ਕਢਾਈ ਵਾਲਾ ਰੈੱਡ ਸੂਟ ਹਿਮਾਂਸ਼ੀ ਖੁਰਾਣਾ ‘ਤੇ ਕਰ ਰਿਹਾ ਹੈ ਸੂਟ, ਵੇਖੋ ਸ਼ਾਨਦਾਰ ਤਸਵੀਰਾਂ
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਬੀਤੇ ਦਿਨੀਂ ਆਪਣੇ ਅਤੇ ਅਸੀਮ ਰਿਆਜ਼ ਦੇ ਨਾਲ ਹੋਏ ਬ੍ਰੈਕਅੱਪ ਨੂੰ ਲੈ ਕੇ ਸੁਰਖੀਆਂ ਵਿੱਚ ਸੀ। ਪਰ ਹੁਣ ਮੁੜ ਤੋਂ ਅਦਾਕਾਰਾ ਸੁਰਖੀਆਂ ਬਟੋਰ ਰਹੀ ਹੈ। ਇਸ ਦਾ ਕਾਰਨ ਹੈ ਉਨ੍ਹਾਂ ਦਾ ਨਵਾਂ ਫੋਟੋਸ਼ੂਟ। ਹਿਮਾਂਸ਼ੀ ਨੇ ਐਥਨਿਕ ਲੁੱਕ ਵਿੱਚ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਪ੍ਰਤੀਕੀਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।

1 / 5

2 / 5

3 / 5

4 / 5

5 / 5

ਤਰਨ ਤਾਰਨ ‘ਚ ਪੁਲਿਸ ਨੇ ਚਲਾਇਆ ਕਾਸੋ ਅਪਰੇਸ਼ਨ’, ਨਸ਼ਾ ਤਸਕਰਾਂ ਦੇ ਘਰਾਂ ਦੀ ਚੈਕਿੰਗ, ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ

ਲੁਧਿਆਣਾ: ਸਲੇਮ ਟਾਬਰੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ, ਭੇਦਭਰੇ ਹਾਲਾਤਾਂ ਵਿੱਚ ਮਿਲੀ ਮਹਿਲਾ ਦੀ ਲਾਸ਼

Viral Video: ਮਗਰਮੱਛ ਦੇ ਜਬਾੜੇ ਵਿੱਚ ਸੀ ਜੰਗਲੀ ਜਾਨਵਰ, ਅਚਾਨਕ ਆਏ ਹਿੱਪੋ ਨੇ ਸ਼ਿਕਾਰੀ ਦਾ ਤੋੜਿਆ ਹੰਕਾਰ

Viral Video : ਖ਼ਤਰਿਆਂ ਨਾਲ ਖੇਡਣ ਲਈ ਹਿੰਮਤ ਲੈਕੇ ਪੈਦਾ ਹੋਇਆ ਇਹ ਬੱਚਾ, ਦੇਖੋ ਵੀਡੀਓ