ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਦੋਂ ਵਿਦੇਸ਼ੀ ਕੰਪਨੀ ਨੇ ਰਤਨ ਟਾਟਾ ਦਾ ਕੀਤਾ ਅਪਮਾਨ, ਫਿਰ ਕੁੱਝ ਹੋਇਆ ਅਜਿਹਾ ਕਿ ਬਣ ਗਿਆ ਨਵਾਂ ਰਿਕਾਰਡ

Tata Motors: ਕਹਿੰਦੇ ਹਨ ਕਿ ਸਮੇਂ ਦਾ ਪਹੀਆ ਜ਼ਰੂਰ ਘੁੰਮਦਾ ਹੈ, ਇਕ ਸਮਾਂ ਸੀ ਜਦੋਂ ਰਤਨ ਟਾਟਾ ਅਮਰੀਕੀ ਆਟੋ ਕੰਪਨੀ ਫੋਰਡ ਕੋਲ ਆਫਰ ਲੈ ਕੇ ਗਏ ਸਨ। ਪਰ ਰਤਨ ਟਾਟਾ ਦਾ ਅਪਮਾਨ ਹੋਇਆ ਜੋ ਉਹ ਕਦੇ ਨਹੀਂ ਭੁੱਲੇ। ਰਤਨ ਟਾਟਾ ਨੇ ਵਾਹਨਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਸਥਿਤੀ ਅਜਿਹੀ ਹੈ ਕਿ ਟਾਟਾ ਕੰਪਨੀ ਦੀਆਂ ਕਾਰਾਂ ਗਾਹਕਾਂ 'ਚ ਕਾਫੀ ਮਸ਼ਹੂਰ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਰਤਨ ਟਾਟਾ ਨੇ ਫੋਰਡ ਤੋਂ ਅਪਮਾਨ ਦਾ ਬਦਲਾ ਕਿਵੇਂ ਲਿਆ?

ਜਦੋਂ ਵਿਦੇਸ਼ੀ ਕੰਪਨੀ ਨੇ ਰਤਨ ਟਾਟਾ ਦਾ ਕੀਤਾ ਅਪਮਾਨ, ਫਿਰ ਕੁੱਝ ਹੋਇਆ ਅਜਿਹਾ ਕਿ ਬਣ ਗਿਆ ਨਵਾਂ ਰਿਕਾਰਡ
ਜਦੋਂ ਵਿਦੇਸ਼ੀ ਕੰਪਨੀ ਨੇ ਰਤਨ ਟਾਟਾ ਦਾ ਕੀਤਾ ਅਪਮਾਨ, ਫਿਰ ਕੁੱਝ ਹੋਇਆ ਅਜਿਹਾ ਕਿ ਬਣ ਗਿਆ ਨਵਾਂ ਰਿਕਾਰਡ
Follow Us
tv9-punjabi
| Updated On: 10 Oct 2024 17:27 PM

ਜ਼ਿਆਦਾਤਰ ਲੋਕ ਰਤਨ ਟਾਟਾ ਨੂੰ ਆਪਣਾ ਰੋਲ ਮਾਡਲ ਮੰਨਦੇ ਸਨ, ਉਨ੍ਹਾਂ ਨੇ ਆਪਣੇ ਦਮ ‘ਤੇ ਕਈ ਕੰਪਨੀਆਂ ਸਥਾਪਿਤ ਕੀਤੀਆਂ ਸਨ। ਸ਼ਾਇਦ ਤੁਹਾਡੇ ਵਿੱਚੋਂ ਬਹੁਤ ਘੱਟ ਲੋਕ ਇਹ ਕਹਾਣੀ ਜਾਣਦੇ ਹੋਣਗੇ ਕਿ ਇੱਕ ਸਮਾਂ ਸੀ ਜਦੋਂ ਅਮਰੀਕੀ ਕੰਪਨੀ ਫੋਰਡ ਨੇ ਰਤਨ ਟਾਟਾ ਦਾ ਅਪਮਾਨ ਕੀਤਾ ਸੀ, ਪਰ ਉਸ ਸਮੇਂ ਰਤਨ ਟਾਟਾ ਨੇ ਕੁਝ ਨਹੀਂ ਕਿਹਾ ਅਤੇ ਚੁੱਪ ਰਹੇ। ਪਰ ਕੁਝ ਹੀ ਸਾਲਾਂ ਵਿੱਚ ਰਤਨ ਟਾਟਾ ਨੇ ਇਸ ਅਪਮਾਨ ਦਾ ਬਦਲਾ ਲੈ ਲਿਆ ਅਤੇ ਫੋਰਡ ਨੂੰ ਆਪਣੇ ਹੀ ਅੰਦਾਜ਼ ਵਿੱਚ ਸਬਕ ਸਿਖਾਇਆ।

