AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਿਰਫ ਕਾਰ ਨਹੀਂ, ਹੁਣ ਨਿਵੇਸ਼ ਲਈ ਹੈ ਇਹ ਨਵਾਂ ਸਾਧਨ, Returns ਮਿਲੇਗਾ ਏਨਾ ਕਿ ਬਾਕੀ ਸਾਰੇ ਤੁਸੀਂ ਭੁੱਲ ਜਾਓਗੇ

Vintage Car Investment: ਅਸਲ ਵਿੱਚ ਸਰਕਾਰ ਨੇ 15 ਸਾਲ ਪੁਰਾਣੀਆਂ ਕਾਰਾਂ ਅਤੇ ਵਾਹਨਾਂ ਨੂੰ ਕਬਾੜ ਵਿੱਚ ਭੇਜਣ ਦੀ ਨੀਤੀ ਬਣਾਈ ਹੈ। ਪਰ ਸੋਚੋ ਕਿ ਜੇਕਰ ਵਰਤੀ ਗਈ ਕਾਰ ਵਿੱਚ ਤੁਹਾਡਾ ਨਿਵੇਸ਼ ਤੁਹਾਨੂੰ ਬਹੁਤ ਜ਼ਿਆਦਾ ਰਿਟਰਨ ਦਿੰਦਾ ਹੈ ਇਹ ਖਬਰ ਪੜ੍ਹੋ

ਸਿਰਫ ਕਾਰ ਨਹੀਂ, ਹੁਣ ਨਿਵੇਸ਼ ਲਈ ਹੈ ਇਹ ਨਵਾਂ ਸਾਧਨ, Returns ਮਿਲੇਗਾ ਏਨਾ ਕਿ ਬਾਕੀ ਸਾਰੇ ਤੁਸੀਂ ਭੁੱਲ ਜਾਓਗੇ
ਸਿਰਫ ਕਾਰ ਨਹੀਂ, ਹੁਣ ਨਿਵੇਸ਼ ਲਈ ਇਹ ਨਵਾਂ ਸਾਧਨ ਹੈ, ਤੁਹਾਨੂੰ ਇੰਨਾ ਰਿਟਰਨ ਮਿਲੇਗਾ ਕਿ ਬਾਕੀ ਸਾਰੇ ਭੁੱਲ ਜਾਣਗੇ।
tv9-punjabi
| Updated On: 16 Apr 2023 17:44 PM IST
Share
Business News: ਭਾਰਤ ਵਿੱਚ ਹੁਣ ਪੁਰਾਣੀਆਂ ਕਾਰਾਂ (Old Cars) ਨੂੰ ਕਬਾੜ ਵਿੱਚ ਭੇਜਣ ਲਈ ਵਾਹਨ ਸਕਰੈਪ ਨੀਤੀ ਆ ਗਈ ਹੈ। ਸਰਕਾਰ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ 15 ਸਾਲ ਪੁਰਾਣੀਆਂ ਪੈਟਰੋਲ ਕਾਰਾਂ ਨੂੰ ਕਬਾੜਖਾਨੇ ਵਿੱਚ ਭੇਜਣ ਲਈ ਇਹ ਨੀਤੀ ਬਣਾਈ ਹੈ। ਪਰ ਜ਼ਰਾ ਸੋਚੋ ਕਿ ਜੇ ਪੁਰਾਣੀਆਂ ਕਾਰਾਂ ਵਿੱਚ ਕੀਤਾ ਨਿਵੇਸ਼ ਤੁਹਾਨੂੰ ਕਈ ਗੁਣਾ ਰਿਟਰਨ ਦਿੰਦਾ ਹੈ ਹਾਂ, ਵਿੰਟੇਜ ਕਾਰਾਂ ਵਿੱਚ ਨਿਵੇਸ਼ ਅੱਜਕੱਲ੍ਹ ਇੱਕ ਨਵੇਂ ਰੁਝਾਨ ਵਜੋਂ ਉੱਭਰ ਰਿਹਾ ਹੈ। ਵਿੰਟੇਜ ਕਾਰਾਂ ਵਿੱਚ ਨਿਵੇਸ਼ ਦੁਨੀਆ ਭਰ ਵਿੱਚ ਇੱਕ ਨਵਾਂ ਨਿਵੇਸ਼ ਸਾਧਨ ਬਣ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਵਿੰਟੇਜ ਕਾਰਾਂ ਦੇ ਮਾਲਕ ਇਨ੍ਹਾਂ ਨੂੰ ਲਗਜ਼ਰੀ ਕਲੈਕਸ਼ਨ ਦੀ ਤਰ੍ਹਾਂ ਸੰਭਾਲਦੇ ਹਨ ਅਤੇ ਜਦੋਂ ਇਨ੍ਹਾਂ ਦੀ ਨਿਲਾਮੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਆਪਣੇ ਨਿਵੇਸ਼ ‘ਤੇ ਭਾਰੀ ਰਿਟਰਨ ਮਿਲਦਾ ਹੈ।

