AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

‘ਜਸਟ ਲੁਕਿੰਗ ਲਾਇਕ ਏ ਵਾਓ’, ਟਰੈਂਡਿੰਗ ਮੀਮ ਨਾਲ ਫੈਨਸ ਨੇ ਕੀਤੀ ਸੋਨਮ ਦੀ ਤਾਰੀਫ਼

ਪੰਜਾਬੀ ਇੰਡਸਟਰੀ ਦੀ ਬਿਊਟੀਫੂਲ ਅਤੇ ਟੈਲੇਂਟਡ ਅਦਾਕਾਰਾ ਸੋਨਮ ਬਾਜਵਾ ਨੇ ਬਾਡੀ ਹੱਗਿੰਗ ਡਰੈੱਸ ਵਿੱਚ ਆਪਣੇ ਇੰਸਟਾ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਲਾਈਕਸ ਅਤੇ ਸ਼ੇਅਰਸ ਮਿਲ ਰਹੇ ਹਨ। ਤਸਵੀਰਾਂ ਨਾਲ ਸੋਨਮ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ। ਤਸਵੀਰਾਂ ਤੇ ਫੈਨਸ ਵੱਖ-ਵੱਖ ਪ੍ਰਤੀਕੀਰੀਆਂ ਦਿੰਦੇ ਨਜ਼ਰ ਆ ਰਹੇ ਹਨ। ਟ੍ਰੈਂਡ ਵਿੱਚ ਚੱਲ ਰਹੇ ਮੀਮ 'ਜਸਟ ਲੁਕਿੰਗ ਲਾਇਕ ਏ ਵਾਓ' ਦਾ ਇਸਤੇਮਾਲ ਕਰ ਕੇ ਵੀ ਸੋਨਮ ਦੀ ਤਾਰੀਫ ਕੀਤੀ ਗਈ ਹੈ।

isha-sharma
Isha Sharma | Updated On: 31 Oct 2023 18:40 PM IST
Share
ਸੋਨਮ ਬਾਜਵਾ ਦੀ ਗਿਣਤੀ ਪੰਜਾਬ ਦੀਆਂ ਬਿਊਟੀਫੂਲ ਅਦਾਕਾਰਾਂ ਵਿੱਚੋਂ  ਹੁੰਦੀ ਹੈ। ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੋਨਮ ਨੇ ਆਪਣੀ ਅਟ੍ਰੈਕਟਿਵ ਅਦਾਵਾਂ ਅਤੇ  ਖੂਬਸੂਰਤੀ ਨਾਲ ਫੈਨਸ ਦੇ ਦਿਲਾਂ ਵਿੱਚ ਥਾਂ ਬਣਾਈ ਹੈ।

ਸੋਨਮ ਬਾਜਵਾ ਦੀ ਗਿਣਤੀ ਪੰਜਾਬ ਦੀਆਂ ਬਿਊਟੀਫੂਲ ਅਦਾਕਾਰਾਂ ਵਿੱਚੋਂ ਹੁੰਦੀ ਹੈ। ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੋਨਮ ਨੇ ਆਪਣੀ ਅਟ੍ਰੈਕਟਿਵ ਅਦਾਵਾਂ ਅਤੇ ਖੂਬਸੂਰਤੀ ਨਾਲ ਫੈਨਸ ਦੇ ਦਿਲਾਂ ਵਿੱਚ ਥਾਂ ਬਣਾਈ ਹੈ।

1 / 5
ਹਾਲ ਹੀ ਵਿੱਚ ਸੋਨਮ ਬਾਜਵਾ ਨੇ ਬਾਲੀਵੁੱਡ ਦੇ ਨਾਮੀ ਸਿਤਾਰਿਆਂ ਨਾਲ 'ਦ ਐਂਟਰਟੈਨਰਸ ਟੂਅਰ' ਵੀ ਕੀਤਾ ਸੀ। ਇਸ ਟੂਅਰ ਤੋਂ ਬਾਅਦ ਅਦਾਕਾਰਾ ਸੋਨਮ ਬਾਜਵਾ ਦੀ ਫੈਨ ਫੋਲੋਇੰਗ ਦੋਗੁਣੀ ਹੋ ਗਈ ਹੈ।

