AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Drishyam 3 OTT: 237 ਕਰੋੜ ਕਮਾਉਣ ਤੋਂ ਬਾਅਦ OTT ਤੇ ਆ ਰਹੀ ਦ੍ਰਿਸ਼ਯਮ 3, ਕਦੋਂ ਅਤੇ ਕਿੱਥੇ ਦੇਖੀ ਜਾ ਸਕਦੀ ਹੈ?

Mohanlal Drishyam 3 OTT: ਮੋਹਨਲਾਲ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਦ੍ਰਿਸ਼ਯਮ 3 ਨੇ ਬਾਕਸ ਆਫਿਸ ਤੇ ਧਮਾਕਾ ਕਰ ਦਿੱਤਾ ਹੈ। ਇਸ ਨੇ 23 ਦਿਨਾਂ ਵਿੱਚ 237 ਕਰੋੜ ਦਾ ਕਲੇਕਸ਼ਨ ਕਰ ਲਿਆ ਹੈ। ਥੀਏਟਰਾਂ ਵਿੱਚ ਤਹਿਲਕਾ ਮਚਾਉਣ ਤੋਂ ਬਾਅਦ ਇਹ ਫਿਲਮ ਹੁਣ OTT ਤੇ ਆਪਣਾ ਜਾਦੂ ਦਿਖਾਉਣ ਆ ਰਹੀ ਹੈ। ਆਓ ਜਾਣਦੇ ਹਾਂ ਦ੍ਰਿਸ਼ਯਮ 3 OTT ਤੇ ਕਦੋਂ ਅਤੇ ਕਿੱਥੇ ਰਿਲੀਜ਼ ਹੋਵੇਗੀ।

tv9-punjabi
TV9 Punjabi | Published: 13 Jun 2026 14:19 PM IST
Share
Drishyam 3 OTT Release Date: ‘ਦ੍ਰਿਸ਼ਯਮ’ ਫ੍ਰੈਂਚਾਈਜ਼ੀ ਦਾ ਦਰਸ਼ਕਾਂ ਵਿੱਚ ਖ਼ਾਸ ਕਰੇਜ਼ ਦੇਖਣ ਨੂੰ ਮਿਲਦਾ ਹੈ। ਮੋਹਨਲਾਲ ਦੀ ਸਭ ਤੋਂ ਪਾਪੁਲਰ ਸੀਰੀਜ਼ ਦਾ ਤੀਜਾ ਭਾਗ 21 ਮਈ ਨੂੰ ਥੀਏਟਰਾਂ ਵਿੱਚ ਰਿਲੀਜ਼ ਹੋਇਆ ਸੀ। ਜਦੋਂ ਤੋਂ ‘ਦ੍ਰਿਸ਼ਯਮ 3’ ਸਿਨੇਮਾਘਰਾਂ ਵਿੱਚ ਆਈ ਹੈ, ਤਦੋਂ ਤੋਂ ਹੀ ਲੋਕ ਇਸ ਦੀ OTT ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹੁਣ ਆਖਿਰਕਾਰ ਇਹ ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ‘ਦ੍ਰਿਸ਼ਯਮ 3’ 18 ਜੂਨ ਨੂੰ OTT ‘ਤੇ ਰਿਲੀਜ਼ ਹੋਵੇਗੀ।

