ਮੈਂਡੀ ਤੱਖਰ ਦੇ ਫੈਸਟਿਵ ਲੁੱਕ ਦਾ ਜਲਵਾ ਹੋ ਰਿਹਾ ਹੈ ਵਾਇਰਲ, ਦੇਖੋ ਤਸਵੀਰਾਂ
ਪੰਜਾਬੀ ਇੰਡਸਟਰੀ ਵਿੱਚ ਮੈਂਡੀ ਤੱਖਰ ਆਪਣੇ ਟੈਲੇਂਟ ਅਤੇ ਬੇਸ਼ੁਮਾਰ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਪ੍ਰਸ਼ੰਸਕਾਂ ਦੇ ਦਿੱਲਾਂ ਦੇ ਰਾਜ ਕਰਦੀ ਆਈ ਹੈ। ਫਿਲਮ ਹੋਵੇ ਜ਼ਾਂ ਗੀਤ ਮੈਂਡੀ ਹਰ ਪ੍ਰੋਜੈਕਟ ਵਿੱਚ ਆਪਣੀ ਬੇਸਟ ਪਰਫਾਰਮੈਂਸ ਦੇਣ ਲਈ ਜਾਣੀ ਜਾਂਦੀ ਹੈ। ਮੈਂਡੀ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਸਿੰਗਰ ਅਤੇ ਅਦਾਕਾਰ ਬੱਬੂ ਮਾਨ, ਗਿੱਪੀ ਗਰੇਵਾਲ ਵਰਗੇ ਸਿਤਾਰਿਆਂ ਨਾਲ ਕੀਤੀ ਹੈ। ਹੁਣ ਤੱਕ ਮੈਂਡੀ ਦਾ ਚਾਰਮ ਘੱਟਿਆ ਨਹੀਂ ਹੈ ਸਗੋਂ ਹੋਰ ਜ਼ਿਆਦਾ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਅਟ੍ਰੈਕਟ ਕਰ ਰਿਹਾ ਹੈ।

1 / 5

2 / 5

3 / 5

4 / 5

5 / 5

ਤਕੜੀ ‘ਤੇ ਕਬਜ਼ੇ ਦੀ ਲੜਾਈ, ਅਕਾਲੀ ਦਲ ਲਈ ਕੋਰ ਵੋਟ ਬੈਂਕ ਨੂੰ ਸੰਭਾਲਣ ਦੀ ਵੱਡੀ ਚੁਣੌਤੀ

ਕੀ ਹੈ ਜਾਪਾਨੀ Interval Walking? ਜਿਸ ਨੂੰ ਰੋਜ਼ਾਨਾ ਕਰਨ ਨਾਲ ਸਰੀਰ ਰਹਿੰਦਾ ਹੈ ਹਿਟ ਅਤੇ ਫਿਟ

Viral: ਚਿੰਪਾਂਜ਼ੀ ਨੂੰ ਸ਼ਖਸ ਨੇ ਖੁਆਏ ਕੇਲੇ, ਜਾਨਵਰ ਨੇ ਇੰਝ ਪਿਆਰ ਨਾਲ ਪਾਈ ਜੱਫੀ; ਦੇਖੋ VIDEO

ਇਸ ਸਾਲ ਕਦੋਂ ਹੈ ਦਹੀਂ ਹਾਂਡੀ ਤਿਉਹਾਰ, ਜਾਣੋ, ਦਹੀਂ ਹਾਂਡੀ ਤੋੜਣ ਪਿੱਛੇ ਦੀ ਅਸਲ ਕਹਾਣੀ