ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Nimrat Khaira: ਖੇਤਾਂ ਵਿੱਚ ਫੋਟੋਸ਼ੂਟ ਕਰਦੀ ਨਜ਼ਰ ਆਈ ਨਿਮਰਤ ਖਹਿਰਾ, ਦੇਖੋ ਖੂਬਸੂਰਤ ਫੋਟੋਆਂ

ਪੰਜਾਬੀ ਇੰਡਸਟਰੀ ਵਿੱਚ ਇੱਕ ਤੋਂ ਵੱਧ ਇੱਕ ਬਿਊਟੀ ਅਤੇ ਟੈਲੇਂਟਡ ਅਦਾਕਾਰਾ ਹਨ। ਜਿਨ੍ਹਾਂ ਵਿੱਚੋਂ ਨਿਮਰਤ ਖਹਿਰਾ ਇੱਕ ਸ਼ਾਨਦਾਰ ਅਦਾਕਾਰਾ ਹੈ। ਅਦਾਕਾਰਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟੀਵ ਰਹਿੰਦੀ ਹੈ। ਰੋਜ਼ਾਨਾ ਆਪਣੇ ਫੈਨਜ਼ ਨੂੰ ਆਪਣੀ ਲਾਈਫ ਨਾਲ ਜੁੜੀਆਂ ਅਪਡੇਟਸ ਦਿੰਦੀ ਨਜ਼ਰ ਆਉਂਦੀ ਹੈ। ਨਿਮਰਤ ਦੀ ਗਾਈਕੀ ਦੇ ਨਾਲ-ਨਾਲ ਫੈਨਜ਼ ਉਨ੍ਹਾਂ ਦੇ ਸਟਾਈਲ ਦੇ ਵੀ ਦਿਵਾਨੇ ਹਨ।

tv9-punjabi
TV9 Punjabi | Published: 01 Apr 2024 17:21 PM
ਜਿੱਥੇ ਪੰਜਾਬ ਦੀ ਗੱਲ ਹੋਵੇ ਉੱਥੇ ਖੇਤਾਂ ਦੀ ਗੱਲ ਨਾ ਹੋਵੇ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਭਾਵੇਂ ਲੋਕ ਹੋਣ ਜਾਂ ਸੈਲੀਬ੍ਰੇਟੀ ਹਰ ਕੋਈ ਪੰਜਾਬ ਦੇ ਖੇਤਾਂ ਵਿੱਚ ਜਾਣਾ ਕਾਫੀ ਪਸੰਦ ਕਰਦਾ ਹੈ।

1 / 5
ਹਾਲ ਹੀ ਵਿੱਚ ਪੰਜਾਬੀ ਇੰਡਸਟਰੀ ਦੀ ਫੈਮਸ ਸਿੰਗਰ ਅਤੇ ਅਦਾਕਾਰਾ ਨੇ ਆਪਣਾ ਨਵਾਂ ਫੋਟੋਸ਼ੂਟ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਨਿਮਰਤ ਨੇ ਇਹ ਫੋਟੋਸ਼ੂਟ ਕਿਸੇ ਸਟੂਡੀਓ ਵਿੱਚ ਨਹੀਂ ਸਗੋਂ ਖੇਤਾਂ ਵਿੱਚ ਕਲਿੱਕ ਕਰਵਾਈ ਹੈ।

2 / 5
ਬਲੂ ਕਲਰ ਦੇ ਫੂਲਕਾਰੀ ਸੂਟ ਵਿੱਚ ਪੰਜਾਬੀ ਅਦਾਕਾਰਾ ਹਰ ਕਿਸੇ ਨੂੰ ਆਪਣਾ ਦਿਵਾਨਾ ਬਣਾ ਰਹੀ ਹੈ। ਨਿਮਰਤ ਨੇ ਪੰਜਾਬੀ ਸੂਟ ਨਾਲ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ ਅਤੇ ਲਾਈਟ ਮੇਕਅੱਪ ਕੀਤਾ ਹੋਇਆ ਹੈ।

3 / 5
ਨਿਮਰਤ ਖਹਿਰਾ ਦੇ ਪੋਜ਼ ਦੇਖਕੇ ਉਨ੍ਹਾਂ ਦੇ ਫੈਨਜ਼ ਤਾਰੀਫ ਕਰਨ ਤੋਂ ਦੂਰ ਨਹੀਂ ਰੱਖ ਪਾ ਰਹੇ। ਫੈਨਜ਼ ਨੇ ਉਨ੍ਹਾਂ ਦੀਆਂ ਫੋਟੋਆਂ 'ਤੇ ਕਾਫੀ ਵਧੀਆ ਕਮੈਂਟ ਕੀਤੇ ਹਨ ਅਤੇ ਉਨ੍ਹਾਂ ਦੀ ਖੂਬਸੂਰਤੀ ਦੇ ਕਸੀਦੇ ਪੜ੍ਹੇ ਹਨ।

4 / 5
ਅਦਾਕਾਰਾ ਨਿਮਰਤ ਖਹਿਰਾ ਦੇ ਇਸ ਫੋਟੋਸ਼ੂਟ ਤੋਂ ਤੁਸੀਂ ਵੀ ਪੰਜਾਬੀ ਲੁੱਕ ਲਈ ਆਈਡੀਆ ਲੈ ਸਕਦੇ ਹੋ। ਨਿਮਰਤ ਵਾਂਗ ਤੁਹਾਨੂੰ ਹੀ ਇਸ ਲੁੱਕ ਲਈ ਕਾਫੀ ਕਾਮਪਲੀਮੈਂਟ ਮਿਲ ਸਕਦੇ ਹਨ।

5 / 5
Follow Us
Latest Stories