ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Indore Lok Sabha Seat: ਸਭ ਤੋਂ ਵੱਧ ਵੋਟਾਂ ਨਾਲ ਜਿੱਤ, NOTA ‘ਤੇ 2 ਲੱਖ ਵੋਟਾਂ… ਇੰਦੌਰ ਸੀਟ ‘ਤੇ ਬਣੇ ਤਿੰਨ ਨਵੇਂ ਰਿਕਾਰਡ

Indore Lok Sabha Seat: ਮੱਧ ਪ੍ਰਦੇਸ਼ ਦੀ ਇੰਦੌਰ ਲੋਕ ਸਭਾ ਸੀਟ ਇਸ ਚੋਣ ਵਿੱਚ ਨਾਮਜ਼ਦਗੀ ਦੇ ਸਮੇਂ ਤੋਂ ਹੀ ਸੁਰਖੀਆਂ ਵਿੱਚ ਹੈ। ਇਸ ਸੀਟ 'ਤੇ ਭਾਜਪਾ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਮੁਕਾਬਲਾ ਸੀ। ਕਾਂਗਰਸ ਦੀ ਨੋਟਾ ਮੁਹਿੰਮ ਵੋਟਿੰਗ ਦੇ ਦਿਨ ਤੱਕ ਜਾਰੀ ਰਹੀ। ਨਤੀਜਾ ਇਹ ਹੋਇਆ ਕਿ ਇਸ ਵਾਰ ਇੰਦੌਰ ਸੀਟ 'ਤੇ ਤਿੰਨ ਰਿਕਾਰਡ ਬਣੇ।

tv9-punjabi
TV9 Punjabi | Published: 06 Jun 2024 15:39 PM

ਮੱਧ ਪ੍ਰਦੇਸ਼ ਦੀ ਇੰਦੌਰ ਲੋਕ ਸਭਾ ਸੀਟ ‘ਤੇ ਪਹਿਲਾ ਰਿਕਾਰਡ ਭਾਜਪਾ ਉਮੀਦਵਾਰ ਸ਼ੰਕਰ ਲਾਲਵਾਨੀ ਦੇ ਨਾਂ ਰਿਹਾ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਬਹੁਜਨ ਸਮਾਜ ਪਾਰਟੀ ਦੇ ਸੰਜੇ ਸੋਲੰਕੀ ਨੂੰ 1175092 ਵੋਟਾਂ ਨਾਲ ਹਰਾਇਆ, ਜੋ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਬਸਪਾ ਉਮੀਦਵਾਰ ਦੀ ਹਾਰ ਤੋਂ ਬਾਅਦ ਵੀ ਇੱਥੇ ਰਿਕਾਰਡ ਬਣ ਗਿਆ। ਇੰਦੌਰ ਸੀਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਸਪਾ ਨੂੰ ਇੰਨੀਆਂ ਵੋਟਾਂ ਮਿਲੀਆਂ ਹਨ। ਬਸਪਾ ਉਮੀਦਵਾਰ ਸੰਜੇ ਸੋਲੰਕੀ ਨੂੰ 51659 ਵੋਟਾਂ ਮਿਲੀਆਂ ਹਨ। ਜਦੋਂ ਕਿ ਤੀਜਾ ਰਿਕਾਰਡ ਨੋਟਾ ਦੀ ਸਭ ਤੋਂ ਵੱਧ ਵਰਤੋਂ ਦਾ ਹੈ। ਇੰਦੌਰ ਸੀਟ ‘ਤੇ ਨੋਟਾ ‘ਤੇ ਕੁੱਲ 218674 ਵੋਟਾਂ ਪਈਆਂ। ਕਾਂਗਰਸ ਦੇ ਐਲਾਨੇ ਉਮੀਦਵਾਰ ਦੇ ਆਖਰੀ ਸਮੇਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਇੱਥੇ ਨੋਟਾ ਲਈ ਪ੍ਰਚਾਰ ਕਰ ਰਹੀ ਸੀ। ਵੀਡੀਓ ਦੇਖੋ

Follow Us
Latest Stories
ਕੀ ਹੁੰਦਾ ਹੈ ਕੋਰਡ ਬਲੱਡ, ਬੱਚੇ ਦੀ ਗਰਭਨਾਲ ਨਾਲ ਕਿਵੇਂ ਹੋ ਸਕਦਾ ਹੈ ਬਿਮਾਰੀਆਂ ਦਾ ਇਲਾਜ, ਦੇਖੋ Video
ਕੀ ਹੁੰਦਾ ਹੈ ਕੋਰਡ ਬਲੱਡ, ਬੱਚੇ ਦੀ ਗਰਭਨਾਲ ਨਾਲ ਕਿਵੇਂ ਹੋ ਸਕਦਾ ਹੈ ਬਿਮਾਰੀਆਂ ਦਾ ਇਲਾਜ, ਦੇਖੋ Video...
