ਯੈਲੋ ਸਾੜੀ, ਵਾਇਟ ਬਲਾਊਜ਼, ਚੂੜੀਆਂ ਅਤੇ ਖੁੱਲ੍ਹੇ ਵਾਲਾਂ ‘ਚ ਸਾਵਨ ਨੇ ਇੰਸਟਾ ਦਾ ਵਧਾਇਆ ਪਾਰਾ , ਵੇਖੋ ਖੂਬਸੂਰਤ ਤਸਵੀਰਾਂ
ਪੰਜਾਬੀ ਇੰਡਸਟਰੀ ਵਿੱਚ ਪਹਿਲੇ ਦਿਨ ਤੋਂ ਚੈਲੇਂਜਿੰਗ ਰੋਲਜ਼ ਨਿਭਾਉਣ ਵਾਲੀ ਸਾਵਨ ਰੂਪੋਵਾਲੀ ਦੀ ਐਕਟਿੰਗ ਅਤੇ ਖੂਬਸੂਰਤੀ ਦੋਵਾਂ ਨੂੰ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਕੀਤਾ ਜਾਂਦਾ ਹੈ। ਅਦਾਕਾਰਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੇ ਕੈਰੀਅਰ ਨੂੰ ਬਹੁਤ ਅੱਗੇ ਵੱਧਾ ਲਿਆ ਹੈ। ਅੱਜ ਦੇਸ਼ਾਂ-ਵਿਦੇਸ਼ਾਂ ਵਿੱਚ ਸਾਵਨ ਦੇ ਫੈਨਸ ਹਨ। ਹਾਲ ਹੀ ਵਿੱਚ ਸਾਵਨ ਆਪਣੀ ਨਵੀਂ ਫਿਲਮ ਗੁੜੀਆ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਵਿੱਚ ਸਾਵਨ ਦਾ ਬੇਹੱਦ ਅਲੱਗ ਕਿਰਦਾਰ ਦੇਖਣ ਨੂੰ ਮਿਲੇਗਾ। ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਅਦਾਕਾਰ ਕਾਫੀ ਬੀਜ਼ੀ ਚੱਲ ਹਹੀ ਹੈ।

1 / 5

2 / 5

3 / 5

4 / 5

5 / 5
ਭਾਰਤੀ ਮਹਿਲਾ ਬਣ ਕੇ ਨਾਈਜੀਰੀਆਈ ਔਰਤ ਨੇ ਖਾਂਦੇ ਗੋਲ-ਗੱਪੇ, ਚਿਹਰੇ ‘ਤੇ ਦਿੱਖਿਆ ਅਜਿਹਾ ਰਿਐਕਸ਼ਨ
AQI ਵਧਣ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ GRAP 4 ਲਾਗੂ, ਸਕੂਲਾਂ ਵਿੱਚ 10ਵੀਂ-12ਵੀਂ ਨੂੰ ਛੱਡ ਕੇ ਸਾਰੀਆਂ ਫਿਜ਼ੀਕਲ ਕਲਾਸਾਂ ਬੰਦ
Alert! ਖਤਰੇ ਵਿੱਚ Apple ਅਤੇ Google ਯੂਜ਼ਰਸ,ਹੈਕਿੰਗ ਤੋਂ ਬਚਣ ਲਈ ਤੁਰੰਤ ਕਰੋ ਇਹ ਕੰਮ
ਬਰਨਾਲਾ ਵਿਖੇ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ਾਂ ਹੇਠ ਅਧਿਆਪਕ ਗ੍ਰਿਫ਼ਤਾਰ, ਸਿੱਖਿਆ ਵਿਭਾਗ ਨੇ ਕੀਤਾ ਨਿਲੰਬਿਤ