ਹਾਲ ਹੀ ਵਿੱਚ ਸੋਨਮ ਬਾਜਵਾ ਨੇ ਬਾਲੀਵੁੱਡ ਦੇ ਨਾਮੀ ਸਿਤਾਰਿਆਂ ਨਾਲ 'ਦ ਐਂਟਰਟੈਨਰਸ ਟੂਅਰ' ਵੀ ਕੀਤਾ ਸੀ। ਇਸ ਟੂਅਰ ਤੋਂ ਬਾਅਦ ਅਦਾਕਾਰਾ ਸੋਨਮ ਬਾਜਵਾ ਦੀ ਫੈਨ ਫੋਲੋਇੰਗ ਦੋਗੁਣੀ ਹੋ ਗਈ ਹੈ।

2 / 5
ਸੋਨਮ ਬਾਜਵਾ ਨੇ ਆਪਣੀ ਫੈਸ਼ਨ ਸੈਂਸ ਅਤੇ ਯੂਨੀਕ ਸਟਾਇਲ ਨਾਲ ਪੰਜਾਬੀ ਇੰਡਸਟਰੀ ਵਿੱਚ ਨਵਾਂ ਟ੍ਰੈਂਡ ਸੈੱਟ ਕੀਤਾ ਹੈ। ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਬੋਲਡ ਐਂਡ ਬਿਊਟੀਫੂਲਦਾ ਟੈਗ ਦਿੰਦੇ ਹਨ।

ਸੋਨਮ ਬਾਜਵਾ ਨੇ ਆਪਣੀ ਫੈਸ਼ਨ ਸੈਂਸ ਅਤੇ ਯੂਨੀਕ ਸਟਾਇਲ ਨਾਲ ਪੰਜਾਬੀ ਇੰਡਸਟਰੀ ਵਿੱਚ ਨਵਾਂ ਟ੍ਰੈਂਡ ਸੈੱਟ ਕੀਤਾ ਹੈ। ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਬੋਲਡ ਐਂਡ ਬਿਊਟੀਫੂਲਦਾ ਟੈਗ ਦਿੰਦੇ ਹਨ।

3 / 5
ਪੰਜਾਬ ਦੀ ਬਿਊਟੀਫੂਲ ਬਿੱਲੋ ਸੋਨਮ ਬਾਜਵਾ ਨੇ ਬਲੂ ਬਾਡੀਕੌਣ ਡਰੈੱਸ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਸੋਨਮ ਦਾ ਬੇਹਦ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਦੀ ਬਿਊਟੀਫੂਲ ਬਿੱਲੋ ਸੋਨਮ ਬਾਜਵਾ ਨੇ ਬਲੂ ਬਾਡੀਕੌਣ ਡਰੈੱਸ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਸੋਨਮ ਦਾ ਬੇਹਦ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

4 / 5
ਬਲੂ ਬਾਡੀਕੌਨ ਡਰੈੱਸ,ਨੈਚੂਰਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਵਿੱਚ ਸੋਨਮ ਬਾਜਵਾ ਨੇ ਆਪਣੇ ਲੁੱਕ ਨੂੰ ਹੋਰ ਨਿਖਾਰਿਆ। ਫੈਨਸ ਨੇ ਤਸਵੀਰਾਂ ਹੇਠ ਸੋਨਮ ਦੀ ਤਾਰੀਫ ਵਿੱਚ ਕਾਫੀ  ਕੁਮੈਂਟਸ ਵੀ ਕੀਤੇ ਹਨ। ਇੱਕ ਫੈਨ ਨੇ ਫੋਟੋ ਦੇ ਕੁਮੈਂਟ ਸੈਕਸ਼ਨ ਵਿੱਚ ਲਿਖਿਆ- 'ਰਾਣੀ'

5 / 5
Follow Us
Latest Photos Business Technology
Latest Stories
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ...
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ...
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...