90 ਦੇ ਦਹਾਕੇ ਵਿੱਚ ਟਾਟਾ ਕੰਪਨੀ ਨੇ ਟਾਟਾ ਇੰਡੀਕਾ ਨਾਮ ਦੀ ਇੱਕ ਯਾਤਰੀ ਕਾਰ ਤਿਆਰ ਕੀਤੀ। ਟਾਟਾ ਦੀ ਇਹ ਕਾਰ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ, ਜਿਸ ਕਾਰਨ ਕੁਝ ਹੀ ਦਿਨਾਂ ‘ਚ ਇਸ ਕਾਰ ਦੀ ਵਿਕਰੀ ‘ਚ ਭਾਰੀ ਗਿਰਾਵਟ ਆਈ, ਜਿਸ ਤੋਂ ਬਾਅਦ ਰਤਨ ਟਾਟਾ ਨੇ ਵੀ ਕੰਪਨੀ ਨੂੰ ਵੇਚਣ ਦਾ ਫੈਸਲਾ ਕਰ ਲਿਆ।

ਇਸ ਸਬੰਧ ਵਿਚ ਰਤਨ ਟਾਟਾ ਨੇ ਅਮਰੀਕੀ ਆਟੋ ਕੰਪਨੀ ਫੋਰਡ ਮੋਟਰਜ਼ ਨਾਲ ਵੀ ਮੁਲਾਕਾਤ ਕੀਤੀ, ਪਰ ਉਸ ਸਮੇਂ ਕੰਪਨੀ ਦੇ ਚੇਅਰਮੈਨ ਬਿਲ ਫੋਰਡ ਨੇ ਟਾਟਾ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਕੁਝ ਨਹੀਂ ਪਤਾ ਤਾਂ ਤੁਸੀਂ ਪੈਸੰਜਰ ਕਾਰ ਕਿਉਂ ਡਿਜ਼ਾਈਨ ਕੀਤੀ। ਇੰਨਾ ਹੀ ਨਹੀਂ ਬਿੱਲ ਫੋਰਡ ਨੇ ਰਤਨ ਟਾਟਾ ਨਾਲ ਕੌੜਾ ਬੋਲਿਆ, ਉਨ੍ਹਾਂ ਕਿਹਾ ਕਿ ਜੇਕਰ ਮੈਂ ਤੁਹਾਡੇ ਨਾਲ ਇਹ ਸੌਦਾ ਕਰਾਂ ਤਾਂ ਵੀ ਇਹ ਮੇਰੇ ਵੱਡਾ ਅਹਿਸਾਨ ਹੋਵੇਗਾ।

ਬਦਲਾ ਕਿਵੇਂ ਲਿਆ?

