ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਸਤੀ ਸਵਿਫਟ ਦਾ ਕਰ ਰਹੇ ਪਲਾਨ, ਢਾਈ ਲੱਖ ਤੋਂ ਵੀ ਘੱਟ ਕੀਮਤ ‘ਚ ਮਿਲ ਰਹੀ ਕਾਰ

ਯੂਜ਼ਡ ਕਾਰ: ਕੀਮਤ ਨੂੰ ਦੇਖ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਇਸ ਕੀਮਤ 'ਤੇ ਤੁਹਾਨੂੰ ਨਵੀਂ Maruti Suzuki Swift ਮਿਲ ਸਕਦੀ ਹੈ। ਇਹ ਸੈਕਿੰਡ ਹੈਂਡ ਕਾਰ ਕਿੰਨਾ ਚੱਲ ਚੁੱਕੀ ਹੈ ਅਤੇ ਇਸ ਕਾਰ ਨੂੰ ਕਿਸ ਸਾਲ ਰਜਿਸਟ੍ਰੇਸ਼ਨ ਕਰਵਾਇਆ ਗਿਆ? ਇਸ ਤੋਂ ਇਲਾਵਾ ਇਸ ਗੱਡੀ ਨੂੰ ਲੈ ਕੇ ਕਿੱਥੋਂ ਖ਼ਰੀਦਿਆ ਜਾ ਸਕਦਾ ਹੈ ਅਤੇ ਇਸ ਨੂੰ ਲੈ ਕੇ ਤੁਹਾਨੂੰ ਕਿੰਨੀ EMI ਦੇਣੀ ਪਏਗੀ। ਆਓ ਅਸੀਂ ਤੁਹਾਨੂੰ ਇਹ ਜਾਣਕਾਰੀ ਦਿੰਦੇ ਹਾਂ।

ਸਸਤੀ ਸਵਿਫਟ ਦਾ ਕਰ ਰਹੇ ਪਲਾਨ, ਢਾਈ ਲੱਖ ਤੋਂ ਵੀ ਘੱਟ ਕੀਮਤ ‘ਚ ਮਿਲ ਰਹੀ ਕਾਰ
Follow Us
tv9-punjabi
| Published: 06 Nov 2023 16:28 PM

ਜੇਕਰ ਤੁਸੀਂ ਵੀ ਇਸ ਤਿਉਹਾਰੀ ਸੀਜ਼ਨ ਵਿੱਚ ਮਾਰੂਤੀ ਸੁਜ਼ੂਕੀ (Maruti Suzuki) ਦੀ ਨਵੀਂ ਸਵਿਫਟ ਖ਼ਰੀਦਣਾ ਚਾਹੁੰਦੇ ਹੋ। ਪਰ ਤੁਸੀਂ ਨਵੀਂ ਕਾਰ ਖ਼ਰੀਦਣ ਲਈ ਬਜਟ ਨਹੀਂ ਬਣਾ ਪਾ ਰਹੇ ਹੋ, ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਇੱਕ ਗੱਲ ਤਾਂ ਸਾਫ਼ ਹੈ 2 ਲੱਖ 36 ਹਜ਼ਾਰ ਰੁਪਏ ਵਿੱਚ ਤਾਂ ਤੁਹਾਨੂੰ ਨਵੀਂ ਸਵਿਫਟ ਨਹੀਂ ਮਿਲੇਗੀ। ਤੁਸੀਂ ਇਸ ਕੀਮਤ ਵਿੱਚ ਇਹ ਸੈਕਿੰਡ ਹੈਂਡ ਕਾਰ ਕਿਵੇਂ ਖਰੀਦ ਸਕਦੇ ਹੋ? ਚਲੋ ਅਸੀਂ ਜਾਣੀਐ।

ਸਪਿਨੀ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਪੁਰਾਣੀਆਂ ਕਾਰਾਂ ਵੇਚਣ ਦੇ ਆਨਲਾਈਨ ਪਲੇਟਫਾਰਮ ‘ਤੇ ਮਾਰੂਤੀ ਸਵਿਫਟ ਨੂੰ ਫਿਲਹਾਲ 2.50 ਲੱਖ ਰੁਪਏ ਤੋਂ ਘੱਟ ਕੀਮਤ ‘ਚ ਵੇਚਿਆ ਜਾ ਰਿਹਾ ਹੈ। ਇਸ ਕਾਰ ਦਾ ਰਜਿਸਟ੍ਰੇਸ਼ਨ ਸਾਲ ਕੀ ਹੈ ਅਤੇ ਇਹ ਕਾਰ ਕਿੰਨੀ ਚਲਾਈ ਗਈ ਹੈ? ਚਲੋ ਅਸੀ ਜਾਣੀਏ।

