Mimi Movie: 25 ਕਰੋੜ ‘ਚ ਬਣੀ ਫ਼ਿਲਮ ਬਾਕਸ ਆਫ਼ਿਸ ‘ਤੋਂ ਨਹੀਂ ਕਮਾ ਸਕੀ 1 ਰੁਪਿਆ ਵੀ, ਫ਼ਿਰ ਵੀ ਕ੍ਰਿਤੀ ਸੈਨਨ ਨੂੰ ਦਵਾ ਗਈ ਨੈਸ਼ਨਲ ਅਵਾਰਡ
Mimi Movie: ਕ੍ਰਿਤੀ ਸੈਨਨ ਦੀ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ 'ਮੀਮੀ' ਨੂੰ 5 ਸਾਲ ਪੂਰੇ ਹੋ ਗਏ ਹਨ। 25 ਕਰੋੜ ਦੇ ਬਜਟ ਨਾਲ ਬਣੀ ਅਤੇ ਏ.ਆਰ. ਰਹਮਾਨ ਦੇ ਸੰਗੀਤ ਨਾਲ ਸਜੀ ਇਹ ਫ਼ਿਲਮ ਲੀਕ ਹੋਣ ਕਰਕੇ ਥੀਏਟਰਾਂ ਦੀ ਬਜਾਏ ਸਿੱਧੀ ਓ.ਟੀ.ਟੀ. 'ਤੇ ਰਿਲੀਜ਼ ਹੋਈ ਸੀ। ਸਰੋਗੇਸੀ 'ਤੇ ਅਧਾਰਿਤ ਇਸ ਫ਼ਿਲਮ 'ਚ ਕ੍ਰਿਤੀ ਅਤੇ ਪੰਕਜ ਤ੍ਰਿਪਾਠੀ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ।

1 / 5

2 / 5

3 / 5

4 / 5

5 / 5
Follow Us
ਗੁਰਦੁਆਰਾ ਮੰਜੀ ਸਾਹਿਬ ਫਾਇਰਿੰਗ ਕੇਸ ਨੇ ਲਿਆ ਨਵਾਂ ਮੋੜ, ਪੁਲਿਸ ਹਿਰਾਸਤ ‘ਚ ਰਾਜ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਚੁੱਕੇ ਸਵਾਲ
ਅਗਨੀਵੀਰਾਂ ਨੂੰ ਮੋਦੀ ਸਰਕਾਰ ਦਾ ਤੋਹਫਾ, ਮਿਲਿਆ 2 ਸਾਲ ਦਾ ਐਕਸਟੇਂਸ਼ਨ
ਮੁੱਖ ਸਕੱਤਰ ਉਲੰਘਣਾ ਨੋਟਿਸ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਪੰਜਾਬ ਸਰਕਾਰ ਨੇ ਦਾਇਰ ਕੀਤੀ ਨੋਟਿਸ ਰੱਦ ਕਰਨ ਦੀ ਪਟੀਸ਼ਨ
ਪੰਜਾਬੀ ਫ਼ਿਲਮ ‘ਪੰਜਾਬ ਨਾ ਭੁਲਿਓ’ ਦੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ, ਲਿਆ ਆਸ਼ੀਰਵਾਦ