Proud of My Culture… ਨਵਜੋਤ ਸਿੰਘ ਸਿੱਧੂ ਦਾ ਰਵਾਇਤੀ ਪੰਜਾਬੀ ਸਟਾਈਲ ਹੋਇਆ Viral
Navjot Singh Sidhu: ਆਪਣੇ ਬੇਬਾਕ ਬਿਆਨਾਂ ਨਾਲ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਸਿਆਸੀ ਆਗੂ ਨਵਜੋਤ ਸਿੰਘ ਸਿੱਧੂ ਕੁਝ-ਕੁਝ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਆਪਣੀ ਮੌਜੂਦਗੀ ਦਰਜ ਕਰਵਾਉਂਦੇ ਰਹਿੰਦੇ ਹਨ। ਕਦੇਂ ਇਸ਼ਾਰਿਆਂ ਵਿੱਚ ਹਮਲਾ ਕਰਨ ਵਾਲੀ ਸ਼ਾਇਰੀ ਅਤੇ ਕਦੇ ਆਪਣੇ ਬਿਆਨਾਂ ਵਾਲੇ ਵੀਡੀਓ ਤਾਂ ਕਦੇਂ ਖੁਦ ਦੀਆਂ ਤਸਵੀਰਾਂ... ਉਨ੍ਹਾਂ ਦੀ ਹਰ ਪੋਸਟ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ।

1 / 5

2 / 5

3 / 5

4 / 5

5 / 5
Follow Us
ਜਲੰਧਰ ਦੇ ਟੂ ਬਲੈਂਡ ਕੈਫ਼ੇ ਤੇ ਪੁਲਿਸ ਦਾ ਐਕਸ਼ਨ, ਜਨਤਕ ਥਾਂ ਤੇ ਹਥਿਆਰ ਦਿਖਾਉਣ ਵਾਲੇ 2 ਕਾਬੂ; .45 ਬੋਰ ਪਿਸਤੌਲ ਜ਼ਬਤ
IND vs NZ ਸੀਰੀਜ਼ ਵਿਚ ਅਰਸ਼ਦੀਪ ਸਿੰਘ ਨੇ ਕੀਤੀ ਮੰਗਣੀ, ਸਮਰੀਨ ਕੌਰ ਨੂੰ ਖ਼ਾਮ ਅੰਦਾਜ਼ ‘ਚ ਕੀਤਾ ਪ੍ਰਪੋਜ਼
ਅਮਲੋਹ ਪਹੁੰਚੇ CM ਮਾਨ ਦਾ ਵੱਡਾ ਤੋਹਫ਼ਾ, ਸਮਰਪਿਤ ਕੀਤੇ 1000 ਆਧੁਨਿਕ ਖੇਡ ਮੈਦਾਨ; ਬਿਜਲੀ ਤਾਰਾਂ ਅੰਡਰਗ੍ਰਾਊਂਡ ਕਰਨ ਦਾ ਐਲਾਨ
ਪਟਿਆਲਾ ਚ 2027 ਦੀਆਂ ਚੋਣਾਂ ਲਈ ਸਿਆਸੀ ਘਮਸਾਨ, 2 ਵਿਧਾਇਕਾਂ ਦੇ ਜਾਣ ਮਗਰੋਂ AAP ਸਾਹਮਣੇ ਕਿਲ੍ਹਾ ਬਚਾਉਣ ਦੀ ਚੁਣੌਤੀ