ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Golden Globes 2025: ‘ਆਲ ਅਸੀਂ ਇਮੇਜ਼ਿਨ ਏਜ਼ ਲਾਈਟ’ ਖੁੰਝੀ, Emilia Perez ਨੇ ਜਿੱਤਿਆ ਐਵਾਰਡ , ਵੇਖੋ ਵਿਨਰਸ ਲਿਸਟ

Golden Globes 2025 Winners List: 82ਵੇਂ ਗੋਲਡਨ ਗਲੋਬ ਐਵਾਰਡ ਦੀ ਸ਼ੁਰੂਆਤ ਹੋ ਗਈ ਹੈ। ਕੈਲੀਫੋਰਨੀਆ ਦੇ ਬੇਵਰਲੀ ਹਿਲਟਨ ਵਿਖੇ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਗਿਆ। ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੀ 'ਆਲ ਵੀ ਇਮੇਜਿਨ ਐਜ਼ ਲਾਈਟ' ਨੂੰ ਝਟਕਾ ਲੱਗਾ ਹੈ। ਇਹ ਵਿਦੇਸ਼ੀ ਭਾਸ਼ਾ ਅਤੇ ਬੈਸਟ ਡਾਇਰੈਕਟਰ ਦੋਵਾਂ ਹੀ ਸ਼੍ਰੇਣੀਆਂ ਵਿੱਚੋਂ ਬਾਹਰ ਹੋ ਗਈ ਹੈ। ਇੱਥੇ ਪੜ੍ਹੋ ਵਿਨਰਸ ਦੀ ਪੂਰੀ ਲਿਸਟ-

Golden Globes 2025: ‘ਆਲ ਅਸੀਂ ਇਮੇਜ਼ਿਨ ਏਜ਼ ਲਾਈਟ’ ਖੁੰਝੀ, Emilia Perez ਨੇ ਜਿੱਤਿਆ ਐਵਾਰਡ , ਵੇਖੋ ਵਿਨਰਸ ਲਿਸਟ
Golden Globes 2025 Winners ਦਾ ਐਲਾਨ
Follow Us
kusum-chopra
| Updated On: 06 Jan 2025 11:43 AM

ਦੁਨੀਆ ਦੇ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਗੋਲਡਨ ਗਲੋਬ ਅਵਾਰਡ 2025, ਦਾ ਐਲਾਨ ਹੋ ਗਿਆ ਹੈ। 82ਵਾਂ ਗੋਲਡ ਗਲੋਬ ਅਵਾਰਡ ਬੈਵਰਲੀ ਹਿਲਟਨ, ਕੈਲੀਫੋਰਨੀਆ ਦੇ ਬੇਵਰਲੀ ਹਿਲਟਨ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਜੇਤੂਆਂ ਦਾ ਐਲਾਨ ਕੀਤਾ ਗਿਆ। ‘ਐਮਿਲਿਆ ਪੇਰੇਜ਼’ ਸਭ ਤੋਂ ਵੱਧ ਨਾਮਜ਼ਦਗੀਆਂ (ਕੁੱਲ 10) ਨਾਲ ਸਭ ਤੋਂ ਅੱਗੇ ਹਨ, ਹੋਰ ਨਾਮਜ਼ਦਗੀਆਂ ‘ਦ ਬੀਅਰ’, ‘ਸ਼ੋਗੁਨ’, ‘ਵਿਕੇਡ’ ਅਤੇ ‘ਚੈਲੇਂਜਰਸ’ ਸ਼ਾਮਲ ਹਨ। ਭਾਰਤ ਦੀ ਇੱਕੋ ਇੱਕ ਉਮੀਦ ਪਾਇਲ ਕਪਾੜੀਆ ਦੀ ‘ਆਲ ਵੀ ਇਮੇਜਿਨ ਐਜ਼ ਲਾਈਟ’ ਪੁਰਸਕਾਰ ਜਿੱਤਣ ਤੋਂ ਖੁੰਝ ਗਈ ਹੈ। ਇਸ ਦੀ ਬਜਾਏ ‘ਐਮਿਲਿਆ ਪੇਰੇਜ਼’ ਨੇ ਬੈਸਟ ਇੰਗਲਿਸ਼ ਫਿਲਮ ਕੈਟੇਗਰੀ ਵਿੱਚ ਟਰਾਫੀ ਜਿੱਤੀ ਹੈ।