1 / 5
‘ਦ੍ਰਿਸ਼ਯਮ 3’ ਦਾ ਥੀਏਟਰਿਕਲ ਰਨ ਪੂਰਾ ਹੋ ਚੁੱਕਾ ਹੈ ਅਤੇ ਹੁਣ ਇਹ ਡਿਜ਼ਿਟਲ ਰਿਲੀਜ਼ ਲਈ ਤਿਆਰ ਹੈ। ਮੋਹਨਲਾਲ ਦੀ ਮਚ ਅਵੇਟਿਡ ‘ਦ੍ਰਿਸ਼ਯਮ 3’ 18 ਜੂਨ ਤੋਂ ਸਟ੍ਰੀਮਿੰਗ ਲਈ ਉਪਲਬਧ ਹੋਵੇਗੀ। ਥੀਏਟਰ ਤੋਂ ਬਾਅਦ ਦੇ ਸਟ੍ਰੀਮਿੰਗ ਰਾਈਟਸ Amazon Prime Video ਕੋਲ ਹਨ। ਇਸ ਲਈ ਤੁਸੀਂ 18 ਜੂਨ ਤੋਂ ਇਹ ਫਿਲਮ Amazon Prime Video ‘ਤੇ ਦੇਖ ਸਕਦੇ ਹੋ।

2 / 5
Amazon Prime ‘ਤੇ ਮਲਿਆਲਮ ਦੇ ਨਾਲ ਹੀ ‘ਦ੍ਰਿਸ਼ਯਮ 3’ ਦੇ ਤੇਲਗੂ, ਤਮਿਲ ਅਤੇ ਕੰਨੜ ਵਰਜਨ ਵੀ ਸਟ੍ਰੀਮ ਹੋਣਗੇ। ਜੀਤੂ ਜੋਸਫ਼ ਦੇ ਡਾਇਰੈਕਸ਼ਨ ਵਿੱਚ ਬਣੀ ‘ਦ੍ਰਿਸ਼ਯਮ 3’ ਵਿੱਚ ਮੀਨਾ, ਸਿੱਧੀਕੀ, ਆਸ਼ਾ ਸ਼ਰਥ, ਮੁਰਲੀ ਗੋਪੀ, ਅੰਸੀਬਾ ਹਸਨ ਅਤੇ ਐਸਥਰ ਅਨਿਲ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਂਦੇ ਹਨ।

3 / 5
ਮੋਹਨ ਲਾਲ ਦੀ "ਦ੍ਰਿਸ਼ਯਮ 3" ਨੂੰ ਰਿਲੀਜ਼ ਹੋਏ 23 ਦਿਨ ਹੋ ਗਏ ਹਨ ਅਤੇ ਉਹ ਪਹਿਲਾਂ ਹੀ ਦੁਨੀਆ ਭਰ ਦੇ ਬਾਕਸ ਆਫਿਸ 'ਤੇ ₹237 ਕਰੋੜ (ਲਗਭਗ $2.37 ਬਿਲੀਅਨ) ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਰਿਪੋਰਟਾਂ ਦੇ ਅਨੁਸਾਰ, "ਦ੍ਰਿਸ਼ਯਮ 3" ਨੂੰ ਬਣਾਉਣ ਵਿੱਚ ₹100 ਕਰੋੜ (ਲਗਭਗ $1 ਬਿਲੀਅਨ) ਦੀ ਲਾਗਤ ਆਈ ਹੈ।

4 / 5
ਐਮਾਜ਼ਾਨ ਪ੍ਰਾਈਮ ਕੋਲ "ਦ੍ਰਿਸ਼ਯਮ 3" ਦੇ ਡਿਜੀਟਲ ਅਧਿਕਾਰ ਹਨ। ਨਿਰਮਾਤਾਵਾਂ ਅਤੇ ਪਲੇਟਫਾਰਮ ਵਿਚਕਾਰ ਲਗਭਗ ₹100 ਕਰੋੜ (ਲਗਭਗ $100 ਮਿਲੀਅਨ) ਦਾ ਸੌਦਾ ਹੋਇਆ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਮੋਹਨਲਾਲ ਨੇ ਫਰੈਂਚਾਇਜ਼ੀ ਦੀ ਤੀਜੀ ਕਿਸ਼ਤ ਲਈ ₹20 ਕਰੋੜ (ਲਗਭਗ $20 ਮਿਲੀਅਨ) ਚਾਰਜ ਕੀਤੇ ਹਨ।

5 / 5
Follow Us
Latest Photos Business Technology
Latest Stories
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...