ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਦੀ ਪਹਿਲੀ ਫਿਲਮ ਸਿਟੀ HLV ਫਿਲਮ ਸਿਟੀ

ਇੰਡਸਟਰੀ ਨੂੰ ਵਧਾਵਾ ਦੇਣ ਲਈ ਲਿਆਂਦੇ ਗਏ ਇਸ ਪ੍ਰੋਜੈਕਟ ਦੀ ਪੋਲੀਵੁਡ ਵਿਚ ਖੂਬ ਧੂਮ ਹੈ। ਜਿਥੇ ਹੁਣ ਪੰਜਾਬ ਦਾ ਪੈਸਾ ਬਾਹਰ ਥਾਵਾਂ ਉੱਤੇ ਸ਼ੂਟਿੰਗ ਕਰਨ ਦੀ ਬਜਾਏ ਪੰਜਾਬ 'ਚ ਹੀ ਰਹੇਗਾ ਅਤੇ ਸੂਬੇ ਨੂੰ ਆਰਥਿਕ ਤੌਰ ਉਤੇ ਮਜਬੂਤੀ ਵੀ ਮਿਲੇਗੀ।

ਪੰਜਾਬ ਦੀ ਪਹਿਲੀ ਫਿਲਮ ਸਿਟੀ HLV ਫਿਲਮ ਸਿਟੀ
ਪੰਜਾਬ ਦੀ ਪਹਿਲੀ ਫਿਲਮ ਸਿਟੀ #HLV ਫਿਲਮ ਸਿਟੀ
Follow Us
tv9-punjabi
| Published: 12 Jan 2023 18:57 PM
ਪੰਜਾਬ ‘ਚ ਹਾਲ ਹੀ ਵਿਚ ਪੰਜਾਬ ਦੀ ਆਪਣੀ ਫਿਲਮ ਸਿਟੀ ਦੀ ਸ਼ੁਰੁਆਤ ਕੀਤੀ ਗਈ ਹੈ। ਇਹ ਫਿਲਮਸਿਟੀ ਹੂਬਹੂ ਮੁੰਬਈ ਦੀ ਗੋਰੇਗਾਓਂ ਫਿਲਮ ਸਿਟੀ ਅਤੇ ਹੈਦਰਾਬਾਦ ਦੀ ਰਾਮੋਜੀ ਫਿਲਮ ਸਿਟੀ ਵਰਗੀ ਹੈ ਯਾਨੀ ਕਿ ਇਥੇ ਵੀ ਵੱਖ – ਵੱਖ ਤਰੀਕੇ ਦੇ ਸੈੱਟ ਬਣਾਏ ਗਏ ਨੇ ਜਿਥੇ ਫ਼ਿਲਮ ਅਤੇ ਗਾਣਿਆਂ ਦੀ ਸ਼ੂਟਿੰਗ ਕੀਤੀ ਜਾ ਸਕਦੀ ਹੈ। ਚੰਡੀਗੜ੍ਹ ਤੋਂ ਥੋੜਾ ਜੇਹਾ ਹਟ ਕੇ ਖਰੜ ਦੇ ਲਾਗੇ ਰੀਅਲ ਏਸ੍ਟੇਟ ਡਿਵੈਲਪਰ ਹਿਤੇਸ਼ ਲੱਕੀ ਵਰਮਾ ਨੇ ਇਸ ਫਿਲਮ ਸਿਟੀ ਦਾ ਨਿਰਮਾਣ ਕਰਵਾਇਆ ਹੈ ਇਸੇ ਕਰਕੇ ਇਸ ਨੂੰ ਐਚਐਲਵੀ ਫਿਲਮ ਸਿਟੀ ਕਿਹਾ ਜਾਂਦਾ ਹੈ। ਇਸਦੇ ਉਦਘਾਟਨ ਵੇਲੇ ਬੋਲੀਵੁਡ ਅਤੇ ਪੋਲੀਵੁਡ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ ਅਤੇ ਮੁੱਖਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਡਾਕਟਰ ਗੁਰਪ੍ਰੀਤ ਇਨੋਗਰੇਸ਼ਨ ਫ਼ੰਕਸ਼ਨ ਦੇ ਚੀਫ ਗੈਸਟ ਰਹੇ ਸੀ। ਫਿਲਮ ਸਿਟੀ ਦੇ ਡਿਵੈਲਪਰ ਹਿਤੇਸ਼ ਲੱਕੀ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਪ੍ਰੋਜੈਕਟ ਬਾਰੇ ਆਪਣੇ ਘਰਵਾਲਿਆਂ ਨਾਲ ਡਿਸਕਸ ਕੀਤਾ ਤਾਂ ਉਹਨਾਂ ਨੂੰ ਕੋਈ ਪੋਸਿਟਿਵ ਰਿਸਪੌਂਸ ਨਹੀਂ ਸੀ ਮਿਲਿਆ, ਸਾਰੇ ਲੋਗ ਉਹਨਾਂ ਨੂੰ ਇੱਦਾ ਵੱਡਾ ਰਿਸ੍ਕ ਨਾ ਲੈਣ ਦੀ ਸਲਾਹ ਦੇ ਰਹੇ ਸੀ ਪਾਰ ਜਦੋਂ ਇਹ ਪ੍ਰੋਜੈਕਟ ਬਣ ਕੇ ਪੂਰਾ ਹੋਇਆ ਤਾਂ ਸਭਨੇ ਬੜੀ ਤਾਰੀਫ ਕੀਤੀ ਅਤੇ ਲੌਂਚ ਤੋਂ ਪਹਿਲਾਂ ਹੀ ਕਈ ਮਿਊਜ਼ਿਕ ਵੀਡਿਓਜ਼ ਦੇ ਸ਼ੂਟ ਦੀ ਬੁਕਿੰਗ ਵੀ ਹੋ ਗਈ। ਵੇਖਿਆ ਜਾਵੇ ਤਾਂ ਪੰਜਾਬ ‘ਚ ਬਣੀ ਇਸ ਫਿਲਮ ਸਿਟੀ ਦਾ ਅੱਰਥਿਕ ਫਾਇਦਾ ਵੀ ਪੰਜਾਬ ਨੂੰ ਹੋਵੇਗਾ। ਜਿਥੇ ਪੰਜਾਬੀ ਫਿਲਮ ਇੰਡਿਸਟ੍ਰੀ ਭਾਰਤ ਦੀ ਤੀਸਰੀ ਸਭਤੋਂ ਵੱਡੀ ਫਿਲਮ ਇੰਡਸਟ੍ਰੀ ਹੈ ਅਤੇ ਹਰ ਸਾਲ ਪੰਜਾਬੀ ਫ਼ਿਲਮਾਂ ਅਤੇ ਗਾਣਿਆਂ ਦੀ ਸ਼ੂਟਿੰਗ ਵਾਸਤੇ ਕਰੋੜਾਂ ਰੁਪਏ ਖਰਚ ਕਰ ਕੇ ਪ੍ਰੋਡੁਸਰਸ ਵਿਦੇਸ਼ ਜਾ ਕੇ ਸ਼ੂਟਿੰਗ ਕਰਦੇ ਨੇ , ਪਰ ਹੁਣ ਇਥੇ ਹੀ ਫਿਲਮ ਸਿਟੀ ਵਿਚ ਬਣੇ ਵੱਖ ਵੱਖ ਸੈੱਟ ਘਟ ਖਰਚ ਵਿਚ ਹੀ ਸ਼ੂਟਿੰਗ ਦਾ ਆਪਸ਼ਨ ਦਿੰਦੇ ਹਨ। ਇਥੇ ਵੇਨਿਸ ਦੀ ਤਰਜ ‘ਤੇ ਪਾਣੀ ਵਿਚ ਕਿਸਤੀ ਤੈਰ ਰਹੀ ਹੈ ਅਤੇ ਰੋਮੀਓ ਜੂਲੀਅਟ ਦਾ ਚੌਬਾਰਾ ਵੀ ਬਣਾਇਆ ਗਿਆ ਹੈ। ਪੰਜਾਬੀ, ਹਰਿਆਣਵੀ ਅਤੇ ਹਿਮਾਚਲੀ ਗੀਤਾਂ ਦੀ ਸ਼ੂਟਿੰਗ ਵਾਸਤੇ ਘਟ ਬਜਟ ਵਿਚ ਹੀ ਵਧੀਆ ਥਾਂ ਹੈ, ਨਾਲ ਹੀ ਹੌਸਪੀਟਲ, ਪੁਲਿਸ ਸਟੇਸ਼ਨ ਅਤੇ ਕੋਰਟ ਰੂਮ ਦਾ ਵੀ ਸੈਟ ਮੌਜੂਦ ਹੈ। ਇੰਡਸਟਰੀ ਨੂੰ ਵਧਾਵਾ ਦੇਣ ਲਈ ਲਿਆਂਦੇ ਗਏ ਇਸ ਪ੍ਰੋਜੈਕਟ ਦੀ ਪੋਲੀਵੁਡ ਵਿਚ ਖੂਬ ਧੂਮ ਹੈ। ਜਿਥੇ ਹੁਣ ਪੰਜਾਬ ਦਾ ਪੈਸਾ ਬਾਹਰ ਥਾਵਾਂ ਉੱਤੇ ਸ਼ੂਟਿੰਗ ਕਰਨ ਦੀ ਬਜਾਏ ਪੰਜਾਬ ‘ਚ ਹੀ ਰਹੇਗਾ ਅਤੇ ਸੂਬੇ ਨੂੰ ਆਰਥਿਕ ਤੌਰ ਉਤੇ ਮਜਬੂਤੀ ਵੀ ਮਿਲੇਗੀ।

Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ
Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ...
