ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral: ਹਰ ਰਾਤ ਤਬੇਲੇ ਵਿੱਚ ਆ ਕੇ ਗਾਂ ਨਾਲ ਲਿਪਟ ਕੇ ਸੌਂ ਜਾਂਦਾ ਹੈ ਤੇਂਦੂਆ, ਸਮਝਦਾ ਹੈ ਆਪਣੀ ਮਾਂ

Viral News: ਇੱਕ ਤੇਂਦੂਆ ਹਰ ਰਾਤ ਗਊਆਂ ਦੇ ਤਬੇਲੇ ਵਿੱਚ ਆਉਂਦਾ ਹੈ ਅਤੇ ਗਾਂ ਨਾਲ ਚਿੰਬੜ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੇਂਦੂਆ ਉਸ ਗਾਂ ਨੂੰ ਆਪਣੀ ਮਾਂ ਮੰਨਦਾ ਹੈ। ਇਹ ਦਾਅਵਾ ਜਤਿੰਦਰ ਕੁਮਾਰ ਨਾਮ ਦੇ ਇੱਕ ਯੂਜ਼ਰ ਨੇ ਸੋਸ਼ਲ ਸਾਈਟ X 'ਤੇ ਕੀਤਾ ਹੈ। ਫੋਟੋਆਂ ਸ਼ੇਅਰ ਕਰਦੇ ਹੀ ਯੂਜ਼ਰਸ ਨੇ ਇਸ ਨੂੰ ਕਾਫੀ ਤੇਜ਼ੀ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਫੋਟੋਆਂ ਵਾਇਰਲ ਹੋ ਰਹੀਆਂ ਹਨ।

Viral: ਹਰ ਰਾਤ ਤਬੇਲੇ ਵਿੱਚ ਆ ਕੇ ਗਾਂ ਨਾਲ ਲਿਪਟ ਕੇ ਸੌਂ ਜਾਂਦਾ ਹੈ ਤੇਂਦੂਆ, ਸਮਝਦਾ ਹੈ ਆਪਣੀ ਮਾਂ
Follow Us
tv9-punjabi
| Published: 11 Feb 2025 19:30 PM

ਹਰ ਰੋਜ਼ ਸੋਸ਼ਲ ਮੀਡੀਆ ‘ਤੇ ਹੈਰਾਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਇੱਕ ਵਾਰ ਫਿਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸੋਸ਼ਲ ਸਾਈਟ X ‘ਤੇ ਜਤਿੰਦਰ ਕੁਮਾਰ ਨਾਮ ਦੇ ਇੱਕ ਯੂਜ਼ਰ ਦੀ ਪੋਸਟ ਇਨ੍ਹੀਂ ਦਿਨੀਂ ਬਹੁਤ ਵਾਇਰਲ ਹੋ ਰਹੀ ਹੈ। ਜਿਸ ਵਿੱਚ ਯੂਜ਼ਰ ਨੇ ਇੱਕ ਗਾਂ ਅਤੇ ਚੀਤੇ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਮਾਂ ਅਤੇ ਪੁੱਤਰ ਦੇ ਅਟੁੱਟ ਰਿਸ਼ਤੇ ਦੀ ਕਹਾਣੀ ਦੱਸੀ ਹੈ।

ਪੋਸਟ ਵਿੱਚ, ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਹਰ ਰਾਤ ਇੱਕ ਤੇਂਦੂਆ ਇੱਕ ਗਾਂ ਕੋਲ ਆਉਂਦਾ ਹੈ। ਇੰਨਾ ਹੀ ਨਹੀਂ, ਤੇਂਦੂਆ ਉਸ ਗਾਂ ਨੂੰ ਜੱਫੀ ਪਾ ਕੇ ਸੌਂਦਾ ਹੈ। ਗਾਂ ਦੇ ਮਾਲਕ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਸਨੇ ਤਬੇਲੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਫੋਟੇਜ਼ ਦੇਖੀ। ਜਿਸ ਵਿੱਚ ਉਸਨੇ ਦੇਖਿਆ ਕਿ ਇੱਕ ਤੇਂਦੂਆ ਹਰ ਰਾਤ ਉਸਦੀ ਗਾਂ ਕੋਲ ਆ ਕੇ ਬੈਠ ਜਾਂਦਾ ਸੀ। ਕਈ ਵਾਰ ਉਸਨੂੰ ਉਸ ਨਾਲ ਚਿੰਬੜਿਆ ਵੀ ਦੇਖਿਆ ਜਾਂਦਾ ਹੈ। ਜਦੋਂ ਗਾਂ ਦੇ ਮਾਲਕ ਨੇ ਗਾਂ ਦੇ ਪਿਛਲੇ ਮਾਲਕ ਤੋਂ ਇਸ ਦ੍ਰਿਸ਼ ਦੇ ਪਿੱਛੇ ਦਾ ਕਾਰਨ ਪੁੱਛਿਆ ਤਾਂ ਉਸਨੂੰ ਪਤਾ ਲੱਗਾ ਕਿ ਇਹ ਤੇਂਦੂਆ ਉਸ ਗਾਂ ਨੂੰ ਆਪਣੀ ਮਾਂ ਮੰਨਦਾ ਹੈ।

