AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਰਾਮਾਇਣ ਚ ਹਨੁਮਾਨ ਬਣਨ ਲਈ ਦਾਰਾ ਸਿੰਘ ਦੀ ਕਿਵੇਂ ਹੋਈ ਸੀ ਚੋਣ?

Ramayana Serial: 39 ਸਾਲ ਪਹਿਲਾਂ ਆਏ ਰਾਮਾਇਣ ਸੀਰੀਅਲ ਦੀ ਆਪਣੀ ਵਿਰਾਸਤ ਰਹੀ ਹੈ ਅਤੇ ਇਸ ਸੀਰੀਅਲ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ। ਪਰ ਇਸ ਦੀ ਮੇਕਿੰਗ ਦੇ ਪਿੱਛੇ ਅਜਿਹੀਆਂ ਕਈ ਅਣਸੁਣੀਆਂ ਕਹਾਣੀਆਂ ਹਨ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਆਓ ਜਾਣਦੇ ਹਾਂ ਕਿ ਰਾਮਾਇਣ ਸੀਰੀਅਲ ਵਿੱਚ ਹਨੁਮਾਨ ਜੀ ਦੇ ਕਿਰਦਾਰ ਲਈ ਦਾਰਾ ਸਿੰਘ ਦੀ ਕਾਸਟਿੰਗ ਕਿਵੇਂ ਹੋਈ ਸੀ।

tv9-punjabi
TV9 Punjabi | Updated On: 28 May 2026 12:16 PM IST
Share
ਟੀਵੀ ਸੀਰੀਅਲ ਰਾਮਾਇਣ ਨੂੰ ਆਏ 4 ਦਹਾਕੇ ਬੀਤ ਚੁੱਕੇ ਹਨ, ਪਰ ਇਸ ਦੇ ਬਾਵਜੂਦ ਵੀ ਇਸ ਸੀਰੀਅਲ ਨਾਲ ਜੁੜੀਆਂ ਯਾਦਾਂ ਲੋਕਾਂ ਦੇ ਜਹਿਨ ਵਿੱਚ ਅੱਜ ਵੀ ਤਾਜ਼ਾ ਹਨ। ਇੰਨੀ ਵੱਡੀ ਕਾਸਟਿੰਗ ਨਾਲ ਇੰਨਾ ਵੱਡਾ ਸੀਰੀਅਲ ਬਣਾਉਣਾ ਅਤੇ ਉਹ ਵੀ ਹਿੰਦੂ ਮਿਥਿਹਾਸ 'ਤੇ ਅਧਾਰਤ, ਕੋਈ ਮਜ਼ਾਕ ਨਹੀਂ ਹੈ। ਰਾਮਾਨੰਦ ਸਾਗਰ ਦੇ ਇਸ ਸੀਰੀਅਲ ਨੇ ਕਈ ਰਿਕਾਰਡ ਵੀ ਬਣਾਏ।

1 / 5
ਪਰ ਰਿਕਾਰਡਾਂ ਤੋਂ ਵੀ ਵੱਧ ਇਸ ਸੀਰੀਅਲ ਦੇ ਕਿਰਦਾਰਾਂ ਨੇ ਜੋ ਨਾਮ ਅਤੇ ਸਨਮਾਨ ਕਮਾਇਆ, ਉਹ ਕਿਸੇ ਵੀ ਉਪਲਬਧੀ ਤੋਂ ਘੱਟ ਨਹੀਂ। ਅੱਜ ਵੀ ਲੋਕ ਅਰੁਣ ਗੋਵਿਲ ਨੂੰ ਰਾਮ ਦੇ ਰੂਪ ਵਿੱਚ ਅਤੇ ਦੀਪਿਕਾ ਚਖਲੀਆ ਨੂੰ ਸੀਤਾ ਦੇ ਰੂਪ ਵਿੱਚ ਮੰਨਦੇ ਹਨ। ਉੱਥੇ ਹੀ ਹਨੁਮਾਨ ਦੇ ਰੂਪ ਵਿੱਚ ਲੋਕ ਦਾਰਾ ਸਿੰਘ ਨੂੰ ਯਾਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਸੀਰੀਅਲ ਵਿੱਚ ਦਾਰਾ ਸਿੰਘ ਨੂੰ ਹਨੁਮਾਨ ਜੀ ਦਾ ਰੋਲ ਕਿਵੇਂ ਮਿਲਿਆ ਸੀ?