ਦੋ ਕੈਟਗਰੀ ਵਿੱਚ ਨੌਮਿਨੇਟ ਹੋਈ ਸੀ ਪਾਇਲ ਕਪਾੜੀਆ ਦੀ ਫਿਲਮ

ਭਾਰਤ ‘ਚ ਵੀ ਇਸ ਐਵਾਰਡ ਸਮਾਰੋਹ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿਉਂਕਿ ਨਿਰਦੇਸ਼ਕ ਪਾਇਲ ਕਪਾੜੀਆ ਦੀ ਫਿਲਮ ‘ਆਲ ਵੀ ਇਮੇਜਿਨ ਐਜ਼ ਲਾਈਟ’ ਨੂੰ ਦੋ ਸ਼੍ਰੇਣੀਆਂ ‘ਚ ਨੌਮਿਨੇਸ਼ਨ ਮਿਲਿਆ ਸੀ। ਪਰ ਭਾਰਤੀ ਪ੍ਰਸ਼ੰਸਕਾਂ ਨੂੰ ਝਟਕਾ ਲੱਗਾ ਹੈ। ਇਹ ਫਿਲਮ ਦੋਵਾਂ ਸ਼੍ਰੇਣੀਆਂ ਤੋਂ ਬਾਹਰ ਹੋ ਗਈ ਹੈ। ਗੈਰ-ਅੰਗਰੇਜ਼ੀ ਸ਼੍ਰੇਣੀ ਵਿੱਚ ਫਰਾਂਸੀਸੀ ਮਿਊਜ਼ੀਕਲ ਕ੍ਰਾਈਮ ਕਾਮੇਡੀ ਫਿਲਮ ਐਮਿਲਿਆ ਪੇਰੇਜ਼ ਨੇ ਜਿੱਤੀ ਹੈ ਅਤੇ ਬ੍ਰੈਡੀ ਕਾਰਬੇਟ ਨੇ ਬੈਸਟ ਡਾਇਰੈਕਟਰ ਦਾ ਖਿਤਾਬ ਜਿੱਤਿਆ ਹੈ।

ਗੋਲਡਨ ਗਲੋਬ ਅਵਾਰਡ 2025 ਦੇ ਵਿਨਰਸ ਦੀ ਪੂਰੀ ਲਿਸਟ

ਬੈਸਟ ਸਪੋਰਟਿੰਗ ਮੇਲ ਐਕਟਰ ਟੈਲੀਵਿਜ਼ਨ – ਤਦਾਨੋਬੂ ਅਸਨੋ, ਸ਼ੋਗੁਨ ਬੈਸਟ ਮੇਲ ਐਕਟਰ ਟੈਲੀਵਿਜ਼ਨ – ਹਿਰੋਯੁਕੀ ਸਾਨਦਾ, ਸ਼ੋਗੁਨ ਬੈਸਟ ਮੇਲ ਐਕਟਰ ਸਪੋਰਟਿੰਗ ਰੋਲ ਫਿਲਮ – ਕਿਰਨ ਕਲਕਿਨ, ਏ ਰੀਅਲ ਪੇਨ ਬੈਸਟ ਫੀਮੇਲ ਐਕਟਰ ਟੈਲੀਵਿਜ਼ਨ ਸੀਰੀਜ਼ – ਜੀਨ ਸਮਾਰਟ, ਹੈਕਸ ਬੈਸਟ ਮੇਲ ਐਕਟਰ ਟੈਲੀਵਿਜ਼ਨ ਸੀਰੀਜ਼ – ਜੇਰੇਮੀ ਐਲਨ ਵ੍ਹਾਈਟ, ਦ ਬੀਅਰ ਬੈਸਟ ਫੀਮੇਲ ਐਕਟਰ ਸਪੋਰਟਿੰਗ ਰੋਲ ਫਿਲਮ – ਜ਼ੋ ਸਲਦਾਨਾ, ਐਮਿਲਿਆ ਪੇਰੇਜ਼ ਬੈਸਟ ਸਟੈਂਡਅੱਪ ਕਾਮੇਡੀ ਟੈਲੀਵਿਜ਼ਨ – ਅਲੀ ਵੋਂਗ, ਅਲੀ ਵੋਂਗ: ਸਿੰਗਲ ਲੇਡੀ ਬੈਸਟ ਸਕ੍ਰੀਨਪਲੇਅ – ਪੀਟਰ ਸਟ੍ਰਾਘਨ, ਕਨਕਲੇਵ ਸਿਨੇਮੈਟਿਕ ਅਤੇ ਬਾਕਸ ਆਫਿਸ ਅਚੀਵਮੈਂਟ – ਵਿਕਡ ਬੈਸਟ ਓਰੀਜਨਲ ਸਾਂਗ: ਫਿਲਮ – ਐਲ ਮਾਲ, ਐਮਿਲਿਆ ਪੇਰੇਜ਼ ਬੈਸਟ ਓਰੀਜਨਲ ਸਕੋਪ – ਚੈਲੇਂਜਰਸ ਬੈਸਟ ਡਾਇਰੈਕਟਰ: ਫਿਲਮ – ਬ੍ਰੈਡੀ ਕਾਰਬੇਟ, ਦ ਬਰੂਟਲਿਸਟ ਬੈਸਟ ਫਿਲਮ ਐਨੀਮੇਟਡ – ਫਲੋ ਬੈਸਟ ਮੇਲ ਐਕਟਰ ਫਿਲਮ – ਸੇਬੇਸਟੀਅਨ ਸਟੈਨ, ਏ ਡਿਫਰੈਂਟ ਮੈਨ ਬੈਸਟ ਫੀਮੇਲ ਐਕਟਰ ਫਿਲਮ – ਡੇਮੀ ਮੂਰ, ਦ ਸਬਸਟੈਂਸ ਬੈਸਟ ਫੀਮੇਲ ਐਕਟਰ ਟੈਲੀਵਿਜ਼ਨ ਲਿਮਿਟੇਡ ਸੀਰੀਜ਼ – ਫੋਸਟਰ, ਟਰੂ ਡਿਟੈਕਟਿਵ: ਨਾਈਟ ਕੰਟਰੀ ਬੈਸਟ ਮੇਲ ਐਕਟਰ ਟੈਲੀਵਿਜ਼ਨ ਲਿਮਟਿਡ ਸੀਰੀਜ਼ – ਕੋਲਿਨ ਫਰੇਲ, ਦ ਪੇਂਗੁਇਨ ਬੈਸਟ ਫਿਲਮ ਨਾਨ-ਇੰਗਲਿਸ਼ ਲੈਂਗਵੇਜ਼ – ਐਮਿਲਿਆ ਪੇਰੇਜ਼ ———————————————————————————————————————–

Best film musical or comedy

Anora Challengers Emilia Pérez WINNER A Real Pain The Substance Wicked

Best film drama

The Brutalist WINNER A Complete Unknown Conclave Dune: Part Two Nickel Boys September 5

Best male actor in a film drama

Adrien Brody, The Brutalist WINNER Timothée Chalamet, A Complete Unknown Daniel Craig, Queer Colman Domingo, Sing Sing Ralph Fiennes, Conclave Sebastian Stan, The Apprentice

Best female actor in a film drama

Pamela Anderson, The Last Showgirl Angelina Jolie, Maria Nicole Kidman, Babygirl Tilda Swinton, The Room Next Door Fernanda Torres, Im Still Here WINNER Kate Winslet, Lee

Best television series drama

The Day of the Jackal The Diplomat Mr and Mrs Smith Shōgun WINNER Slow Horses Squid Game

Best female actor in a television series drama

Kathy Bates, Matlock Emma DArcy, House of the Dragon Maya Erskine, Mr and Mrs Smith Keira Knightley, Black Doves Keri Russell, The Diplomat Anna Sawai, Shōgun WINNER

Best television series musical or comedy

Abbott Elementary The Bear The Gentlemen Hacks WINNER Nobody Wants This Only Murders in the Building

Best television limited series, anthology series or television film

Baby Reindeer WINNER Disclaimer Monsters: The Lyle and Erik Menendez Story The Penguin Ripley True Detective: Night Country

Cinematic and box office achievement

Alien: Romulus Beetlejuice Beetlejuice Deadpool & Wolverine Gladiator II Inside Out 2 Twisters Wicked WINNER The Wild Robot

Best original song film

Beautiful That Way, The Last Showgirl Compress/Repress, Challengers El Mal, Emilia Pérez WINNER Forbidden Road, Better Man Kiss the Sky, The Wild Robot Mi Camino, Emilia Pérez

Best original score film

The Brutalist Challengers WINNER Conclave Dune: Part Two Emilia Pérez The Wild Robot

Best director film

Jacques Audiard, Emilia Pérez Sean Baker, Anora Edward Berger, Conclave Brady Corbet, The Brutalist WINNER Coralie Fargeat, The Substance Payal Kapadia, All We Imagine As Light

Best film animated

Flow WINNER Inside Out 2 Memoir of a Snail Moana 2 Wallace & Gromit: Vengeance Most Fowl The Wild Robot

Best male actor in a film musical or comedy

Jesse Eisenberg, A Real Pain Hugh Grant, Heretic Gabriel LaBelle, Saturday Night Jesse Plemons, Kinds of Kindness Glen Powell, Hit Man Sebastian Stan, A Different Man WINNER

Best female actor in a film musical or comedy

Amy Adams, Nightbitch Cynthia Erivo, Wicked Karla Sofía Gascón, Emilia Pérez Mikey Madison, Anora Demi Moore, The Substance WINNER Zendaya, Challengers

Best female actor in a television limited series, anthology series or television film

Cate Blanchett, Disclaimer Jodie Foster, True Detective: Night Country WINNER Cristin Milioti, The Penguin Sofía Vergara, Griselda Naomi Watts, Feud: Capote vs the Swans Kate Winslet, The Regime

Best male actor in television limited series, anthology series or television film

Colin Farrell, The Penguin WINNER Richard Gadd, Baby Reindeer Kevin Kline, Disclaimer Cooper Koch, Monsters: The Lyle and Erik Menendez Story Ewan McGregor, A Gentleman in Moscow Andrew Scott, Ripley

Best film non-English language

All We Imagine As Light Emilia Pérez WINNER The Girl With the Needle Im Still Here The Seed of the Sacred Fig Vermiglio

Best standup comedy on television

Jamie Foxx, Jamie Foxx: What Had Happened Was Nikki Glaser, Nikki Glaser: Someday Youll Die Seth Meyers, Seth Meyers: Dad Man Walking Adam Sandler, Adam Sandler: Love You Ali Wong, Ali Wong: Single Lady WINNER Ramy Youssef, Ramy Youssef: More Feelings

Best screenplay film

Jacques Audiard, Emilia Pérez Sean Baker, Anora Brady Corbet, Mona Fastvold, The Brutalist Jesse Eisenberg, A Real Pain Coralie Fargeat, The Substance Peter Straughan, Conclave WINNER

Best male actor in a television series musical or comedy

Adam Brody, Nobody Wants This Ted Danson, A Man on the Inside Steve Martin, Only Murders in the Building Jason Segel, Shrinking Martin Short, Only Murders in the Building Jeremy Allen White, The Bear WINNER

Best supporting male actor on television

Tadanobu Asano, Shōgun WINNER Javier Bardem, Monsters: The Lyle and Erik Menendez Story Harrison Ford, Shrinking Jack Lowden, Slow Horses Diego Luna, La Maquina Ebon Moss-Bachrach, The Bear

Best supporting female actor on television

Liza Colón-Zayas, The Bear Hannah Einbinder, Hacks Dakota Fanning, Ripley Jessica Gunning, Baby Reindeer WINNER Allison Janney, The Diplomat Kali Reis, True Detective: Night Country

Best male actor in a television series drama

Donald Glover, Mr and Mrs Smith Jake Gyllenhaal, Presumed Innocent Gary Oldman, Slow Horses Eddie Redmayne, The Day of the Jackal Hiroyuki Sanada, Shōgun WINNER Billy Bob Thornton, Landman

Best male actor in a supporting role in a film

Yura Borisov, Anora Kieran Culkin, A Real Pain WINNER Edward Norton, A Complete Unknown Guy Pearce, The Brutalist Jeremy Strong, The Apprentice Denzel Washington, Gladiator II

Best female actor in a television series musical or comedy

Kristen Bell, Nobody Wants This Quinta Brunson, Abbott Elementary Ayo Edebiri, The Bear Selena Gomez, Only Murders in the Building Kathryn Hahn, Agatha All Along Jean Smart, Hacks WINNER

Best female actor in a supporting role in a film

Selena Gomez, Emilia Pérez Ariana Grande, Wicked Felicity Jones, The Brutalist Margaret Qualley, The Substance Isabella Rossellini, Conclave Zoe Saldaña, Emilia Pérez WINNER

ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ...
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!...
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!...
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......