ਹਾਨੀਆ ਆਮਿਰ ਹਰ ਲੁੱਕ ਵਿੱਚ ਕਾਫੀ ਲਾਜਵਾਬ ਲੱਗਦੀ ਹੈ। ਟ੍ਰੈਡਿਸ਼ਨਲ ਆਉਟਫਿੱਟ ਹੋਵੇ ਜਾਂ ਸਟਾਈਲਿਸ਼ ਡ੍ਰੈਸ, ਹਾਨਿਆ ਆਮਿਰ 'ਤੇ ਸਭ ਕੁਝ ਸੂਟ ਕਰਦਾ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨ ਉਹ ਆਪਣੀ ਫੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਜਿਨ੍ਹਾਂ 'ਤੇ ਫੈਨਜ਼ ਭਰਪੂਰ ਪਿਆਰ ਲੁਟਾਉਂਦੇ ਹਨ।