ਸਪਿੰਨੀ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਕਾਰ ਨੂੰ 2 ਲੱਖ 36 ਹਜ਼ਾਰ ਰੁਪਏ ‘ਚ ਖ਼ਰੀਦਿਆ ਜਾ ਸਕਦਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਕਾਰ ਨੂੰ ਲੋਨ ‘ਤੇ ਵੀ ਖਰੀਦ ਸਕਦੇ ਹੋ, ਇਸ ਕਾਰ ਨੂੰ 6,361 ਰੁਪਏ ਦੀ ਸ਼ੁਰੂਆਤੀ EMI ਨਾਲ ਖਰੀਦਿਆ ਜਾ ਸਕਦਾ ਹੈ।

ਸਪਿਨੀ ‘ਤੇ ਇਸ ਕਾਰ ਦੇ ਨਾਲ ਅਪਡੇਟ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਇਸ ਹੈਚਬੈਕ ਨੂੰ 1 ਲੱਖ 24 ਹਜ਼ਾਰ ਕਿਲੋਮੀਟਰ ਤੱਕ ਚਲਾਇਆ ਗਿਆ ਹੈ। ਤੁਹਾਨੂੰ ਇਹ ਯੂਜਡ ਕਾਰ ਮੈਨੂਅਲ ਟ੍ਰਾਂਸਮਿਸ਼ਨ ਵਿਕਲਪ ਵਿੱਚ ਮਿਲੇਗੀ।

ਫਿਊਲ ਆਪਸ਼ਨ

ਫਿਊਲ ਆਪਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਸਪਿਨੀ ‘ਤੇ ਇਸ ਕੀਮਤ ‘ਤੇ ਮਾਰੂਤੀ ਸੁਜ਼ੂਕੀ ਦੀ ਇਸ ਕਾਰ ਦਾ ਪੈਟਰੋਲ ਆਪਸ਼ਨ ਮਿਲੇਗਾ। ਰਜਿਸਟ੍ਰੇਸ਼ਨ ਸਾਲ ਦੀ ਗੱਲ ਕਰੀਏ ਤਾਂ ਇਹ ਕਾਰ ਮਈ 2011 ਵਿੱਚ ਰਜਿਸਟਰਡ ਹੋਈ ਹੈ ਅਤੇ ਤੁਹਾਨੂੰ ਇਹ ਕਾਰ DL7C ਨੰਬਰ ਪਲੇਟ ਵਾਲੀ ਮਿਲੇਗੀ।

ਜਿਵੇਂ ਕਿ ਤੁਸੀਂ ਜਾਣਦੇ ਹੋ, ਇੱਕ ਪੈਟਰੋਲ ਕਾਰ ਦੀ ਉਮਰ 15 ਸਾਲ ਹੈ, ਇਸ ਲਈ ਜੇਕਰ ਤੁਸੀਂ ਅੱਜ ਇਸ ਕਾਰ ਨੂੰ ਖਰੀਦਦੇ ਹੋ, ਤਾਂ ਵੀ ਤੁਸੀਂ ਮਈ 2026 ਤੱਕ ਇਸਨੂੰ ਚਲਾ ਸਕੋਗੇ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਾਰੂਤੀ ਸੁਜ਼ੂਕੀ ਸਵਿਫਟ ਦਾ ਇਹ ਮਾਡਲ ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਉਪਲਬਧ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਖਬਰ ਸਿਰਫ ਜਾਣਕਾਰੀ ਹੈ, ਪੁਰਾਣੀ ਕਾਰ ਖਰੀਦਣ ਸਮੇਂ ਪੇਮੈਂਟ ਕਰਨ ਤੋਂ ਪਹਿਲਾਂ ਦਸਤਾਵੇਜ਼ ਅਤੇ ਕਾਰ ਦੀ ਜਾਂਚ ਜ਼ਰੂਰ ਕਰੋ।

ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼
ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼...
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'...
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!...
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?...
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?...
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ...
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ...
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ...
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ...
Stories