ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਨਵੇਂ ਸਾਲ ‘ਤੇ ਬਣਾ ਰਹੇ ਹੋ ਗੋਆ ਜਾਣ ਦਾ ਪਲਾਨ, IRCTC ਦੇ ਰਿਹਾ ਦੇ ਜ਼ਬਰਦਸਤ ਆਫ਼ਰ

ਜਿਵੇਂ ਹੀ ਨਵੇਂ ਸਾਲ 'ਤੇ ਘੁੰਮਣ ਦਾ ਖਿਆਲ ਆਉਂਦਾ ਹੈ ਤਾਂ ਗੋਆ ਦਾ ਵਿਚਾਰ ਮਨ ਵਿੱਚ ਜ਼ਰੂਰ ਆਉਂਦਾ ਹੈ। ਇਹ ਭਾਰਤ ਵਿੱਚ ਇੱਕ ਅਜਿਹਾ ਸਥਾਨ ਹੈ ਜਿੱਥੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਸ ਲਈ ਇਸ ਦੌਰਾਨ ਦੇਸੀ ਅਤੇ ਵਿਦੇਸ਼ੀ ਸੈਲਾਨੀ ਇੱਥੇ ਆਉਂਦੇ ਰਹਿੰਦੇ ਹਨ। ਇਸ ਖਾਸ ਮੌਕੇ ਦਾ ਆਨੰਦ ਲੈਣ ਲਈ IRCTC ਇੱਕ ਸ਼ਾਨਦਾਰ ਆਫਰ ਲੈ ਕੇ ਆਇਆ ਹੈ। ਗੋਆ ਯਾਤਰਾ ਦਾ ਸਸਤੇ ਵਿੱਚ ਘੁੰਮਣ ਦੇ ਪੂਰੇ ਵੇਰਵੇ ਨੂੰ ਜਾਣੋ...

ਨਵੇਂ ਸਾਲ ‘ਤੇ ਬਣਾ ਰਹੇ ਹੋ ਗੋਆ ਜਾਣ ਦਾ ਪਲਾਨ, IRCTC ਦੇ ਰਿਹਾ ਦੇ ਜ਼ਬਰਦਸਤ ਆਫ਼ਰ
Photo Credit: TV9 Hindi
Follow Us
tv9-punjabi
| Published: 25 Oct 2023 16:54 PM

ਗੋਆ ਘੁੰਮਣਾ ਭਾਰਤ ਦੇ ਹਰ ਮੱਧ ਵਰਗ ਦੇ ਵਿਅਕਤੀ ਦੀ ਇੱਛਾ ਹੁੰਦੀ ਹੈ। ਗੋਆ (Goa) ਆਪਣੇ ਬੀਚਾਂ ਲਈ ਹੀ ਨਹੀਂ ਸਗੋਂ ਹਰਿਆਲੀ ਅਤੇ ਹੋਰ ਕੁਦਰਤੀ ਸੁੰਦਰਤਾਵਾਂ ਲਈ ਵੀ ਮਸ਼ਹੂਰ ਹੈ। ਸੈਲਾਨੀ ਵੀ ਇੱਥੋਂ ਦੇ ਸੱਭਿਆਚਾਰ ਨੂੰ ਪਸੰਦ ਕਰਦੇ ਹਨ। ਇਸ ਲਈ ਇੱਥੇ ਸਾਲ ਭਰ ਯਾਤਰੀਆਂ ਦੀ ਭੀੜ ਰਹਿੰਦੀ ਹੈ। ਹਾਲਾਂਕਿ ਦਸੰਬਰ-ਜਨਵਰੀ ਦੌਰਾਨ ਇੱਥੇ ਸੈਲਾਨੀਆਂ ਦੀ ਗਿਣਤੀ ਕਾਫੀ ਵੱਧ ਜਾਂਦੀ ਹੈ। ਕਿਉਂਕਿ ਗੋਆ ਦੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਬਹੁਤ ਖਾਸ ਹੁੰਦੇ ਹਨ। ਇੱਥੋਂ ਦੀ ਨਾਈਟ ਲਾਈਫ ਅਤੇ ਬੀਚ ਕਲਚਰ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦਾ ਹੈ।