ਇਹ ਵੀ ਪੜ੍ਹੋ- ਕੇਲੇ ਦੇ ਪੱਤੇ ਤੇ ਮੁੰਡੇ ਨੇ ਭਰੀ ਉਡਾਨ, ਅਪਣਾਈ ਗਜ਼ਬ ਦੀ Trick, ਵੀਡੀਓ ਨੇ ਘੁੰਮਾ ਦਿੱਤਾ ਲੋਕਾਂ ਦਾ ਦਿਮਾਗ

ਗਾਂ ਦੇ ਪਿਛਲੇ ਮਾਲਕ ਨੇ ਕਿਹਾ ਕਿ ਤੇਂਦੁਏ ਦੀ ਮਾਂ ਨੂੰ ਉਦੋਂ ਮਾਰ ਦਿੱਤਾ ਗਿਆ ਸੀ ਜਦੋਂ ਇਹ ਸਿਰਫ਼ 20 ਦਿਨਾਂ ਦਾ ਸੀ। ਜਿਸ ਤੋਂ ਬਾਅਦ ਇਸੇ ਗਾਂ ਨੇ ਤੇਂਦੂਏ ਦੇ ਬੱਚੇ ਨੂੰ ਆਪਣਾ ਦੁੱਧ ਪਿਲਾਇਆ ਅਤੇ ਪਾਲਿਆ। ਵੱਡਾ ਹੋਣ ਤੋਂ ਬਾਅਦ ਤੇਂਦੁਆ ਆਖ਼ਰਕਾਰ ਜੰਗਲ ਵਿੱਚ ਵਾਪਸ ਚਲਾ ਗਿਆ। ਪਰ ਹੁਣ ਉਹ ਤੇਂਦੂਆ ਹਰ ਰਾਤ ਉਸ ਗਾਂ ਕੋਲ ਆ ਕੇ ਬੈਠਦਾ ਹੈ ਅਤੇ ਉਸਨੂੰ ਆਪਣੀ ਮਾਂ ਸਮਝਦਾ ਹੈ। ਇਹ ਪੋਸਟ ਸੋਸ਼ਲ ਸਾਈਟ X ‘ਤੇ @HinduJitendra6 ਨਾਮ ਦੇ ਇੱਕ ਯੂਜ਼ਰ ਨੇ ਸ਼ੇਅਰ ਕੀਤਾ ਹੈ। ਯੂਜ਼ਰ ਨੇ ਕਿਹਾ ਹੈ ਕਿ ਇਹ ਘਟਨਾ ਗੁਜਰਾਤ ਦੀ ਹੈ। ਹਾਲਾਂਕਿ, tv9 ਪੰਜਾਬੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।

ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!...
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...
ਸਿੱਧੂ ਮੂਸੇਵਾਲਾ ਤੇ ਬਣ ਰਹੀ Documentary ਤੋਂ ਖੁਸ਼ ਨਹੀਂ ਪਿਤਾ ਬਲਕੌਰ!
ਸਿੱਧੂ ਮੂਸੇਵਾਲਾ ਤੇ ਬਣ ਰਹੀ Documentary ਤੋਂ ਖੁਸ਼ ਨਹੀਂ ਪਿਤਾ ਬਲਕੌਰ!...
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!...
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ...
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ...
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ...
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼...
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?...