Kangana Ranauts ਦੇ Gen Z ਤੇ ਦਿੱਤੇ ਬਿਆਨ ਨਾਲ ਛਿੜਿਆ ਵਿਵਾਦ, ਵਿਰੋਧੀਆਂ ਨੇ ਕੀਤੀ ਨੇ ਜਨਤਕ ਮੁਆਫ਼ੀ ਦੀ ਮੰਗ
Kangana Ranauts ਦੇ Gen Z ਵਿਦਿਆਰਥੀਆਂ ਬਾਰੇ ਹਾਲੀਆ ਟਿੱਪਣੀਆਂ ਨੇ ਰਾਜਨੀਤਿਕ ਹਲਕਿਆਂ ਵਿੱਚ ਵਿਵਾਦ ਛੇੜ ਦਿੱਤਾ ਹੈ। ਵਾਰਿਸ ਪਠਾਨ ਨੇ ਇਨ੍ਹਾਂ ਟਿੱਪਣੀਆਂ ਨੂੰ "ਨਿੰਦਣਯੋਗ" ਅਤੇ "ਬਹੁਤ ਹੀ ਇਤਰਾਜ਼ਯੋਗ" ਦੱਸਿਆ ਹੈ। ਪਠਾਨ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਅਜਿਹੀ "ਬਕਵਾਸ" ਬੋਲਣ ਦੀ ਆਦਤ ਪੈ ਚੁੱਕੀ ਹੈ।
Kangana Ranauts ਦੇ Gen Z ਵਿਦਿਆਰਥੀਆਂ ਬਾਰੇ ਹਾਲੀਆ ਟਿੱਪਣੀਆਂ ਨੇ ਰਾਜਨੀਤਿਕ ਹਲਕਿਆਂ ਵਿੱਚ ਵਿਵਾਦ ਛੇੜ ਦਿੱਤਾ ਹੈ। ਵਾਰਿਸ ਪਠਾਨ ਨੇ ਇਨ੍ਹਾਂ ਟਿੱਪਣੀਆਂ ਨੂੰ “ਨਿੰਦਣਯੋਗ” ਅਤੇ “ਬਹੁਤ ਹੀ ਇਤਰਾਜ਼ਯੋਗ” ਦੱਸਿਆ ਹੈ। ਪਠਾਨ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਅਜਿਹੀ “ਬਕਵਾਸ” ਬੋਲਣ ਦੀ ਆਦਤ ਪੈ ਚੁੱਕੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਕੰਗਨਾ ਨੂੰ NEET ਦਾ ਪੂਰਾ ਅਰਥ ਵੀ ਪਤਾ ਹੈ, ਅਤੇ ਫਿਰ ਵੀ ਉਹ ਦੇਸ਼ ਦੇ ਭਵਿੱਖ, ਯਾਨੀ Gen Z ਵਿਦਿਆਰਥੀਆਂ ਬਾਰੇ ਅਜਿਹੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ।
Follow Us
Latest Videos
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?