ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬੁਲਟ ਮੋਟਰਸਾਈਕਲ ‘ਚ ਕਿਉਂ ਨਹੀਂ ਹੁੰਦੇ ਟਿਊਬਲੈੱਸ ਟਾਇਰ? ਜਾਣੋ ਕੀ ਹਨ ਕਾਰਨ

ਬੁਲਟ ਮੋਟਰਸਾਈਕਲ ਬਹੁਤ ਮਸ਼ਹੂਰ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਬੁਲਟ ਮੋਟਰਸਾਈਕਲਾਂ ਵਿੱਚ ਟਿਊਬਲੈੱਸ ਟਾਇਰ ਕਿਉਂ ਨਹੀਂ ਦਿੱਤੇ ਜਾਂਦੇ ਹਨ? ਤੁਸੀਂ ਇਸ ਬਾਰੇ ਕਈ ਵਾਰ ਸੋਚਿਆ ਹੋਵੇਗਾ ਪਰ ਜਵਾਬ ਨਹੀਂ ਮਿਲ ਸਕਿਆ। ਅੱਜ ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਵਾਂਗੇ ਕਿ ਕੀ ਕਾਰਨ ਹੈ ਕਿ ਬੁਲਟ ਮੋਟਰਸਾਈਕਲ ਵਿੱਚ ਟਿਊਬਲੈੱਸ ਟਾਇਰ ਨਹੀਂ ਦਿੱਤੇ ਗਏ ਹਨ।

ਬੁਲਟ ਮੋਟਰਸਾਈਕਲ ‘ਚ ਕਿਉਂ ਨਹੀਂ ਹੁੰਦੇ ਟਿਊਬਲੈੱਸ ਟਾਇਰ? ਜਾਣੋ ਕੀ ਹਨ ਕਾਰਨ
Image Credit source: Royal Enfield
Follow Us
tv9-punjabi
| Published: 08 Oct 2023 15:47 PM

ਬੁਲਟ ਮੋਟਰਸਾਈਕਲ (Bullet Bike) ਹੁਣ ਇੱਕ ਅਜਿਹਾ ਨਾਂਅ ਬਣ ਗਿਆ ਹੈ ਜੋ ਹਰ ਬੱਚੇ ਦੀ ਜ਼ੁਬਾਨ ‘ਤੇ ਹੈ। ਰਾਇਲ ਐਨਫੀਲਡ (Royal Enfield) ਦੀਆਂ ਮਸ਼ਹੂਰ ਬਾਈਕਸ ‘ਚ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਦੂਜੀਆਂ ਕੰਪਨੀਆਂ ਦੀਆਂ ਬਾਈਕਸ ‘ਚ ਹਨ। ਪਰ ਹੁਣ ਤੱਕ ਰਾਇਲ ਐਨਫੀਲਡ ਬਾਈਕਸ ‘ਚ ਨਹੀਂ ਦੇਖੀਆਂ ਗਈਆਂ ਹਨ। ਅਸੀਂ ਗੱਲ ਕਰ ਰਹੇ ਹਾਂ ਟਿਊਬਲੈੱਸ ਟਾਇਰਾਂ ਦੀ ਆਓ ਜਾਣਦੇ ਹਾਂ ਕੀ ਕਾਰਨ ਹੈ ਕਿ ਇੰਨੀ ਮਸ਼ਹੂਰ ਹੋਣ ਦੇ ਬਾਵਜੂਦ ਰਾਇਲ ਐਨਫੀਲਡ ਬਾਈਕਸ ਟਿਊਬਲੈੱਸ ਟਾਇਰਾਂ ਨਾਲ ਨਹੀਂ ਆਉਂਦੀਆਂ?

ਰਾਇਲ ਐਨਫੀਲਡ ਕੰਪਨੀ ਦੇ ਸਾਰੇ ਮਾਡਲ ਸਪੋਕ ਰਿਮ ਦੇ ਨਾਲ ਆਉਂਦੇ ਹਨ। ਹੁਣ ਤੁਸੀਂ ਪੁੱਛੋਗੇ ਕਿ ਜੇਕਰ ਅਸੀਂ ਟਿਊਬਲੈੱਸ ਟਾਇਰਾਂ (Tubeless Tyre) ਦੀ ਗੱਲ ਕਰ ਰਹੇ ਸੀ ਤਾਂ ਅਸੀਂ ਸਪੋਕ ਰਿਮ ਤੱਕ ਕਿਉਂ ਪਹੁੰਚ ਗਏ? ਅਸਲ ‘ਚ ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ। ਇਸ ਲਈ ਤੁਹਾਡੇ ਲਈ ਕੁਝ ਹੋਰ ਜ਼ਰੂਰੀ ਗੱਲਾਂ ਜਾਣਨਾ ਜ਼ਰੂਰੀ ਹੈ।

