ਪੀਟੀਸੀ ਨਿਊਜ਼ ਵਿੱਚ ਕੰਮ ਕੀਤਾ। ਉਸਤੋਂ ਬਾਅਦ ਵਰਲਡ ਪੰਜਾਬੀ ਵਿੱਚ ਵੀ ਸੇਵਾਵਾਂ ਦਿੱਤੀਆਂ। ਹੁਣ ਟੀਵੀ9ਪੰਜਾਬੀ.ਕਾਮ ਨਾਲ ਜੁੜਿਆ ਹੋਇਆ ਹਾਂ। ਪੰਜਾਬ ਦੀ ਸਿਆਸਤ ਵਿੱਚ ਖਾਸ ਦਿਲਚਸਪੀ ਰੱਖਦਾ ਹਾਂ। ਨਾਲ ਹੀ ਆਫਬੀਟ ਸਟੋਰੀਜ਼ ਦਾ ਵੀ ਤਜਰਬਾ ਹੈ।
Shocking Video: ਸਟੰਟ ਕਰਦੇ ਹੋਏ ਰੀਲ ਬਣਾਉਣਾ ਇਕ ਲੜਕੇ ਨੂੰ ਇੰਨਾ ਮਹਿੰਗਾ ਪਿਆ ਕਿ ਉਹ ਲਗਭਗ ਮਰ ਗਿਆ। ਦਰਅਸਲ, ਲੜਕਾ ਟਰੇਨ ਦੀ ਛੱਤ 'ਤੇ ਖੜ੍ਹਾ ਵੀਡੀਓ ਬਣਾ ਰਿਹਾ ਸੀ, ਜਦੋਂ ਉਹ ਹਾਈ ਟੈਂਸ਼ਨ ਲਾਈਨ ਦੀ ਚਪੇਟ ਵਿੱਚ ਆ ਗਿਆ।