ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ

Karan Aujla Diamond Chain: ਸਿੰਗਰ ਕਰਨ ਔਜਲਾ ਜਿੱਥੇ ਆਪਣੇ ਸ਼ੋਅ ਦੌਰਾਨ ਗਾਣਿਆਂ ਨਾਲ ਲੋਕਾਂ ਨੂੰ ਦੀਵਾਨਾ ਤਾਂ ਬਣਾਉਂਦੇ ਹੀ ਹਨ, ਪਰ ਉਨ੍ਹਾਂ ਦੀ ਆਊਟਫਿਟ ਤੇ ਜਵੈਲਰੀ ਵੀ ਖਿੱਚ ਦਾ ਕੇਂਦਰ ਬਣੀ ਰਹਿੰਦੀ ਹੈ। ਉੱਥੇ ਹੀ, ਹੁਣ ਉਨ੍ਹਾਂ ਦੇ ਸ਼ੋਅ ਲਈ ਇੱਕ ਵੈਨਕੂਵਰ ਦੀ ਜਵੈਲਰ ਕੰਪਨੀ ਨੇ ਸਿੰਗਰ ਔਜਲਾ ਨੂੰ 10 ਹਜ਼ਾਰ ਹੀਰਿਆਂ ਤੋਂ ਬਣੀ ਚੇਨ ਬਣਾ ਕੇ ਦਿੱਤੀ ਹੈ। ਇਸ ਦੀ ਕੀਮਤ ਬਾਰੇ ਤਾਂ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਇਸ ਚੇਨ ਦੀਆਂ ਬਾਕੀ ਜਾਣਕਾਰੀਆਂ ਕੰਪਨੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।

10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ 'ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
ਕਰਨ ਔਜਲਾ ਦੀ ਚੇਨ (Pic: Instagram/acejewelervancouver)
Follow Us
tv9-punjabi
| Published: 10 Dec 2025 12:21 PM IST

ਪੰਜਾਬ ਮਿਊਜ਼ਿਕ ਇੰਡਸਟਰੀ ਦੇ ਸਟਾਰ ਸਿੰਗਰ ਕਰਨ ਔਜਲਾ ਆਪਣੇ ਸਿੰਗਿੰਗ ਕਰਿਅਰ ਦੀਆਂ ਬੁਲੰਦੀਆਂ ਤੇ ਹਨ। ਉਨ੍ਹਾਂ ਨੇ ਆਪਣੇ ਗਾਣਿਆਂ ਨਾਲ ਪੂਰੀ ਦੁਨੀਆਂ ਚ ਪੰਜਾਬੀਆਂ ਦੀ ਸ਼ਾਨ ਵਧਾਈ ਹੈ। ਕਰਨ ਵੱਖ-ਵੱਖ ਦੇਸ਼ਾਂ ਚ ਆਪਣਾ P-POP Culture ਟੂਰ ਕਰ ਰਹੇ ਹਨ। ਉਨ੍ਹਾਂ ਦਾ ਇੱਕ ਟੂਰ ਭਾਰਤ ਚ ਵੀ ਹੋਵੇਗਾ। ਇਸ ਦੌਰਾਨ ਉਹ ਕਈ ਸ਼ਹਿਰਾਂ ਚ ਪਰਫੋਰਮ ਕਰਨਗੇ।

ਸਿੰਗਰ ਕਰਨ ਔਜਲਾ ਜਿੱਥੇ ਆਪਣੇ ਸ਼ੋਅ ਦੌਰਾਨ ਗਾਣਿਆਂ ਨਾਲ ਲੋਕਾਂ ਨੂੰ ਦੀਵਾਨਾ ਤਾਂ ਬਣਾਉਂਦੇ ਹੀ ਹਨ, ਪਰ ਉਨ੍ਹਾਂ ਦੀ ਆਊਟਫਿਟ ਤੇ ਜਵੈਲਰੀ ਵੀ ਖਿੱਚ ਦਾ ਕੇਂਦਰ ਬਣੀ ਰਹਿੰਦੀ ਹੈ। ਉੱਥੇ ਹੀ, ਹੁਣ ਉਨ੍ਹਾਂ ਦੇ ਸ਼ੋਅ ਲਈ ਇੱਕ ਵੈਨਕੂਵਰ ਦੀ ਜਵੈਲਰ ਕੰਪਨੀ ਨੇ ਸਿੰਗਰ ਔਜਲਾ ਨੂੰ 10 ਹਜ਼ਾਰ ਹੀਰਿਆਂ ਤੋਂ ਬਣੀ ਚੇਨ ਬਣਾ ਕੇ ਦਿੱਤੀ ਹੈ। ਇਸ ਦੀ ਕੀਮਤ ਬਾਰੇ ਤਾਂ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਇਸ ਚੇਨ ਦੀਆਂ ਬਾਕੀ ਜਾਣਕਾਰੀਆਂ ਕੰਪਨੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।

