ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ

ਰਾਹੁਲ ਨੇ ਸੰਸਦ ‘ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ

tv9-punjabi
TV9 Punjabi | Updated On: 01 Jul 2024 16:39 PM

Rahul Gandhi Speech: ਸਰਕਾਰ ਤੇ ਹਮਲਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦੇ ਸਮੇਂ ਚ ਪੇਸ਼ੇਵਰ ਸਿੱਖਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਗਰੀਬ ਪਰਿਵਾਰ ਦਾ ਬੱਚਾ ਇਸ ਚ ਨਹੀਂ ਪੜ੍ਹਾਈ ਹੀ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਤੁਸੀਂ ਰੁਜ਼ਗਾਰ ਖਤਮ ਕਰ ਦਿੱਤਾ ਹੈ।

ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੇ ਪਹਿਲੇ ਭਾਸ਼ਣ ਚ ਰਾਹੁਲ ਗਾਂਧੀ ਨੇ ਕਈ ਮੁੱਦਿਆਂ ਤੇ ਸਰਕਾਰ ਤੇ ਤਿੱਖਾ ਹਮਲਾ ਕੀਤਾ। ਸੰਵਿਧਾਨ, ਮਹਿੰਗਾਈ ਅਤੇ ਅਗਨੀਵੀਰ ਯੋਜਨਾ ਤੇ ਹਮਲਾ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ NEET UG ਪੇਪਰ ਲੀਕ ਤੇ ਵੀ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਸਰਕਾਰ ਨੇ NEET ਨੂੰ ਵਪਾਰਕ ਪ੍ਰੀਖਿਆ ਬਣਾ ਦਿੱਤਾ ਹੈ। ਸਰਕਾਰ ਪੇਪਰ ਲੀਕ ਨੂੰ ਵੀ ਨਹੀਂ ਰੋਕ ਸਕੀ ਅਤੇ 7 ਸਾਲਾਂ ਵਿੱਚ 70 ਵਾਰ ਪੇਪਰ ਲੀਕ ਹੋਏ। ਦੇਖੋ ਵੀਡੀਓ

Published on: Jul 01, 2024 04:39 PM