ਹਾਲਾਂਕਿ, ਗੋਆ ਜਾਣ ਵਾਲੇ ਜ਼ਿਆਦਾਤਰ ਲੋਕ ਖਰਚੇ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਹਨ। ਕਿਉਂਕਿ ਜੇਕਰ ਸਫਰ ਸੋਚ ਸਮਝ ਕੇ ਨਾ ਕੀਤਾ ਜਾਵੇ ਤਾਂ ਖਰਚਾ ਲੱਖਾਂ ਰੁਪਏ ਵਿੱਚ ਜਾ ਸਕਦਾ ਹੈ। ਹੁਣ ਆਈਆਰਸੀਟੀਸੀ (IRCTC) ਲੈ ਕੇ ਆਇਆ ਹੈ ਅਜਿਹਾ ਆਫਰ ਜਿਸ ‘ਚ ਤੁਸੀਂ ਥੋੜੇ ਪੈਸਿਆਂ ‘ਚ ਗੋਆ ਦੀ ਯਾਤਰਾ ਪੂਰੀ ਕਰ ਸਕਦੇ ਹੋ। ਜਾਣੋ ਇਸ ਆਫਰ ਦੀ ਪੂਰੀ ਜਾਣਕਾਰੀ…

ਟੂਰ ਕਦੋਂ ਹੋਵੇਗਾ ਸ਼ੁਰੂ?

ਇਹ ਟੂਰ 22 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਇਹ 5 ਰਾਤਾਂ ਅਤੇ 6 ਦਿਨਾਂ ਲਈ ਹੋਵੇਗਾ। ਜੇਕਰ ਗੋਆ ਦਾ ਸਹੀ ਢੰਗ ਨਾਲ ਆਨੰਦ ਲੈਣ ਲਈ ਬਹੁਤ ਸਮਾਂ ਚਾਹੀਦਾ ਹੁੰਦਾ ਹੈ। IRCTC ਨੇ ਇਸ ਨਵੇਂ ਸਾਲ ਦਾ ਨਾਂਅ ਗੋਆ (EGA013B) ਰੱਖਿਆ ਹੈ।

ਪੈਕੇਜ ਦੀ ਲਾਗਤ

IRCTC ਨੇ ਪੈਕੇਜ ਦੀ ਲਾਗਤ ਨੂੰ ਸਿੰਗਲ ਤੋਂ ਗਰੁੱਪ ਵਿੱਚ ਵੰਡਿਆ ਹੈ। ਇਕੱਲੇ ਵਿਅਕਤੀ ਨੂੰ 47210 ਰੁਪਏ, ਦੋ ਵਿਅਕਤੀਆਂ ਲਈ 36690 ਰੁਪਏ, ਤਿੰਨ ਲਈ 36070 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ 5 ਤੋਂ 11 ਸਾਲ ਦੇ ਬੱਚਿਆਂ ਲਈ 35150 ਰੁਪਏ ਅਤੇ 2 ਤੋਂ 4 ਸਾਲ ਦੇ ਬੱਚਿਆਂ ਲਈ 34530 ਰੁਪਏ ਦੇਣੇ ਹੋਣਗੇ। ਇਸ ਪੈਕੇਜ ਦੇ ਅਨੁਸਾਰ, ਫਲਾਈਟ ਗੁਹਾਟੀ ਤੋਂ ਗੋਆ ਜਾਵੇਗੀ ਅਤੇ ਤੁਹਾਨੂੰ ਇਕੋਨੇਮਿਕ ਸੀਟ ਦਾ ਆਫਰ ਦਿੱਤਾ ਜਾਵੇਗਾ।