ਰਤਨ ਟਾਟਾ ਨੇ ਕੌੜੇ ਬੋਲ ਸੁਣ ਕੇ ਆਪਣਾ ਇਰਾਦਾ ਬਦਲ ਲਿਆ. ਪਰ ਉਹ ਕਹਿੰਦੇ ਹਨ ਕਿ ਸਮੇਂ ਦਾ ਪਹੀਆ ਜ਼ਰੂਰ ਘੁੰਮਦਾ ਹੈ। ਰਤਨ ਟਾਟਾ ਨੇ ਕਾਰ ਦੇ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ‘ਤੇ ਕੰਮ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਿਆ ਅਤੇ 2008 ਤੱਕ, ਉਨ੍ਹਾਂ ਦੀਆਂ ਕਾਰਾਂ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਲੱਗੀਆਂ।

ਦੂਜੇ ਪਾਸੇ ਫੋਰਡ ਦੀ ਹਾਲਤ ਠੀਕ ਨਹੀਂ ਸੀ, ਜਿਸ ਕਾਰਨ ਰਤਨ ਟਾਟਾ ਨੇ ਫੋਰਡ ਨੂੰ ਜੈਗੁਆਰ ਅਤੇ ਲੈਂਡ ਰੋਵਰ ਖਰੀਦਣ ਦੀ ਪੇਸ਼ਕਸ਼ ਕੀਤੀ ਸੀ। ਇਸ ਵਾਰ ਉਹ ਅਮਰੀਕਾ ਨਹੀਂ ਗਏ ਪਰ ਬਿਲ ਫੋਰਡ ਨੂੰ ਖੁਦ ਰਤਨ ਟਾਟਾ ਕੋਲ ਆਉਣਾ ਪਿਆ ਅਤੇ ਇਸ ਤਰ੍ਹਾਂ ਰਤਨ ਟਾਟਾ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲਿਆ।

ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ...
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?...
ਬਾਬਾ ਸਿੱਦੀਕੀ ਕਤਲਕਾਂਡ: ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖਤਰ
ਬਾਬਾ ਸਿੱਦੀਕੀ ਕਤਲਕਾਂਡ: ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖਤਰ...
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ...
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ...
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ...
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ...
TV9 ਫੈਸਟੀਵਲ ਆਫ ਇੰਡੀਆ: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 ਫੈਸਟੀਵਲ ਆਫ ਇੰਡੀਆ: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 77% ਕਮੀ: ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 77% ਕਮੀ: ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ...
Festival of India 2024 Day-3: TV9 ਫੈਸਟੀਵਲ ਆਫ ਇੰਡੀਆ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ
Festival of India 2024 Day-3: TV9 ਫੈਸਟੀਵਲ ਆਫ ਇੰਡੀਆ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ...
Festival of India 2024 Day-2: TV9 ਫੈਸਟੀਵਲ ਆਫ ਇੰਡੀਆ ਦੇ ਦੂਜੇ ਦਿਨ ਕਾਂਗਰਸ ਅਤੇ ਭਾਜਪਾ ਨੇਤਾ ਪਹੁੰਚੇ
Festival of India 2024 Day-2: TV9 ਫੈਸਟੀਵਲ ਆਫ ਇੰਡੀਆ ਦੇ ਦੂਜੇ ਦਿਨ ਕਾਂਗਰਸ ਅਤੇ ਭਾਜਪਾ ਨੇਤਾ ਪਹੁੰਚੇ...
ਲੂਣ ਤੋਂ ਲੈ ਕੇ ਸਟੀਲ ਤੱਕ... ਕਿਵੇਂ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਭਰੋਸੇ ਦਾ ਦੂਜਾ ਨਾਮ ਬਣਾਇਆ?
ਲੂਣ ਤੋਂ ਲੈ ਕੇ ਸਟੀਲ ਤੱਕ... ਕਿਵੇਂ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਭਰੋਸੇ ਦਾ ਦੂਜਾ ਨਾਮ ਬਣਾਇਆ?...
ਰਤਨ ਟਾਟਾ ਦੀ ਮੌਤ 'ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ 'ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ
ਰਤਨ ਟਾਟਾ ਦੀ ਮੌਤ 'ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ 'ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ...