Dhurandhar 2: ਰਣਵੀਰ ਸਿੰਘ ਨਹੀਂ, ਅਹਾਨਾ ਕੁਮਰਾ ਨੇ ਇਸ ਐਕਟਰ ਨੂੰ ਦੱਸਿਆ ‘ਧੁਰੰਧਰ 2’ ਦਾ ਬੈਸਟ Spy
Dhurandhar 2: ਰਣਵੀਰ ਸਿੰਘ ਦੀ 'ਧੁਰੰਧਰ: ਦ ਰਿਵੈਂਜ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ 1000 ਕਰੋੜ ਦੇ ਕਲੱਬ ਵਿੱਚ ਪਹੁੰਚ ਗਈ ਹੈ। ਪਰ ਫਿਲਮ ਦੇ ਕਲਾਈਮੈਕਸ ਨੂੰ ਦੇਖਣ ਤੋਂ ਬਾਅਦ, ਆਦਿਤਿਆ ਧਰ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਘੱਟ ਹੀ ਹੈ।ਰਣਵੀਰ ਸਿੰਘ ਨੇ ਦੋ ਵੱਖ-ਵੱਖ ਭੂਮਿਕਾਵਾਂ ਵਿੱਚ ਦੋ ਲੜਾਈਆਂ ਲੜੀਆਂ, ਪਰ ਅਸਲ ਖੇਲ ਕਿਸੇ ਹੋਰ 'ਤੇ ਕਰ ਦਿੱਤਾ। ਜਿਸਨੂੰ ਹੁਣ, ਉਜ਼ੈਰ ਬਲੋਚ ਦਾ ਕਿਰਦਾਰ ਨਿਭਾਉਣ ਵਾਲੇ ਦਾਨਿਸ਼ ਦੀ ਗਰਲਫਰੈਂਡ ਅਹਾਨਾ ਕੁਮਰਾ ਨੇ ਵੀ ਬੈਸਟ ਸਪਾਈ ਦੱਸ ਦਿੱਤਾ ਹੈ। ਜਾਣੋਂ...ਇੱਥੇ ਕਿਸਦੀ ਗੱਲ ਹੋ ਰਹੀ ਹੈ।

1 / 7

2 / 7

3 / 7

4 / 7

5 / 7

6 / 7

7 / 7
Follow Us
ਟ੍ਰੇਨ ਚੈਕਿੰਗ ਦੇ ਨਾਮ ‘ਤੇ ਇਹ ਕੀ ਹੋ ਰਿਹਾ ਹੈ ਭਈ? ਪਾਕਿਸਤਾਨੀ ਜਵਾਨ ਦੀ ਹਰਕਤ ਵੇਖ ਕੇ ਚਕਰਾ ਜਾਵੇਗਾ ਸਿਰ
ਝੋਟਾ ਕਤਲਕਾਂਡ: ਮਾਨਸਾ ‘ਚ ਮਾਹੌਲ ਤਣਾਅਪੂਰਨ, ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬਲਡੋਜ਼ਰ
ਭੈਣ ਦੇ ਸਰਪ੍ਰਾਈਜ਼ ਨੇ ਜਿੱਤ ਲਿਆ ਇੰਟਰਨੈੱਟ ‘ਤੇ ਲੋਕਾਂ ਦਾ ਦਿਲ, ਤੁਸੀਂ ਵੀ ਹੋ ਜਾਓਗੇ ਇਮੋਸ਼ਨਲ! ਦੇਖੋ VIDEO
ਮੋਹਾਲੀ ਚ ਕਾਂਗਰਸ ਦੇ ਸਾਬਕਾ ਕੌਂਸਲਰ ਦੇ ਘਰ ਤੇ ਫਾਇਰਿੰਗ, 8 ਰਾਊਂਡ ਗੋਲੀਆਂ ਚਲਾ ਕੇ ਫ਼ਰਾਰ ਹੋਏ ਹਮਲਾਵਰ