ਪਹਿਲਾਂ 2018 ਹੁਣ 2024, ਪੰਜਾਬ 'ਚ Drugs ਨਾਲ ਮੌਤ ਦੀ ਇਹ ਹੈ ਕਹਾਣੀ!
ਪਹਿਲਾਂ 2018 ਹੁਣ 2024, ਪੰਜਾਬ 'ਚ Drugs ਨਾਲ ਮੌਤ ਦੀ ਇਹ ਹੈ ਕਹਾਣੀ!...
ਜਿੱਥੇ ਕੰਚਨਜੰਗਾ ਨਾਲ ਟਕਰਾਈ ਮਾਲ ਗੱਡੀ, ਉੱਥੇ ਬਾਈਕ 'ਤੇ ਬੈਠ ਕੇ ਪਹੁੰਚੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ : Video
ਜਿੱਥੇ ਕੰਚਨਜੰਗਾ ਨਾਲ ਟਕਰਾਈ ਮਾਲ ਗੱਡੀ, ਉੱਥੇ ਬਾਈਕ 'ਤੇ ਬੈਠ ਕੇ ਪਹੁੰਚੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ : Video...
ਜਲੰਧਰ ਵੈਸਟ ਤੋਂ AAP ਨੇ ਮੋਹਿੰਦਰ ਭਗਤ ਨੂੰ ਉਤਾਰਿਆ ਮੈਦਾਨ 'ਚ, ਦਿੱਤੀ ਟਿਕਟ
ਜਲੰਧਰ ਵੈਸਟ ਤੋਂ AAP ਨੇ ਮੋਹਿੰਦਰ ਭਗਤ ਨੂੰ ਉਤਾਰਿਆ ਮੈਦਾਨ 'ਚ, ਦਿੱਤੀ ਟਿਕਟ...
NEET Controversy: NTA 'ਚ ਸੁਧਾਰ ਦੀ ਲੋੜ, ਸਿੱਖਿਆ ਮੰਤਰੀ ਨੇ ਮੰਨਿਆ NEET ਪ੍ਰੀਖਿਆ 'ਚ ਹੋਈ ਗੜਬੜੀ
NEET Controversy: NTA 'ਚ ਸੁਧਾਰ ਦੀ ਲੋੜ, ਸਿੱਖਿਆ ਮੰਤਰੀ ਨੇ ਮੰਨਿਆ NEET ਪ੍ਰੀਖਿਆ 'ਚ ਹੋਈ ਗੜਬੜੀ...
ਜੰਮੂ-ਕਸ਼ਮੀਰ 'ਤੇ ਅਮਿਤ ਸ਼ਾਹ ਦੀ ਵੱਡੀ ਮੀਟਿੰਗ, ਅਮਰਨਾਥ ਯਾਤਰਾ 'ਤੇ ਹੋਵੇਗੀ ਚਰਚਾ
ਜੰਮੂ-ਕਸ਼ਮੀਰ 'ਤੇ ਅਮਿਤ ਸ਼ਾਹ ਦੀ ਵੱਡੀ ਮੀਟਿੰਗ, ਅਮਰਨਾਥ ਯਾਤਰਾ 'ਤੇ ਹੋਵੇਗੀ ਚਰਚਾ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ 'ਚ ਵੋਲੋਦੀਮੀਰ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ , ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ 'ਚ ਵੋਲੋਦੀਮੀਰ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ , ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ...
NEET ਪ੍ਰੀਖਿਆ 'ਚ ਹੋਈ ਗੜਬੜੀ 'ਤੇ ਕੀ ਬੋਲੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ?
