PM Modi in America: ਵ੍ਹਾਇਟ ਹਾਊਸ ‘ਚ ਪੀਐਮ ਮੋਦੀ ਲਈ ਸਟੇਟ ਡਿਨਰ, PM ਨੇ ਸ਼ਾਨਦਾਰ ਡਿਨਰ ਲਈ ਕੀਤਾ ਧੰਨਵਾਦ
US State Dinner: ਵ੍ਹਾਇਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਨਮਾਨ ਵਿੱਚ ਸਟੇਟ ਡਿਨਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।
(Photo Credit- Twitter)
US State dinner in White House: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕਾ ਫੇਰੀ ‘ਤੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਨਮਾਨ ‘ਚ ਵ੍ਹਾਇਟ ਹਾਊਸ ਵਿੱਚ ਸਟੇਟ ਡਿਨਰ ਦਾ ਆਯੋਜਨ ਕੀਤਾ ਗਿਆ ਹੈ। ਇਸ ਸ਼ਾਨਦਾਰ ਡਿਨਰ ਤੋਂ ਬਾਅਦ ਪੀਐਮ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ (President Joe Biden) ਤੇ ਜਿਲ ਬਿਡੇਨ ਦਾ ਧੰਨਵਾਦ ਕੀਤਾ।
#WATCH | Washington, DC: State Dinner underway at the White House. pic.twitter.com/lrdpBZ1so5
— ANI (@ANI) June 23, 2023
ਸਟੇਟ ਡਿਰਨ ਦੌਰਾਨ ਪੀਐਮ ਮੋਦੀ ਨੇ ਕੀਤਾ ਸੰਬੋਧਨ
ਇਸ ਸਟੇਟ ਡਿਰਨ ਦੌਰਾਨ ਪੀਐੱਮ ਨਰੇਂਦਰ ਮੋਦੀ (Narendra Modi) ਨੇ ਸੰਬੋਧਨ ਕੀਤਾ। ਜਿਸ ਵਿੱਚ ਉਨ੍ਹਾਂ ਨੇ ਭਾਰਤ- ਅਮਰੀਕਾ ਦੇ ਮਜ਼ਬੂਤ ਸੰਬੰਧਾਂ ‘ਤੇ ਗੱਲਬਾਤ ਕੀਤੀ। ਇਸ ਸਟੇਟ ਡਿਨਰ ਵਿੱਚ ਰਿਲਾਇੰਸ ਇੰਡਸਟਰੀ ਦੇ ਮੁਕੇਸ਼ ਅੰਬਾਨੀ, ਆਨੰਦ ਮਹਿੰਦਰਾ, ਟਿਮ ਕੁੱਕ, ਸਤਿਆ ਨਡੇਲਾ ਸਣੇ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।#WATCH | I want to thank US President Joe Biden for this wonderful dinner today. I would also like to thank First Lady Jill Biden for taking care of my visit to make it successful. Yesterday evening you opened the doors of your house for me: PM Modi during the official State pic.twitter.com/ZQqzZV2kz5
— ANI (@ANI) June 23, 2023ਇਹ ਵੀ ਪੜ੍ਹੋ
PM Modi US Visit: ਪੀਐਮ ਮੋਦੀ ਨੇ ਜੋਅ ਬਿਡੇਨ ਨੂੰ ਦਿੱਤਾ ਖਾਸ ਤੋਹਫਾ, ਜਾਣੋ ਤੋਹਫੇ ਦਾ ਧਾਰਮਿਕ ਮਹੱਤਤਾ PM Modi US Visit: ਨੈਸ਼ਨਲ ਸਾਇੰਸ ਫਾਊਂਡੇਸ਼ਨ ਪਹੁੰਚੇ ਪੀਐਮ ਮੋਦੀ, ਬੋਲੇ ਕ੍ਰਿਏਟਿਵ ਨੌਜਵਾਨਾਂ ਨੂੰ ਮਿਲ ਕੇ ਖੁਸ਼ੀ ਹੋਈ PM Modi Meets Elon Musk: ‘ਮੈਂ ਉਨ੍ਹਾਂ ਦਾ ਫੈਨ, ਮੋਦੀ ਸੱਚਮੁੱਚ ਆਪਣੇ ਦੇਸ਼ ਦੀ ਪਰਵਾਹ ਕਰਦੇ ਹਨ’; PM ਨਾਲ ਮੁਲਾਕਾਤ ਕਰ ਬੋਲੇ ਐਲੋਨ ਮਸਕ