2 / 5
ਦਰਅਸਲ ਦਾਰਾ ਸਿੰਘ ਦਾ ਹਨੁਮਾਨ ਨਾਲ ਨਾਤਾ ਕਾਫੀ ਪੁਰਾਣਾ ਸੀ ਅਤੇ ਉਹ ਰਾਮਾਇਣ ਦੀ ਸ਼ੁਰੂਆਤ ਤੋਂ 11 ਸਾਲ ਪਹਿਲਾਂ ਹੀ ਬਾਲੀਵੁੱਡ ਫਿਲਮ ਬਜਰੰਗਬਲੀ ਵਿੱਚ ਇਹ ਕਿਰਦਾਰ ਨਿਭਾ ਚੁੱਕੇ ਸਨ। ਪਰ ਇਸ ਦੇ ਬਾਵਜੂਦ ਜਦੋਂ ਉਨ੍ਹਾਂ ਨੂੰ ਇਸ ਸੀਰੀਅਲ ਵਿੱਚ ਬਜਰੰਗਬਲੀ ਦਾ ਰੋਲ ਕਰਨ ਦਾ ਆਫਰ ਮਿਲਿਆ, ਤਾਂ ਉਹ ਇਹ ਕਿਰਦਾਰ ਕਬੂਲ ਕਰਨ ਵਿੱਚ ਥੋੜ੍ਹੀ ਝਿਝਕ ਮਹਿਸੂਸ ਕਰ ਰਹੇ ਸਨ।

3 / 5
ਜਦੋਂ ਦਾਰਾ ਸਿੰਘ ਨੂੰ ਇਸ ਸੀਰੀਅਲ ਵਿੱਚ ਹਨੁਮਾਨ ਦਾ ਰੋਲ ਆਫਰ ਹੋਇਆ, ਉਸ ਸਮੇਂ ਉਨ੍ਹਾਂ ਦੀ ਉਮਰ ਲਗਭਗ 60 ਸਾਲ ਹੋ ਚੁੱਕੀ ਸੀ। ਇਸ ਉਮਰ ਵਿੱਚ ਉਹ ਐਕਸ਼ਨ ਨਾਲ ਭਰਪੂਰ ਇਹ ਕਿਰਦਾਰ ਕਰਨ ਤੋਂ ਝਿਜਕ ਰਹੇ ਸਨ। ਹਾਲਾਂਕਿ, ਰਾਮਾਨੰਦ ਸਾਗਰ ਉਨ੍ਹਾਂ ਨੂੰ ਇਸ ਭੂਮਿਕਾ ਵਿੱਚ ਚਾਹੁੰਦੇ ਸਨ। ਉਨ੍ਹਾਂ ਨੇ ਦਾਰਾ ਸਿੰਘ ਨੂੰ ਇਹ ਕਹਿ ਕੇ ਮਨਾ ਲਿਆ ਕਿ ਉਨ੍ਹਾਂ ਦੀ ਜ਼ਿੰਦਗੀ ਤੋਂ ਵੱਡੀ ਸ਼ਖਸੀਅਤ ਹੀ ਇਸ ਭੂਮਿਕਾ ਨੂੰ ਇਨਸਾਫ਼ ਦੇ ਸਕਦੀ ਹੈ। ਡਾਇਰੈਕਟਰ ਦੇ ਮਨਾਉਣ ਤੋਂ ਬਾਅਦ ਉਹ ਇਹ ਰੋਲ ਕਰਨ ਲਈ ਤਿਆਰ ਹੋ ਗਏ।

4 / 5
ਰਾਮਾਇਣ ਦੀ ਗੱਲ ਕਰੀਏ ਤਾਂ ਇਹ ਸੀਰੀਅਲ ਸਾਲ 1987 ਵਿੱਚ ਟੈਲੀਕਾਸਟ ਹੋਇਆ ਸੀ ਅਤੇ ਸਾਲ 2020 ਵਿੱਚ ਕੋਰੋਨਾ ਦੌਰਾਨ ਇਸ ਦਾ ਰੀ-ਟੈਲੀਕਾਸਟ ਕੀਤਾ ਗਿਆ ਸੀ, ਜਿਸ ਨੂੰ ਬੇਹੱਦ ਸਫਲਤਾ ਮਿਲੀ ਸੀ। ਤੁਸੀਂ ਇਹ ਸੀਰੀਅਲ YouTube ‘ਤੇ ਵੀ ਦੇਖ ਸਕਦੇ ਹੋ। ਇਸ ਸੀਰੀਅਲ ਦੀ ਸਫਲਤਾ ਤੋਂ ਬਾਅਦ ਰਾਮਾਨੰਦ ਸਾਗਰ ਨੇ Krishna ਨਾਮ ਦਾ ਸੀਰੀਅਲ ਬਣਾਇਆ ਸੀ, ਜਿਸ ਨੂੰ ਵੀ ਖੂਬ ਸਫਲਤਾ ਮਿਲੀ ਸੀ।

5 / 5
Follow Us
Latest Photos Business Technology
Latest Stories
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...