲਬਧ ਹਨ।

1 / 6

2 / 6

3 / 6

4 / 6

5 / 6

6 / 6
Follow Us
ਅੰਮ੍ਰਿਤਸਰ ਗੁਰੂ ਕੀ ਵਡਾਲੀ ਗੋਲੀਕਾਂਡ ‘ਚ ਜ਼ਖ਼ਮੀ ਨੌਜਵਾਨ ਨੇ ਤੋੜਿਆ ਦਮ, ਭੜਕੇ ਪਰਿਵਾਰ ਵੱਲੋਂ ਸਸਕਾਰ ਤੋਂ ਇਨਕਾਰ
ਫ਼ਰੀਦਕੋਟ ਦੇ ਪਿੰਡਾਂ ‘ਚ ਸਪੀਕਰ ਸੰਧਵਾਂ ਵੱਲੋਂ ਹੈਲਥ ਐਂਡ ਵੈਲਨੈੱਸ ਸੈਂਟਰਾਂ ਦਾ ਉਦਘਾਟਨ, ਮਿਲਣਗੀਆਂ ਮੁਫ਼ਤ ਦਵਾਈਆਂ
BJP ਨਵਾਂ ਚੋਣ ਨਕਸ਼ਾ ਬਣਾਉਣਾ ਚਾਹੁੰਦੀ ਹੈ, 850 ਸੀਟਾਂ ਲੋਕਤੰਤਰ ਨੂੰ ਖ਼ਤਮ ਕਰਨ ਦਾ ਨੰਬਰ… ਹੱਦਬੰਦੀ ਬਿੱਲ ‘ਤੇ ਰਾਹੁਲ ਗਾਂਧੀ ਦੀ ਹਮਲਾ
ਅਫ਼ਗਾਨਿਸਤਾਨ ‘ਚ ਸਕੂਲ ਨੇੜੇ ਜ਼ਬਰਦਸਤ ਧਮਾਕਾ, 6 ਵਿਦਿਆਰਥੀਆਂ ਦੀ ਮੌਤ ਤੇ 97 ਜ਼ਖ਼ਮੀ