Video : ਰਾਹੁਲ ਗਾਂਧੀ ਨੇ ਬੱਚੇ ਨੂੰ ਗਿਫਟ ਕੀਤੀ ਸਾਈਕਲ, ਵੀਡੀਓ ਕਾਲ ਰਾਹੀਂ ਕੀਤੀ ਗੱਲ
Video : ਰਾਹੁਲ ਗਾਂਧੀ ਨੇ ਬੱਚੇ ਨੂੰ ਗਿਫਟ ਕੀਤੀ ਸਾਈਕਲ, ਵੀਡੀਓ ਕਾਲ ਰਾਹੀਂ ਕੀਤੀ ਗੱਲ...
PM Modis 75th Birthday: ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ... ਆਤਮਨਿਰਭਰਤਾ ਬਣਿਆ ਮਿਸ਼ਨ
PM Modis 75th Birthday: ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ... ਆਤਮਨਿਰਭਰਤਾ ਬਣਿਆ ਮਿਸ਼ਨ...
VIDEO: ਹੁਸ਼ਿਆਰਪੁਰ ਦੇ ਪ੍ਰਵਾਸੀਆਂ ਨੂੰ ਲੈ ਕੇ ਪੰਚਾਇਤਾਂ ਲੈਣ ਜਾ ਰਹੀਆਂ ਕਿਹੜਾ ਵੱਡਾ ਫੈਸਲਾ? ਜਾਣੋ...
VIDEO: ਹੁਸ਼ਿਆਰਪੁਰ ਦੇ ਪ੍ਰਵਾਸੀਆਂ ਨੂੰ ਲੈ ਕੇ ਪੰਚਾਇਤਾਂ ਲੈਣ ਜਾ ਰਹੀਆਂ ਕਿਹੜਾ ਵੱਡਾ ਫੈਸਲਾ? ਜਾਣੋ......
ED Summons Yuvraj Singh: ਯੁਵਰਾਜ ਸਿੰਘ ਅਤੇ ਸੋਨੂੰ ਸੂਦ ਨੂੰ ਬੈਟਿੰਗ ਐਪ ਮਾਮਲੇ ਵਿੱਚ ED ਦਾ ਸੰਮਨ
ED Summons Yuvraj Singh: ਯੁਵਰਾਜ ਸਿੰਘ ਅਤੇ ਸੋਨੂੰ ਸੂਦ ਨੂੰ ਬੈਟਿੰਗ ਐਪ ਮਾਮਲੇ ਵਿੱਚ ED ਦਾ ਸੰਮਨ...
Indian Railways ਨੇ ਬਦਲਿਆ Ticket Booking ਦਾ ਨਿਯਮ, ਹੁਣ ਕਰਨਾ ਹੋਵੇਗਾ ਇਹ
Indian Railways ਨੇ ਬਦਲਿਆ Ticket Booking ਦਾ ਨਿਯਮ, ਹੁਣ ਕਰਨਾ ਹੋਵੇਗਾ ਇਹ...
Navratri 2025: ਨਰਾਤਿਆਂ ਮੌਕੇ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਜੀਵੰਤ ਰੂਪ ਦੇਣ 'ਚ ਰੁੱਝੇ ਕਲਾਕਾਰ
Navratri 2025: ਨਰਾਤਿਆਂ ਮੌਕੇ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਜੀਵੰਤ ਰੂਪ ਦੇਣ 'ਚ ਰੁੱਝੇ ਕਲਾਕਾਰ...
Punjab Flood Update: ਪੰਜਾਬ ਦੇ ਹੜ੍ਹ ਪੀੜਤਾਂ ਵਿਚਾਲੇ ਪਹੁੰਚੇ ਰਾਹੁਲ ਗਾਂਧੀ
Punjab Flood Update: ਪੰਜਾਬ ਦੇ ਹੜ੍ਹ ਪੀੜਤਾਂ ਵਿਚਾਲੇ ਪਹੁੰਚੇ ਰਾਹੁਲ ਗਾਂਧੀ...
ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ: ਕੁਝ ਪ੍ਰਬੰਧਾਂ 'ਤੇ ਲਗਾਈ ਰੋਕ
ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ: ਕੁਝ ਪ੍ਰਬੰਧਾਂ 'ਤੇ ਲਗਾਈ ਰੋਕ...