ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਨਾਸਿਰ ਢਿੱਲੋਂ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਆਪ੍ਰੇਸ਼ਨ ਸਿੰਦੂਰ ਦੌਰਾਨ ਲੈ ਰਿਹਾ ਸੀ ਭਾਰਤੀ ਦੋਸਤਾਂ ਤੋਂ ਜਾਣਕਾਰੀ

ਇਸ ਦੇ ਨਾਲ ਨਾਸਿਰ ਢਿੱਲੋਂ ਨੇ ਤਣਾਅ ਵਿਚਕਾਰ ਪੁੰਛ ਦੇ ਗੁਰਦੁਆਰੇ 'ਤੇ ਹੋਏ ਹਮਲੇ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਇਸ ਦੀ ਜਾਣਕਾਰੀ ਲੈਣ ਲਈ ਮੈਂ ਕੁੱਝ ਭਾਰਤੀ ਦੋਸਤਾਂ ਨਾਲ ਗੱਲਬਾਤ ਕੀਤੀ। ਇਸ ਤਣਾਅ ਦੌਰਾਨ ਮੇਰੀ ਭਾਰਤੀ ਦੋਸਤਾਂ ਨਾਲ ਗੱਲ-ਬਾਤ ਹੋ ਰਹੀ ਸੀ। ਹਾਲਾਂਕ, ਨਾਸਿਰ ਦੇ ਇਹ ਭਾਰਤੀ ਦੋਸਤ ਕੌਣ ਸਨ? ਇਸ ਦਾ ਜ਼ਿਕਰ ਵੀਡੀਓ 'ਚ ਨਹੀਂ ਹੈ।

ਨਾਸਿਰ ਢਿੱਲੋਂ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਆਪ੍ਰੇਸ਼ਨ ਸਿੰਦੂਰ ਦੌਰਾਨ ਲੈ ਰਿਹਾ ਸੀ ਭਾਰਤੀ ਦੋਸਤਾਂ ਤੋਂ ਜਾਣਕਾਰੀ
ਨਾਸਿਰ ਢਿੱਲੋਂ ਦੀ ਪੁਰਾਣੀ ਵੀਡੀਓ ਆਈ ਸਾਹਮਣੇ, ਆਪ੍ਰੇਸ਼ਨ ਸਿੰਦੂਰ ਦੌਰਾਨ ਲੈ ਰਿਹਾ ਸੀ ਭਾਰਤੀ ਦੋਸਤਾਂ ਤੋਂ ਜਾਣਕਾਰੀ
Follow Us
tv9-punjabi
| Updated On: 09 Jun 2025 12:24 PM IST

ਪਾਕਿਸਤਾਨੀ ਯੂਟਿਊਬਰ ਤੇ ਆਈਐਸਆਈ ਏਜੰਟ ਨਾਸਿਰ ਢਿੱਲੋਂ ਦੀ ਇੱਕ ਪੁਰਾਣੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਕਬੂਲ ਕਰ ਰਿਹਾ ਹੈ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਉਸ ਦੀ ਗੱਲ ਭਾਰਤ ਦੇ ਕੁੱਝ ਦੋਸਤਾਂ ਨਾਲ ਹੋ ਰਹੀ ਸੀ। ਨਾਸਿਰ ਇਸ ਵੀਡੀਓ ‘ਚ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਹ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ-ਪਾਕਿਸਤਾਨ ਤਣਾਅ ਵਿਚਕਾਰ ਭਾਰਤ ਦੇ ਸੂਤਰਾਂ ਤੋਂ ਕੁੱਝ ਗੱਲਾਂ ਦੀ ਪੁਸ਼ਟੀ ਕਰ ਰਿਹਾ ਸੀ।

ਇਸ ਦੇ ਨਾਲ ਨਾਸਿਰ ਢਿੱਲੋਂ ਨੇ ਤਣਾਅ ਵਿਚਕਾਰ ਪੁੰਛ ਦੇ ਗੁਰਦੁਆਰੇ ‘ਤੇ ਹੋਏ ਹਮਲੇ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਇਸ ਦੀ ਜਾਣਕਾਰੀ ਲੈਣ ਲਈ ਮੈਂ ਕੁੱਝ ਭਾਰਤੀ ਦੋਸਤਾਂ ਨਾਲ ਗੱਲਬਾਤ ਕੀਤੀ। ਇਸ ਤਣਾਅ ਦੌਰਾਨ ਮੇਰੀ ਭਾਰਤੀ ਦੋਸਤਾਂ ਨਾਲ ਗੱਲ-ਬਾਤ ਹੋ ਰਹੀ ਸੀ। ਹਾਲਾਂਕਿ, ਨਾਸਿਰ ਦੇ ਇਹ ਭਾਰਤੀ ਦੋਸਤ ਕੌਣ ਸਨ? ਇਸ ਦਾ ਜ਼ਿਕਰ ਵੀਡੀਓ ‘ਚ ਨਹੀਂ ਹੈ।