ਰਾਇਲ ਐਨਫੀਲਡ ਮੋਟਰਸਾਈਕਲਾਂ ਨੂੰ ਸਪੋਕ ਰਿਮ ਨਾਲ ਲਾਂਚ ਕੀਤਾ ਗਿਆ ਹੈ ਕਿਉਂਕਿ ਇਹ ਵਾਈਬ੍ਰੇਸ਼ਨ ਨੂੰ ਕੰਟਰੋਲ ਕਰਦੇ ਹਨ। ਦੂਜੇ ਪਾਸੇ ਰਾਇਲ ਐਨਫੀਲਡ ਬਾਈਕ ਵਿੱਚ ਅਲਾਏ ਵ੍ਹੀਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਵਾਈਬ੍ਰੇਸ਼ਨ ਵਧਾ ਸਕਦੇ ਹਨ।

ਇਸ ਕਾਰਨ ਟਿਊਬਲੈੱਸ ਟਾਇਰ ਨਹੀਂ ਉਪਲਬਧ

ਸਪੋਕ ਵ੍ਹੀਲਜ਼ ਆਫ-ਰੋਡ ਅਨੁਭਵ ਨੂੰ ਵੀ ਮਜ਼ਬੂਤੀ ਨਾਲ ਸਹਿ ਸਕਦੇ ਹਨ। ਪਰ ਦੂਜੇ ਪਾਸੇ ਅਲਾਏ ਵ੍ਹੀਲਜ਼ ਦੀ ਆਫ-ਰੋਡਿੰਗ ਦੌਰਾਨ ਟੁੱਟਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਅਜਿਹੇ ‘ਚ ਕਈ ਰਿਪੋਰਟਾਂ ‘ਚ ਇਹ ਵੀ ਦੱਸਿਆ ਗਿਆ ਹੈ ਕਿ ਰਾਇਲ ਐਨਫੀਲਡ ਬਾਈਕਸ ‘ਚ ਅਲਾਏ ਵ੍ਹੀਲਜ਼ ਤੋਂ ਬਿਨਾਂ ਟਿਊਬਲੈੱਸ ਟਾਇਰ ਨਹੀਂ ਦਿੱਤੇ ਜਾ ਸਕਦੇ।

ਟਿਊਬ ਬਨਾਮ ਟਿਊਬਲੈੱਸ ਟਾਇਰ: ਫਾਇਦੇ ਅਤੇ ਨੁਕਸਾਨ

ਟਿਊਬਲੈੱਸ ਟਾਇਰ ਨਾ ਹੋਣ ਕਾਰਨ ਪੰਕਚਰ ਹੋਣ ਦੀ ਸੂਰਤ ‘ਚ ਹਵਾ ਤੇਜ਼ੀ ਨਾਲ ਟਿਊਬ ‘ਚੋਂ ਨਿਕਲਣ ਲੱਗਦੀ ਹੈ। ਪਰ ਇਸ ਦੇ ਨਾਲ ਹੀ ਟਿਊਬਲੈੱਸ ਟਾਇਰ ਦਾ ਇੱਕ ਫਾਇਦਾ ਇਹ ਵੀ ਹੈ ਕਿ ਪੰਕਚਰ ਹੋਣ ‘ਤੇ ਹਵਾ ਨਹੀਂ ਨਿਕਲਦੀ | ਟਿਊਬ ਟਾਇਰਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਜੇਕਰ ਰਾਈਡਰ ਦੀ ਸਪੀਡ ਥੋੜੀ ਤੇਜ਼ ਹੋਵੇ ਅਤੇ ਟਾਇਰ ਪੰਕਚਰ ਹੋ ਜਾਵੇ ਤਾਂ ਹਵਾ ਲੀਕ ਹੋਣ ਕਾਰਨ ਕੰਟਰੋਲ ਗੁਆਉਣ ਦਾ ਡਰ ਰਹਿੰਦਾ ਹੈ। ਪਰ ਟਿਊਬਲੈੱਸ ਟਾਇਰਾਂ ਨਾਲ ਇਸ ਤਰ੍ਹਾਂ ਦਾ ਡਰ ਨਹੀਂ ਰਹਿੰਦਾ। ਅਜਿਹੇ ‘ਚ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਰਾਇਲ ਐਨਫੀਲਡ ਆਪਣੇ ਆਉਣ ਵਾਲੇ ਮਾਡਲਾਂ ਨੂੰ ਟਿਊਬਲੈੱਸ ਟਾਇਰਾਂ ਨਾਲ ਲੈ ਕੇ ਆਉਂਦੀ ਹੈ ਜਾਂ ਨਹੀਂ?

ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...