NEET ਪ੍ਰੀਖਿਆ 'ਚ ਹੋਈ ਗੜਬੜੀ 'ਤੇ ਕੀ ਬੋਲੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ?...
ਰੇਣੂਕਾ ਪੰਵਾਰ ਦਾ ਨਵਾਂ ਗੀਤ 'ਕਲਰ ਫੁੱਲ ਬੈਂਗਲ' ਹੋ ਰਿਹਾ ਵਾਇਰਲ, ਦੇਖੋ Exclusive Interview
ਰੇਣੂਕਾ ਪੰਵਾਰ ਦਾ ਨਵਾਂ ਗੀਤ 'ਕਲਰ ਫੁੱਲ ਬੈਂਗਲ' ਹੋ ਰਿਹਾ ਵਾਇਰਲ, ਦੇਖੋ Exclusive Interview...
ਅੰਮ੍ਰਿਤਸਰ ਦੇ ਰਹਿਣ ਵਾਲੇ ਤੇਜਪਾਲ ਦੀ ਯੂਕਰੇਨ ਸਰਹੱਦ 'ਤੇ ਹੋ ਗਈ ਮੌਤ
ਅੰਮ੍ਰਿਤਸਰ ਦੇ ਰਹਿਣ ਵਾਲੇ ਤੇਜਪਾਲ ਦੀ ਯੂਕਰੇਨ ਸਰਹੱਦ 'ਤੇ ਹੋ ਗਈ ਮੌਤ...
ਡੋਡਾ 'ਚ ਫੌਜ ਦੀ ਜਾਂਚ ਚੌਕੀ 'ਤੇ ਗੋਲੀਬਾਰੀ, 5 ਜਵਾਨ ਜ਼ਖਮੀ; ਕਠੂਆ 'ਚ ਅੱਤਵਾਦੀ ਢੇਰ, ਹੌਲਦਾਰ ਸ਼ਹੀਦ
ਡੋਡਾ 'ਚ ਫੌਜ ਦੀ ਜਾਂਚ ਚੌਕੀ 'ਤੇ ਗੋਲੀਬਾਰੀ, 5 ਜਵਾਨ ਜ਼ਖਮੀ; ਕਠੂਆ 'ਚ ਅੱਤਵਾਦੀ ਢੇਰ, ਹੌਲਦਾਰ ਸ਼ਹੀਦ...
Jammu Bus Attack: ਰਿਆਸੀ 'ਚ ਸ਼ਰਧਾਲੂਆਂ ਦੀ ਬੱਸ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਮਦਦ ਕਰਨ ਵਾਲਾ ਕੌਣ ਹੈ?
Jammu Bus Attack: ਰਿਆਸੀ 'ਚ ਸ਼ਰਧਾਲੂਆਂ ਦੀ ਬੱਸ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਮਦਦ ਕਰਨ ਵਾਲਾ ਕੌਣ ਹੈ?...
ਚਰਚਾ ਦਾ ਵਿਸ਼ਾ ਬਣੇ ਸਹੁੰ ਚੁੱਕ ਸਮਾਗਮ ਦੌਰਾਨ ਰਾਸ਼ਟਰਪਤੀ ਭਵਨ ਚ ਦਾਖਲ ਹੋਇਆ ਖਤਰਨਾਕ ਜਾਨਵਰ
ਚਰਚਾ ਦਾ ਵਿਸ਼ਾ ਬਣੇ ਸਹੁੰ ਚੁੱਕ ਸਮਾਗਮ ਦੌਰਾਨ ਰਾਸ਼ਟਰਪਤੀ ਭਵਨ ਚ ਦਾਖਲ ਹੋਇਆ ਖਤਰਨਾਕ ਜਾਨਵਰ...
ਅਹੁਦਾ ਸੰਭਾਲਦੇ ਹੀ ਐਕਸ਼ਨ 'ਚ ਆਏ ਪ੍ਰਧਾਨ ਮੰਤਰੀ ਮੋਦੀ, ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਕੀਤੀ ਜਾਰੀ
ਅਹੁਦਾ ਸੰਭਾਲਦੇ ਹੀ ਐਕਸ਼ਨ 'ਚ ਆਏ ਪ੍ਰਧਾਨ ਮੰਤਰੀ ਮੋਦੀ, ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਕੀਤੀ ਜਾਰੀ...
Stories