ਟੂਰ ਦਾ ਵੇਰਵਾ

ਸੈਲਾਨੀਆਂ ਨੂੰ ਹਵਾਈ ਯਾਤਰਾ ਰਾਹੀਂ ਗੋਆ ਲਿਜਾਇਆ ਜਾਵੇਗਾ। ਪਹਿਲੇ ਦਿਨ ਤੁਹਾਨੂੰ ਗੋਆ ਦੇ ਇੱਕ ਹੋਟਲ ਵਿੱਚ ਹੀ ਠਹਿਰਣਾ ਹੋਵੇਗਾ। ਦੂਜੇ ਦਿਨ ਨਾਸ਼ਤਾ ਪਰੋਸਿਆ ਜਾਵੇਗਾ ਅਤੇ ਫਿਰ ਉੱਤਰੀ ਗੋਆ ਦੇ ਸੈਰ-ਸਪਾਟਾ ਸਥਾਨਾਂ ਜਿਵੇਂ ਕਿ ਬਾਗਾ, ਬੀਚ, ਆਗੁਆਡਾ ਫੋਰਟ ਦਿਖਾਇਆ ਜਾਵੇਗਾ। ਤੀਜੇ ਦਿਨ, ਤੁਹਾਨੂੰ ਦੱਖਣੀ ਗੋਆ ਦਾ ਦੌਰਾ ਕਰਨ ਦਾ ਮੌਕਾ ਮਿਲੇਗਾ ਜਿਸ ਵਿੱਚ ਤੁਸੀਂ ਮੰਗੇਸ਼ੀ ਮੰਦਰ, ਗੋਆ ਦੇ ਕਈ ਚਰਚਾਂ ਅਤੇ ਡੋਨਾ ਪਾਵਲਾ ਘੁੰਮ ਸਕਦੇ ਹੋ। ਚੌਥੇ ਦਿਨ ਤੁਸੀਂ ਦੁੱਧਸਾਗਰ ਝਰਨੇ ਨੂੰ ਦੇਖਣ ਲਈ ਜਾ ਸਕਦੇ ਹੋ। ਪੰਜਵੇਂ ਦਿਨ ਤੁਹਾਨੂੰ ਕੁਝ ਸਾਈਟਾਂ ‘ਤੇ ਘੁੰਮਾਇਆ ਜਾਵੇਗਾ। ਇਸ ਤੋਂ ਬਾਅਦ ਵਾਪਸੀ ਹੋਵੇਗਾ।

ਬੀਅਰ ਦੀ ਸੁਨਾਮੀ: ਜਦੋਂ ਲੰਡਨ ਦੀਆਂ ਗਲੀਆਂ ਵਿੱਚ ਫਟਿਆ ਫਰਮੈਂਟੇਸ਼ਨ ਟੈਂਕ, ਉੱਠੀ ਬੀਅਰ ਦੀ 15 ਫੁੱਟ ਉੱਚੀ ਲਹਿਰ
ਬੀਅਰ ਦੀ ਸੁਨਾਮੀ: ਜਦੋਂ ਲੰਡਨ ਦੀਆਂ ਗਲੀਆਂ ਵਿੱਚ ਫਟਿਆ ਫਰਮੈਂਟੇਸ਼ਨ ਟੈਂਕ, ਉੱਠੀ ਬੀਅਰ ਦੀ 15 ਫੁੱਟ ਉੱਚੀ ਲਹਿਰ...
ਚੰਡੀਗੜ੍ਹ 'ਚ NDA ਦੀ ਮੀਟਿੰਗ 'ਚ ਨਜ਼ਰ ਆਏ ਸੁਨੀਲ ਜਾਖੜ, ਕੁਝ ਦਿਨ ਪਹਿਲਾਂ ਫੈਲੀ ਸੀ ਅਸਤੀਫੇ ਦੀ ਅਫਵਾਹ!
ਚੰਡੀਗੜ੍ਹ 'ਚ NDA ਦੀ ਮੀਟਿੰਗ 'ਚ ਨਜ਼ਰ ਆਏ ਸੁਨੀਲ ਜਾਖੜ, ਕੁਝ ਦਿਨ ਪਹਿਲਾਂ ਫੈਲੀ ਸੀ ਅਸਤੀਫੇ ਦੀ ਅਫਵਾਹ!...
ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ 'ਤੇ ਭਾਰਤ ਦਾ ਪਲਟਵਾਰ
ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ 'ਤੇ ਭਾਰਤ ਦਾ ਪਲਟਵਾਰ...
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ...
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ...
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?...
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ...
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?...
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ...
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?...
ਬਾਬਾ ਸਿੱਦੀਕੀ ਕਤਲਕਾਂਡ: ਕੌਣ ਹੈ ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖ਼ਤਰ?
ਬਾਬਾ ਸਿੱਦੀਕੀ ਕਤਲਕਾਂਡ: ਕੌਣ ਹੈ ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖ਼ਤਰ?...
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ...
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ...
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...