1162 ਕਰੋੜ ਰੁਪਏ ਵਿੱਚ ਵੇਚੀ ਗਈ ਵਿੰਟੇਜ ਕਾਰ

ਹੁਣ ਜਰਾ ਇੱਕ ਝਲਕ ਇਸ ਕਹਾਣੀ ਦੀ ਦੇਖ 1977 में Ferrari 250 GTO 1962 ਮਾਡਲ ਦੇ ਮਾਲਿਕ ਨੇ ਆਪਣੀ ਪਤਨੀ ਦੀ ਸ਼ਿਕਾਇਤ ਤੇ ਉਸਦੀ ਕਾਰ ਵੇਚ ਦਿੱਤੀ। ਕਾਰਨ ਸੀ ਕਿ ਕਾਰ ਰੌਲਾ ਬਹੁਤ ਪਾਉਂਦੀ ਸੀ। ਫੇਰ 2018 ਵਿੱਚ ਜਦੋਂ ਇਸ ਮਾਡਲ ਦੀ ਕਾਰ ਨੂੰ ਨਿਲਾਮ ਕੀਤਾ ਗਿਆ ਤਾਂ 4.8 ਕਰੋੜ ਡਾਲਰ (Dollar) (ਕਰੀਬ 393 ਕਰੋੜ ਰੁਪਏ ) ਦਾ ਮੁੱਲ ਮਿਲਿਆ। ਉਦੋਂ ਇਹ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਬਨ ਗਈ।ਇਸ ਤਰ੍ਹਾਂ ਦੀ ਕੀਮਤ 1955 ਦੀ Mercedes Benz 300 SLR Uhlenhaut Coupe ਨੇ ਪਿਛਲੇ ਸਾਲ ਹਾਸਿਲ ਕੀਤੀ ਸੀ। ਨਿਲਾਮੀ ਵਿੱਚ ਇਸਦੀ ਕੀਮਤ 14.29 ਕਰੋੜ ਡਾਲਰ ( ਕਰੀਬ 1162 ਕਰੋੜ ਰੁਪਏ ਤੈਅ ਕੀਤੀ ਹੋਈ ਸੀ।

ਵਿੰਟੇਜ ਕਾਰ ਦੀ ਕੀਮਤ 185% ਵਧੀ

ਨਾਈਟ ਫਰੈਂਕ ਦੀ 2023 ਦੀ ਵੈਲਥ ਰਿਪੋਰਟ ਮੁਤਾਬਕ ਪਿਛਲੇ ਦਹਾਕੇ ‘ਚ ਵਿੰਟੇਜ ਕਾਰਾਂ ਦੀ ਕੀਮਤ ‘ਚ 185 ਫੀਸਦੀ ਦਾ ਵਾਧਾ ਹੋਇਆ ਹੈ। ਇਹ ਲਗਜ਼ਰੀ ਵਾਈਨ, ਘੜੀਆਂ ਅਤੇ ਕਲਾਕ੍ਰਿਤੀਆਂ ਦੇ ਸੰਗ੍ਰਹਿ ਵਿੱਚ ਵਾਧੇ ਤੋਂ ਵੱਧ ਹੈ।ਵਿੰਟੇਜ ਕਾਰਾਂ ਤੋਂ ਬਾਅਦ ਜੇਕਰ ਕਿਸੇ ਲਗਜ਼ਰੀ ਵਸਤੂ ਦੀ ਕੀਮਤ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ, ਤਾਂ ਉਹ ਵਿਸਕੀ ਨੂੰ ਹੀ ਚੁਣਿਆ ਜਾਂਦਾ ਹੈ। ਇਨ੍ਹਾਂ ਵਸਤੂਆਂ ਦਾ ਬਾਜ਼ਾਰ ਹੁਣ ਕੁਝ ਕੁਲੈਕਟਰਾਂ ਤੋਂ ਵੀ ਪਰੇ ਹੋ ਗਿਆ ਹੈ। ਇਨ੍ਹਾਂ ‘ਚ ਮਿਲਣ ਵਾਲੇ ਰਿਟਰਨ (Return) ਨੂੰ ਦੇਖਦੇ ਹੋਏ ਹੁਣ ਕਈ ਲੋਕਾਂ ਨੇ ਇਸ ‘ਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਲੋਕਾਂ ਦੇ ਸਟਾਕ ਅਤੇ ਬਾਂਡ ਵਰਗੇ ਪੋਰਟਫੋਲੀਓ ਦਾ ਹਿੱਸਾ ਬਣ ਰਹੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...