ਨਾਸਿਰ ਢਿੱਲੋਂ ਦੀ ਵੀਡੀਓ ‘ਚ ਇਹ ਜ਼ਿਕਰ

ਨਾਸਿਰ ਦਾ ਇਹ ਵੀਡੀਓ 10 ਮਈ 2025 ਨੂੰ ਯੂਟਿਊਬ ‘ਤੇ ਅਪਲੋਡ ਕੀਤਾ ਗਿਆ ਹੈ। ਉਹ ਵੀਡੀਓ ‘ਚ ਕਹਿ ਰਿਹਾ ਹੈ ਕਿ ਭਾਰਤ ਨੇ ਪਾਕਿਸਤਾਲ ‘ਤੇ ਏਅਰ ਸਟ੍ਰਾਈਕ ਦੀ ਗੱਲ ਕਹੀ ਹੈ । ਨਾਸਿਰ ਦਾ ਕਹਿਣਾ ਹੈ ਕਿ ਇੱਥੇ ਕੋਈ ਅੱਤਵਾਦੀ ਠਿਕਾਣਾ ਨਹੀਂ ਸੀ। ਛੋਟੇ ਬੱਚੇ ਮਾਰੇ ਗਏ।

ਨਾਸਿਰ ਨੇ ਕਿਹਾ ਕਿ ਉਸ ਦੇ ਭਾਰਤੀ ਦੋਸਤਾਂ ਨੇ ਉਸ ਨੂੰ ਦੱਸਿਆ ਕਿ 7 ਵਜੇ ਹੀ ਸਾਡੇ ਬਲੈਕਆਉਟ ਹੋ ਜਾਂਦਾ ਹੈ। ਰਾਸ਼ਨ ਦੁਕਾਨਾ ਖਾਲੀ ਕਰ ਦਿੱਤੀਆ ਗਈਆ ਹਨ। ਭਾਰਤ ਦੇ ਇਹ ਹਾਲਾਤ ਹਨ, ਪਰ ਪਾਕਿਸਤਾਨ ‘ਚ ਅਜਿਹਾ ਕੁੱਝ ਨਹੀਂ ਹੋ ਰਿਹਾ। ਅਜਿਹਾ ਇਸ ਲਈ ਕਿ ਪਾਕਿਸਤਾਨ ਮੀਡੀਆ ਸਹੀ ਜਾਣਕਾਰੀ ਦੇ ਰਿਹਾ ਹੈ।

ਨਾਸਿਰ ਨੇ ਕਿਹਾ ਕਿ ਪੁੰਛ ਗੁਰਦੁਆਰੇ ਹਮਲੇ ਬਾਰੇ ਭਾਰਤ ਗਲਤ ਜਾਣਕਾਰੀ ਦੇ ਰਿਹਾ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਫੋਟੋ ਲਗਾ ਕੇ ਨਾਸਿਰ ਨੇ ਕਿਹਾ ਇਨ੍ਹਾਂ ਨੇ ਪ੍ਰੈੱਸ ਕਨਫਰੰਸ ‘ਚ ਇਸ ਗੱਲ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ, ਕਿਉਂਕਿ ਭਾਰਤੀ ਸਰਕਾਰ ਇਸ ਨੂੰ ਮਜ੍ਹਬੀ ਰੰਗ ਦੇਣਾ ਚਾਹੁੰਦੀ ਹੈ। ਅਜਿਹਾ ਸੂਚਨਾਵਾਂ ਦੇ ਵਿਸ਼ਵਾਸ਼ ਕਰਨ ਤੋਂ ਪਹਿਲਾਂ ਸੱਚਾਈ ਜਾਣਨੀ ਜ਼ਰੂਰੀ ਹੈ।

ਨਾਸਿਰ ਇਸ ਦੌਰਾਨ ਕੁੱਝ ਹੋਰ ਵੀਡੀਓਜ਼ ਵੀ ਦਿਖਾ ਰਿਹਾ ਹੈ, ਜੋ ਉਸ ਨੂੰ ਭਾਰਤੀ ਦੋਸਤਾਂ ਨੇ ਭੇਜੀਆਂ ਸਨ। ਇਸ ਤੋਂ ਇਲਾਵਾ ਉਹ ਭਾਰਤ ਤੇ ਪਾਕਿਸਤਾਨ ਦੇ ਵੱਖ-ਵੱਖ ਥਾਂਵਾ ‘ਤੇ ਹੋਏ ਹਮਲਿਆਂ ਦਾ ਵੀ ਜ਼ਿਕਰ ਕਰ ਰਿਹਾ ਹੈ।

ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ
ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ...
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ...
Sydney Attack: ਸਿਡਨੀ ਵਿਚ ਗੋਲੀਬਾਰੀ ਦਾ ਪਾਕਿਸਤਾਨ ਕੁਨੈਕਸ਼ਨ, ਨਵੀਦ ਅਕਰਸ ਦਾ ਵੀਡੀਓ ਆਇਆ ਸਾਹਮਣੇ
Sydney Attack: ਸਿਡਨੀ ਵਿਚ ਗੋਲੀਬਾਰੀ ਦਾ ਪਾਕਿਸਤਾਨ ਕੁਨੈਕਸ਼ਨ, ਨਵੀਦ ਅਕਰਸ ਦਾ ਵੀਡੀਓ ਆਇਆ ਸਾਹਮਣੇ...
61 ਸਾਲ ਦੀ ਉਮਰ ਤੇ 12 ਸਕਿੰਟਾਂ 'ਚ 18 ਪੁਸ਼-ਅੱਪ, ਫੌਜ ਮੁਖੀ ਦਾ ਇਹ ਵੀਡੀਓ ਕੀ ਤੁਸੀਂ ਦੇਖਿਆ?
61 ਸਾਲ ਦੀ ਉਮਰ ਤੇ 12 ਸਕਿੰਟਾਂ 'ਚ 18 ਪੁਸ਼-ਅੱਪ, ਫੌਜ ਮੁਖੀ ਦਾ ਇਹ ਵੀਡੀਓ ਕੀ ਤੁਸੀਂ ਦੇਖਿਆ?...
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...