Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਪੰਜਾਬ ਦੇ ਲੁਧਿਆਣਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਪੌਸ਼ ਵਿਕਾਸ ਨਗਰ ਇਲਾਕੇ ਵਿੱਚਚਾਰ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਵਾਪਸ ਆਈ 49 ਸਾਲਾ ਕਮਲਦੀਪ ਕੌਰ ਦਾ ਉਸਦੇ 50 ਸਾਲਾ ਪਤੀ ਰਵਿੰਦਰ ਸਿੰਘ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ।
Ludhiana Murder Case: ਪੰਜਾਬ ਦੇ ਲੁਧਿਆਣਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਪੌਸ਼ ਵਿਕਾਸ ਨਗਰ ਇਲਾਕੇ ਵਿੱਚਚਾਰ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਵਾਪਸ ਆਈ 49 ਸਾਲਾ ਕਮਲਦੀਪ ਕੌਰ ਦਾ ਉਸਦੇ 50 ਸਾਲਾ ਪਤੀ ਰਵਿੰਦਰ ਸਿੰਘ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ ਜਦੋਂ ਉਹ ਆਪਣੇ ਪੁੱਤਰ ਨਾਲ ਘਰ ਵਿੱਚ ਸੀ। ਆਰੋਪਾਂ ਅਨੁਸਾਰ, ਰਵਿੰਦਰ ਸਿੰਘ ਨੇ ਆਪਣੇ ਵੱਡੇ ਪੁੱਤਰ ਗਗਨਦੀਪ ਨੂੰ ਦੁੱਧ ਖਰੀਦਣ ਦੇ ਬਹਾਨੇ ਬਾਜ਼ਾਰ ਭੇਜਿਆ। ਜਿਵੇਂ ਹੀ ਪੁੱਤਰ ਘਰੋਂ ਬਾਹਰ ਨਿਕਲਿਆ, ਰਵਿੰਦਰ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਫਿਰ ਉਸਨੇ ਰਸੋਈ ਵਿੱਚੋਂ ਚਾਕੂ ਲਿਆ ਕੇ ਆਪਣੀ ਪਤਨੀ ਕਮਲਦੀਪ ‘ਤੇ ਕਈ ਵਾਰ ਕਰ ਦਿੱਤੇ। ਉਸਦੇ ਸੰਵੇਦਨਸ਼ੀਲ ਹਿੱਸਿਆਂ, ਖਾਸ ਕਰਕੇ ਉਸਦੇ ਪੇਟ ਅਤੇ ਗਰਦਨ ‘ਤੇ ਵਾਰ ਕੀਤੇ ਗਏ, ਜਿਸ ਨਾਲ ਕਮਲਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ।
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