ਵੈਨਕੂਵਰ ਦੀ ਕੰਪਨੀ ਨੇ ਤਿਆਰੀ ਕੀਤੀ ਵਿਸ਼ੇਸ਼ ਡਾਈਮੰਡ ਚੇਨ

ਵੈਨਕੂਵਰ ਦੀ ਜਵੈਲਰ ਕੰਪਨੀ ਨੇ ਦੱਸਿਆ ਹੈ ਕਿ ਚੇਨ ਨੂੰ ਵਿਸ਼ੇਸ਼ ਤੌਰ ਤੇ ਕਰਨ ਔਜਲਾ P-POP Culture ਟੂਰ ਲਈ ਤਿਆਰ ਕੀਤਾ ਗਿਆ ਹੈ। ਇਸ ਚੇਨ ਚ 10 ਹਜ਼ਾਰ ਤੋਂ ਵੱਧ ਹੀਰੇ ਜੜੇ ਹੋਏ ਹਨ। ਇਸ ਦਾ ਵੀਡੀਓ ਕੰਪਨੀ ਨੇ ਸ਼ੇਅਰ ਕੀਤਾ ਹੈ ਤੇ ਕੰਪਨੀ ਨੇ ਖੁਦ ਇਹ ਚੇਨ ਕਰਨ ਔਜਲਾ ਨੂੰ ਦਿੱਤੀ ਹੈ।

ਇਸ ਚੇਨ ਚ 65 ਕੈਰੇਟ (ਕੁੱਲ ਕੈਰੇਟ) ਦੇ ਹੀਰੇ ਇਸਤੇਮਾਲ ਕੀਤੇ ਹਨ। ਇਸ ਚ 135 ਤੋਂ ਵੱਧ ਕੈਰੇਟਸ ਵਾਲੇ 10,000 ਤੋਂ ਵੀ ਵੱਧ ਹੀਰੇ ਜੜੇ ਗਏ ਹਨ। ਇਸ ਚੇਨ ਚ ਹਜ਼ਾਰਾਂ ਹੈਂਡ-ਮੇਡ ਕੱਟ ਬਣਾ ਕੇ ਹਜ਼ਾਰਾਂ ਹੀਰੇ ਜੜੇ ਗਏ ਹਨ। ਕੰਪਨੀ ਨੇ ਦੱਸਿਆ ਕਿ ਇਸ ਚੇਨ ਨੂੰ ਬਣਾਉਣ ਲਈ ਲੰਬਾ ਸਮਾਂ ਲੱਗਾ ਹੈ ਤੇ ਬਹੁਤ ਲੇਬਰ ਲੱਗੀ ਹੈ।

ਇਸ ਚੇਨ ਚ ਹੀਰਿਆਂ ਦੇ ਨਾਲ-ਨਾਲ 5 ਹਜ਼ਾਰ ਤੋਂ ਵੀ ਵੱਧ ਕੀਮਤੀ ਸਟੋਨਸ ਜੜੇ ਗਏ ਹਨ। ਚੇਨ ਚ ਕੁੱਲ 300 ਗ੍ਰਾਮ ਸੋਨਾ ਵੀ ਇਸਤੇਮਾਲ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਟੂਰ ਦੌਰਾਨ ਕਰਨ ਔਜਲਾ ਇੱਕ ਹੀਰਿਆਂ ਵਾਲੀ ਰਿੰਗ ਵੀ ਪਹਿਨਣਗੇ। ਇਸ ਰਿੰਗ ਤੇ ਵੀ P-POP ਕਲਚਰ ਲਿਖਿਆ ਹੋਇਆ ਹੈ।

EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...
Gurmeet Ram Rahim: ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੁੜ ਵਧੀ ਪਰੇਸ਼ਾਨੀ
Gurmeet Ram Rahim: ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੁੜ ਵਧੀ ਪਰੇਸ਼ਾਨੀ...
Goa Nightclub Fire: ਗੋਆ ਨਾਈਟ ਕਲੱਬ 'ਚ ਸਿਲੰਡਰ ਫਟਣ ਨਾਲ 23 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
Goa Nightclub Fire: ਗੋਆ ਨਾਈਟ ਕਲੱਬ 'ਚ ਸਿਲੰਡਰ ਫਟਣ ਨਾਲ 23 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ...
ਰਾਸ਼ਟਰਪਤੀ ਭਵਨ ਵਿੱਚ ਪੀਐਮ ਮੋਦੀ ਨੇ ਕੀਤਾ ਪੁਤਿਨ ਦਾ ਸਵਾਗਤ; ਦੇਖੋ LIVE ਤਸਵੀਰਾਂ
ਰਾਸ਼ਟਰਪਤੀ ਭਵਨ ਵਿੱਚ ਪੀਐਮ ਮੋਦੀ ਨੇ ਕੀਤਾ ਪੁਤਿਨ ਦਾ ਸਵਾਗਤ; ਦੇਖੋ LIVE ਤਸਵੀਰਾਂ...
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ...