ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Cognizant 2025 ਵਿੱਚ 20,000 Freshers ਦੀਆਂ ਕਰੇਗਾ ਭਰਤੀਆਂ, ਏਆਈ-ਆਧਾਰਿਤ ਡਿਲੀਵਰੀ ਲਈ ਪਿਰਾਮਿਡ ਨੂੰ ਆਕਾਰ ਦੇਣ ਦਾ ਟੀਚਾ

Good News: ਗਨਿਜੇਂਟ 2025 ਵਿੱਚ 20,000 ਫਰੇਸ਼ਰਸ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਸ਼ਾਮਲ ਟੀਚਾ ਪ੍ਰਬੰਧਨ ਸੇਵਾ ਅਤੇ ਆਰਟੀਫਿਸ਼ੀਅਲ ਇੰਟੇਲੀਜੈਂਸ (ਏਆਈ) 'ਤੇ ਆਧਾਰਿਤ ਸੌਫਟਵੇਅਰ ਵਿਕਾਸ ਲਈ ਆਪਣੀ ਪ੍ਰਤਿਭਾ ਪਿਰਾਮਿਡ ਦਾ ਵਿਸਤਾਰ ਕਰਨਾ ਹੈ। ਨਵੀਂ ਭਰਤੀ ਦਾ ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਦੂਜੀਆਂ ਕੰਪਨੀਆਂ ਭਰਤੀ ਦਾ ਐਲਾਨ ਕਰਨ ਤੋਂ ਬੱਚ ਰਹੀਆਂ ਹਨ।

Cognizant 2025 ਵਿੱਚ 20,000 Freshers ਦੀਆਂ ਕਰੇਗਾ ਭਰਤੀਆਂ, ਏਆਈ-ਆਧਾਰਿਤ ਡਿਲੀਵਰੀ ਲਈ ਪਿਰਾਮਿਡ ਨੂੰ ਆਕਾਰ ਦੇਣ ਦਾ ਟੀਚਾ
ਸੰਕੇਤਕ ਤਸਵੀਰ
Follow Us
kusum-chopra
| Updated On: 01 May 2025 17:46 PM

ਇੰਨਫੋਰਮੇਸ਼ਨ ਟੈਕਨੋਲਾਜੀ (ਆਈਟੀ) ਸਰਵਿਸ ਫਰਮ ਕੌਂਗਨਿਜੇਂਟ 2025 ਵਿੱਚ 20,000 ਫਰੇਸ਼ਰਸ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਸ਼ਾਮਲ ਟੀਚਾ ਪ੍ਰਬੰਧਨ ਸੇਵਾ ਅਤੇ ਆਰਟੀਫਿਸ਼ੀਅਲ ਇੰਟੇਲੀਜੈਂਸ (ਏਆਈ) ‘ਤੇ ਆਧਾਰਿਤ ਸੌਫਟਵੇਅਰ ਵਿਕਾਸ ਲਈ ਆਪਣੀ ਪ੍ਰਤਿਭਾ ਪਿਰਾਮਿਡ ਦਾ ਵਿਸਤਾਰ ਕਰਨਾ ਹੈ।

ਮਾਰਚ ਤਿਮਾਹੀ ਦੇ ਨਾਤੀਜਾਂ ਦੇ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਕਾਰਜਕਾਰੀ ਅਧਿਕਾਰੀ ਰਵੀ ਕੁਮਾਰ ਨੇ ਕਿਹਾ, “20,000 ਫਰੈਸ਼ਰਸ ਹੁਣ ਸਾਡੇ ਪਿਰਾਮਿਡ ਨੂੰ ਆਕਾਰ ਦੇਣਗੇ। ਕਿਉਂਕਿ ਹੁਣ ਬਹੁਤ ਸਾਰੇ ਮੈਨੇਜ਼ਡ ਸਰਵਿਸੇਸ ਦਾ ਕੰਮ ਮਿਲ ਰਿਹਾ ਹੈ। ਇਸ ਲਈ, ਸਾਡੇ ਲੋਕਾਂ ਦੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਹੋਵੇਗਾ।” ਕੁਮਾਰ ਨੇ ਕਿਹਾ ਕਿ ਹੁਣ ਜਦੋਂ ਆਰਗੇਨਿਕ ਗ੍ਰੋਥ ਵਾਪਸ ਆ ਗਈ ਹੈ ਤਾਂ ਪਿਰਾਮਿ਼ ਨੂੰ ਮੁੜ ਤੋਂ ਬੇਸਲਾਈਨ ਕਰਨ ਦਾ ਇਹ ਸਹੀ ਸਮਾਂ ਹੈ।

ਆਈਟੀ ਵਿੱਚ ਪਿਰਾਮਿਡ ਬਣਤਰ ਦਾ ਇਹ ਹੈ ਮਤਲਬ

ਆਈਟੀ ਵਿੱਚ ਪਿਰਾਮਿਡ ਬਣਤਰ ਆਮ ਤੌਰ ‘ਤੇ ਘੱਟ ਤਜਰਬੇ ਵਾਲੇ ਕਰਮਚਾਰੀਆਂ ਦੀ ਵੱਧ ਗਿਣਤੀ ਅਤੇ ਜ਼ਿਆਦਾ ਤਜਰਬੇ ਵਾਲੇ ਕਰਮਚਾਰੀਆਂ ਦੀ ਘੱਟ ਗਿਣਤੀ ਨੂੰ ਦਰਸਾਉਂਦਾ ਹੈ, ਜਿਸਦੇ ਨਤੀਜੇ ਵਜੋਂ ਘੱਟ ਤਨਖਾਹ ਦੇ ਖਰਚੇ ਘੱਟ ਹੋ ਜਾਂਦੇ ਹਨ।

ਵਿੱਤੀ ਸਾਲ 24 ਦੀ ਪਹਿਲੀ ਤਿਮਾਹੀ ਦੌਰਾਨ, ਅਮਰੀਕੀ ਆਈਟੀ ਸੇਵਾ ਕੰਪਨੀ ਨੇ ਸਿਹਤ ਸੰਭਾਲ ਅਤੇ ਵਿੱਤੀ ਸੇਵਾਵਾਂ ਦੇ ਖੇਤਰਾਂ ਵਿੱਚ ਵੱਡੇ ਸੌਦਿਆਂ ਦੇ ਕਾਰਨ ਬਾਜ਼ਾਰ ਦੇ ਮਾਲੀਏ ਦੇ ਅਨੁਮਾਨਾਂ ਨੂੰ ਪਛਾੜ ਦਿੱਤਾ।

ਨਵੀਂ ਭਰਤੀ ਦਾ ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਕਾਗਨੀਜ਼ੈਂਟ ਦੇ ਭਾਰਤੀ ਮੁਕਾਬਲਾਕਾਰੀਆਂ ਨੇ ਮੰਗ ਮਾਹੌਲ ਵਿੱਚ ਅਨਿਸ਼ਚਿਤਤਾ ਦਾ ਹਵਾਲਾ ਦਿੰਦੇ ਹੋਏ, ਵਿੱਤੀ ਸਾਲ 26 ਲਈ ਸਹੀ ਭਰਤੀ ਟੀਚਿਆਂ ਨੂੰ ਸਾਂਝਾ ਕਰਨ ਤੋਂ ਗੁਰੇਜ਼ ਕੀਤਾ ਹੈ।

ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?...
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ...
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ...
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ...
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ...
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!...
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ...
ਜੰਗਬੰਦੀ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ 'ਤੇ ਕੀ ਬੋਲੇ Rajnath Singh
ਜੰਗਬੰਦੀ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ 'ਤੇ ਕੀ ਬੋਲੇ Rajnath Singh...