ਵਿਆਹ ਦੇ ਬੰਧਨ ਵਿੱਚ ਬੱਝੇ ਗੁਰਨਾਮ ਭੁੱਲਰ, ਵਿਆਹ ਦੀਆਂ ਤਸਵੀਰਾਂ ਹੋਈਆ ਵਾਇਰਲ
ਦਸੰਬਰ ਦਾ ਮਹੀਨਾ ਮਤਲਬ ਵਿਆਹ ਦਾ ਸੀਜ਼ਨ। ਨਵੰਬਰ - ਦਸੰਬਰ ਦੇ ਮਹੀਨੇ ਨੂੰ ਵਿਆਹ ਦਾ ਪਰਫੈਕਟ ਸੀਜ਼ਨ ਮੰਨਿਆ ਜਾਂਦਾ ਹੈ। ਇਹਨਾਂ 2 ਮਹੀਨਿਆਂ ਵਿੱਚ ਲਗਾਤਾਰ ਵਿਆਹ ਰੱਖੇ ਜਾਂਦੇ ਹਨ। ਇਸ ਸੀਜ਼ਨ ਦਾ ਫਾਇਦਾ ਚੁੱਕਦੇ ਹੋਏ ਕਾਫੀ ਅਦਾਕਾਰ ਅਤੇ ਫੈਮਸ ਸੈਲੇਬ੍ਰੀਟੀਜ਼ ਵੀ ਵਿਆਹ ਕਰਵਾਉਂਦੇ ਹਨ। ਹਾਲ ਹੀ ਵਿੱਚ ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਪਰਮੀਸ਼ ਵਰਮਾ ਦੇ ਦੋਸਤ ਲਾਡੀ ਚਹਿਲ ਅਤੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੈਅਰ ਦਾ ਵੀ ਵਿਆਹ ਹੋਇਆ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੇ ਵੀ ਵਿਆਹ ਕਰਵਾ ਲਿਆ ਹੈ।

1 / 6

2 / 6

3 / 6

4 / 6

5 / 6

6 / 6

ਵ੍ਹਾਈਟ ਹਾਊਸ ਦੀ ਸੁਰੱਖਿਆ ‘ਚ ਢਿੱਲ, ਨੌਰਥ ਲੋਨ ਨੂੰ ਅਚਾਨਕ ਕਰਵਾਇਆ ਖਾਲੀ

ਉਤਰਾਖੰਡ ‘ਚ ਯਾਤਰੀਆਂ ਨਾਲ ਭਰੀ ਗੱਡੀ 150 ਫੁੱਟ ਡੂੰਘੀ ਖੱਡ ‘ਚ ਡਿੱਗੀ, 7 ਦੀ ਮੌਤ

ਲੁਧਿਆਣਾ ‘ਚ ਬਿਲਡਿੰਗ ਇੰਸਪੈਕਟਰ ਮੁਅੱਤਲ, ਗੈਰ-ਕਾਨੂੰਨੀ ਉਸਾਰੀਆਂ ਨੂੰ ਰੋਕਣ ‘ਚ ਅਸਫਲ ਰਹਿਣ ‘ਤੇ ਕਾਰਵਾਈ

ਪੰਜਾਬ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਿਨ ਗਾਲੀ-ਗਲੋਚ, AAP ਵਿਧਾਇਕ ਨੇ ਲਗਾਏ ਇਲਜ਼ਾਮ