Low Calorie Food: ਤੇਜੀ ਨਾਲ ਭਾਰ ਘਟਾਏਗਾ ਇਹ ਫਲ ! ਨਾ ਦੇ ਬਰਾਬਰ ਹੁੰਦੀ ਹੈ ਇਸ ਵਿੱਚ ਕੈਲੋਰੀ
ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਵਰਕਆਊਟ ਕਰਨ ਤੋਂ ਇਲਾਵਾ ਅਜਿਹੇ ਭੋਜਨ ਖਾਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਕੈਲੋਰੀ ਘੱਟ ਹੋਵੇ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਫੂਡਜ਼ ਬਾਰੇ, ਜਿਨ੍ਹਾਂ 'ਚ ਸਿਹਤਮੰਦ ਰਹਿਣ ਦੇ ਨਾਲ-ਨਾਲ ਕੈਲੋਰੀ ਵੀ ਘੱਟ ਪਾਈ ਜਾਂਦੀ ਹੈ।
ਤੇਜੀ ਨਾਲ ਭਾਰ ਘਟਾਏਗਾ ਇਹ ਫਲ ! ਨਾ ਦੇ ਬਰਾਬਰ ਹੁੰਦੀ ਹੈ ਇਸ ਵਿੱਚ ਕੈਲੋਰੀ।
Lifestyle News: ਮੋਟਾਪਾ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਮੋਟਾਪਾ (Obesity) ਨਾ ਸਿਰਫ਼ ਸ਼ੂਗਰ ਦਾ ਖ਼ਤਰਾ ਵਧਾਉਂਦਾ ਹੈ ਬਲਕਿ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਵੀ ਵਧਾਉਂਦਾ ਹੈ। ਮੋਟਾਪਾ ਘੱਟ ਕਰਨ ਲਈ ਲੋਕ ਕਈ ਤਰ੍ਹਾਂ ਦੇ ਵਰਕਆਊਟ ਕਰਦੇ ਹਨ।
ਪਰ ਵਰਕਆਊਟ ਦੇ ਨਾਲ-ਨਾਲ ਘੱਟ ਕੈਲੋਰੀ (Calories) ਦਾ ਸੇਵਨ ਵੀ ਜ਼ਰੂਰੀ ਹੈ। ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਵਰਕਆਊਟ ਕਰਨ ਤੋਂ ਇਲਾਵਾ ਅਜਿਹੇ ਭੋਜਨ ਖਾਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਕੈਲੋਰੀ ਘੱਟ ਹੋਵੇ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਫੂਡਜ਼ ਬਾਰੇ, ਜਿਨ੍ਹਾਂ ‘ਚ ਸਿਹਤਮੰਦ ਰਹਿਣ ਦੇ ਨਾਲ-ਨਾਲ ਕੈਲੋਰੀ ਵੀ ਘੱਟ ਪਾਈ ਜਾਂਦੀ ਹੈ।


