‘ਜਸਟ ਲੁਕਿੰਗ ਲਾਇਕ ਏ ਵਾਓ’, ਟਰੈਂਡਿੰਗ ਮੀਮ ਨਾਲ ਫੈਨਸ ਨੇ ਕੀਤੀ ਸੋਨਮ ਦੀ ਤਾਰੀਫ਼
ਪੰਜਾਬੀ ਇੰਡਸਟਰੀ ਦੀ ਬਿਊਟੀਫੂਲ ਅਤੇ ਟੈਲੇਂਟਡ ਅਦਾਕਾਰਾ ਸੋਨਮ ਬਾਜਵਾ ਨੇ ਬਾਡੀ ਹੱਗਿੰਗ ਡਰੈੱਸ ਵਿੱਚ ਆਪਣੇ ਇੰਸਟਾ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਲਾਈਕਸ ਅਤੇ ਸ਼ੇਅਰਸ ਮਿਲ ਰਹੇ ਹਨ। ਤਸਵੀਰਾਂ ਨਾਲ ਸੋਨਮ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ। ਤਸਵੀਰਾਂ ਤੇ ਫੈਨਸ ਵੱਖ-ਵੱਖ ਪ੍ਰਤੀਕੀਰੀਆਂ ਦਿੰਦੇ ਨਜ਼ਰ ਆ ਰਹੇ ਹਨ। ਟ੍ਰੈਂਡ ਵਿੱਚ ਚੱਲ ਰਹੇ ਮੀਮ 'ਜਸਟ ਲੁਕਿੰਗ ਲਾਇਕ ਏ ਵਾਓ' ਦਾ ਇਸਤੇਮਾਲ ਕਰ ਕੇ ਵੀ ਸੋਨਮ ਦੀ ਤਾਰੀਫ ਕੀਤੀ ਗਈ ਹੈ।

1 / 5

2 / 5

3 / 5

4 / 5

5 / 5

ਪਤੰਜਲੀ ਦੇ ਸੰਸਥਾਪਕ ਯੋਗ ਗੁਰੂ ਰਾਮਦੇਵ ਤੋਂ ਜਾਣੋ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਯੋਗ

Viral: ਭਾਰਤੀ ਕਮੋਡ ਦਾ ਸ਼ਖਸ ਨੇ ਕੀਤਾ ਅਜਿਹਾ ਇਸਤੇਮਾਲ, ਦੇਖ ਕੇ ਦੰਗ ਰਹਿ ਗਏ ਲੋਕ

ਪੰਜਾਬ ਦੀ ਧੀ ਨੇ ਵਧਾਇਆ ਸੂਬੇ ਦਾ ਮਾਣ, ਜੁਜਿਸਤੋ ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤਿਆ ਕਾਂਸੀ ਤਗਮਾ

ਦਿਲਜੀਤ ਦੋਸਾਂਝ ਨੇ ਸਲਮਾਨ ਖਾਨ ਨਾਲ 3 ਬਲਾਕਬਸਟਰ ਫਿਲਮਾਂ ਦੇਣ ਵਾਲੇ ਨਿਰਦੇਸ਼ਕ ਨਾਲ ਮਿਲਾਇਆ ਹੱਥ, ਇਸ ਫਿਲਮ ਦਾ ਬਣੇ ਹਿੱਸਾ